Jogi

ਮੈਂ ਤਾਂ ਤੇਰੇ ਨਾਲ ਹੀ ਰਹਿਣਾ ਜੀ
ਹਰ ਗ਼ਮ ਸੰਗ ਤੇਰੇ ਸਹਿਣਾ ਜੀ

ਮੈਂ ਤਾਂ ਤੇਰੇ ਨਾਲ ਹੀ ਰਹਿਣਾ ਜੀ
ਹਰ ਗ਼ਮ ਸੰਗ ਤੇਰੇ ਸਹਿਣਾ ਜੀ
जो जग से कहा ना जाए, वो
मुझको बस तुझसे कहना जी

ਸੋਹਣਾ-ਸੋਹਣਾ, ਇਤਨਾ ਭੀ ਕੈਸੇ ਤੂੰ ਸੋਹਣਾ?
ਸੋਹਣਾ-ਸੋਹਣਾ, ਇਤਨਾ ਭੀ ਕੈਸੇ ਤੂੰ ਸੋਹਣਾ?
ਤੇਰੇ ਇਸ਼ਕ ਮੇਂ ਜੋਗੀ ਹੋਣਾ, ਮੈਨੂੰ ਜੋਗੀ ਹੋਣਾ

ਸੋਹਣਾ-ਸੋਹਣਾ, ਇਤਨਾ ਭੀ ਕੈਸੇ ਤੂੰ ਸੋਹਣਾ?
ਤੇਰੇ ਇਸ਼ਕ ਮੇਂ ਜੋਗੀ ਹੋਣਾ, ਮੈਨੂੰ ਜੋਗੀ ਹੋਣਾ
ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ

इश्क़ का रंग सफ़ेद, पिया
ना छल, ना कपट, ना भेद, पिया
੧੦੦ ਰੰਗ ਮਿਲੇ ਤੂੰ ਇੱਕ ਵਰਗਾ
फिर आतिश हो या रेत, पिया
रेत, पिया

जिस जंग में तेरा हो रुतबा
उस जंग का मैं तो जुनैद, पिया
जुनैद, पिया

ਸੋਹਣਾ-ਸੋਹਣਾ, ਇਤਨਾ ਭੀ ਕੈਸੇ ਤੂੰ ਸੋਹਣਾ?
ਤੇਰੇ ਇਸ਼ਕ ਮੇਂ ਜੋਗੀ ਹੋਣਾ, ਮੈਨੂੰ ਜੋਗੀ ਹੋਣਾ
ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ
ਮੈਨੂੰ ਜੋਗੀ ਹੋਣਾ, ਮੈਨੂੰ ਜੋਗੀ ਹੋਣਾ

ਮੈਂ ਤਾਂ ਤੇਰੇ ਨਾਲ ਹੀ ਰਹਿਣਾ ਜੀ
ਹਰ ਗ਼ਮ ਸੰਗ ਤੇਰੇ ਸਹਿਣਾ ਜੀ
जो जग से कहा ना जाए, वो
मुझको बस तुझसे कहना जी

जो जग से कहा ना जाए
मुझको बस कहना जी



Credits
Writer(s): Arkapravo Mukherjee
Lyrics powered by www.musixmatch.com

Link