Vedha Sajjeyaa

ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ
ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ
ਨਾਮ ਤੇਰੇ, ਨਾਮ ਤੇਰੇ ਦੀ ਮਹਿੰਦੀ ਰਚੀਆਂ
ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ
ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ

ਚਿੜੀਆਂ ਦਾ ਚੰਬਾ...
ਚਿੜੀਆਂ ਦਾ ਚੰਬਾ ਛੱਡ ਬਾਬੁਲ ਚੱਲੀਆਂ ਮੈਂ
ਕੁੱਝ ਯਾਦਾਂ ਰੱਖੀਆਂ, ਕੁੱਝ ਲੈ ਮੈਂ ਚੱਲੀਆਂ
ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਮੇਰਾ

ਹੱਥ ਦੀ ਲਕੀਰਾਂ ਵਿੱਚ ਨਾਮ ਤੇਰਾ ਦਿੱਤਾ ਖਿੱਚ
ਕੈਸੇ ਕਰਾਂ ਇਹ ਸ਼ੁਕਰੀਆ?
ਗੱਲ ਤੈਨੂੰ ਕਹਿਣੀ ਕੁੱਝ, ਉਮਰ ਸਾਰੀ ਸੱਚ-ਮੁਚ
ਪਲਕਾਂ 'ਤੇ ਤੈਨੂੰ ਰੱਖਣਾ, ਹਾਏ

ਦਿਲ ਬੁਗਨੀ ਮੈਂ...
ਦਿਲ ਬੁਗਨੀ 'ਚ ਲਕੋ ਕੇ ਰੱਖਿਆ

ਹੋ, ਦਿਨ ਅੱਜ ਦਾ ਜੇ ਚੜ੍ਹਿਆ
ਦਿਨ ਚੜ੍ਹਿਆ ਗੱਜ-ਵੱਜ ਕੇ
ਮੰਗੀਆਂ ਸੀ ਜੋ, ਹਾਏ, ਮੰਨਤਾਂ
ਹੋਈ ਪੂਰੀਆਂ ਰੱਜ-ਰੱਜ ਕੇ

ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ
ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ

ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾ
ਓ, ਵਿਹੜਾ ਸਜਿਆ ਤੇ ਉੱਤੋਂ ਸਜਿਆ ਯਾਰ ਨੀ ਮੇਰਾCredits
Writer(s): Sachin, Jigar, Shellee
Lyrics powered by www.musixmatch.com

Link