Enna Sona - Unplugged

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?

ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਐਨਾ ਸੋਹਣਾ, ਐਨਾ ਸੋਹਣਾ, ਐਨਾ ਸੋਹਣਾ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ, ਹੋ-ਹੋ, ਐਨਾ ਸੋਹਣਾ, ਹੋ
ਐਨਾ ਸੋਹਣਾ, ਹੋ-ਹੋ, ਐਨਾ ਸੋਹਣਾ, ਹੋ-ਹੋ

ਕੋਲ ਹੋਵੇ ਤੇ ਸੇਕ ਲਗਦਾ ਏ
ਦੂਰ ਜਾਵੇ ਤੇ ਦਿਲ ਜਲਦਾ ਏ
ਕਿਹੜੀ ਅੱਗ ਨਾਲ ਰੱਬ ਨੇ ਬਨਾਇਆ?
ਰੱਬ ਨੇ ਬਨਾਇਆ, ਰੱਬ ਨੇ ਬਨਾਇਆ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਐਨਾ ਸੋਹਣਾ, ਐਨਾ ਸੋਹਣਾ, ਐਨਾ ਸੋਹਣਾ

ਤਾਪ ਲੱਗੇ ਨਾ ਤੱਤੀ ਚਾਂਦਣੀ ਦਾ
ਸਾਰੀ ਰਾਤੀ ਮੈਂ ਓਸ ਛਿੜਕਾਵਾਂ
ਕਿੰਨੇ ਦਰਦਾਂ ਨਾਲ ਰੱਬ ਨੇ ਬਨਾਇਆ
ਰੱਬ ਨੇ ਬਨਾਇਆ, ਰੱਬ ਨੇ ਬਨਾਇਆ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਐਨਾ ਸੋਹਣਾ, ਐਨਾ ਸੋਹਣਾ, ਐਨਾ ਸੋਹਣਾ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?Credits
Writer(s): Gulzar, A R Rahman
Lyrics powered by www.musixmatch.com

Link