Udd Jaa

ਖ਼ਾਬ ਪਤੰਗੀ ਅੱਖੀਆਂ 'ਚ ਲੈਕੇ
ਬੱਦਲਾਂ ਨੂੰ ਛੂ ਲੈ ਹਵਾਵਾਂ 'ਤੇ ਬਹਿ ਕੇ
ਹੋ, ਖ਼ਾਬ ਪਤੰਗੀ ਅੱਖੀਆਂ 'ਚ ਲੈਕੇ
ਬੱਦਲਾਂ ਨੂੰ ਛੂ ਲੈ ਹਵਾਵਾਂ 'ਤੇ ਬਹਿ ਕੇ

ਆਂਦੇ-ਜਾਂਦੇ ਰਸਤੇ ਦਿਖਾਂਦੇ
ਆਂਦੇ-ਜਾਂਦੇ ਰਸਤੇ ਦਿਖਾਂਦੇ, ਵੇਖ ਪਰਿੰਦਿਆਂ ਨੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ

ਝਾਂਜਰ ਪਰਾਂ ਦੀ ਪੈਰਾਂ 'ਚ ਪਾ ਕੇ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ

ਰਹਿਬਰ ਬਿਨਾਂ ਰਾਹੀ ਖੋ ਜਾਂਦੇ, ਮੰਜ਼ਿਲ ਤੋਂ ਪਰ੍ਹਾਂ ਹੋ ਜਾਂਦੇ
ਹੋ, ਰਹਿਬਰ ਬਿਨਾਂ ਰਾਹੀ ਖੋ ਜਾਂਦੇ, ਮੰਜ਼ਿਲ ਤੋਂ ਪਰ੍ਹਾਂ ਹੋ ਜਾਂਦੇ
ਜਿੱਥੇ ਨਹੀਓਂ ਵੱਸਦਾ ਘਰ ਖਾਹਿਸ਼ ਦਾ
ਜਿੱਥੇ ਨਹੀਓਂ ਵੱਸਦਾ ਘਰ ਖਾਹਿਸ਼ ਦਾ ਉਸ ਗਲੀ ਜਾਣਾ ਕਿਉਂ?

ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ, ਤੂੰ, ਤੂੰ

ਇਲਮ ਕਿਤਾਬੀ ਪੜ੍ਹ-ਪੜ੍ਹ ਸਿੱਖੇ
ਕੁਛ ਮਿਹਨਤ ਦੇ ਖਰਚੇ ਸਿੱਖੇ
ਇਲਮ ਕਿਤਾਬੀ ਪੜ੍ਹ-ਪੜ੍ਹ ਸਿੱਖੇ
ਕੁਛ ਮਿਹਨਤ ਦੇ ਖਰਚੇ ਸਿੱਖੇ

ਰੇਤ ਦਾ ਦਰਿਆ...
ਰੇਤ ਦਾ ਦਰਿਆ ਪਾਣੀ ਕਰਤਾ
ਬਦਲ ਦਿਤੇ ਕਿਸਮਤ ਦੇ ਲਿਖੇ
ਬਦਲ ਦਿਤੇ ਕਿਸਮਤ ਦੇ ਲਿਖੇ

ਰਾਹ ਸਬਰ ਦੀ ਰਾਤਾਂ ਚੋਂ ਗੁਜ਼ਰਦੀ
ਰਾਹ ਸਬਰ ਦੀ ਰਾਤਾਂ ਚੋਂ ਗੁਜ਼ਰਦੀ, ਲੈ ਆਉਂਦੀ ਸਵੇਰੇ ਨੂੰ

ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ
ਉਡ ਜਾ, ਨੀ ਉਡ ਜਾ ਤੂੰ



Credits
Writer(s): Rakesh Kumar Pal, Rochak Kohli
Lyrics powered by www.musixmatch.com

Link