Gol Gappa

ਛੱਡ ਦੇ ਸਾਰੇ ਝੰਜਾਲ ਕੁੜੀਏ
ਮੇਲੇ ਨੂੰ ਚੱਲ ਮੇਰੇ ਨਾਲ ਕੁੜੀਏ
ਛੱਡ ਦੇ ਸਾਰੇ ਝੰਜਾਲ ਕੁੜੀਏ
ਮੇਲੇ ਨੂੰ ਚੱਲ ਮੇਰੇ ਨਾਲ ਕੁੜੀਏ

ਤੂੰ ਸੂਟ ਪਹਿਨ ਲੇ ਨੀ ਗੁਲਾਬੀ ਨੀ
ਚਮਕੀਲੀ ਸੀ ਗੁਰਗਾਬੀ ਨੀ
ਲਗਵਾਦਾ, ਲਗਵਾਦਾ ਲੈਕੇ ਖਾਲ ਕੁੜੀਏ

ਮੇਲੇ ਨੂੰ ਚੱਲ ਮੇਰੇ ਨਾਲ ਕੁੜੀਏ
ਮੇਲੇ ਨੂੰ ਚੱਲ ਮੇਰੇ ਨਾਲ ਕੁੜੀਏ

ਗੋਲ ਗੋਲਗੱਪਾ ਫੂਲਾਈ ਰੱਖਦੇ
ਗੁਆਂਢੀ ਮੇਰਾ ਜੱਟਾਂ ਦਿੱਲੀ ਸ਼ਹਿਰ ਦਾ
ਮੇਲੇ ਤੇ ਜਾਕੇ ਮੈਂ ਫੋਟੋ ਖਿਚਾਨੀ ਤੇਰੇ ਨਾਲ ਵੇ
ਪਰ ਲਾਰਾ, ਲਾਰਾ ਲੱਪਾਂ ਲਗਾਈ ਫਿਰਦਾ
ਨਿਖ਼ਟੂ ਮੇਰਾ ਜੱਟਾ ਦਿੱਲੀ ਸ਼ਹਿਰ ਦਾ

ਮੇਲੇ ਤੇ ਦੋਨੇ ਜਾਵਾਂਗੇ, ਮੇਲੇ ਤੇ ਦੋਨੇ ਜਾਵਾਂਗੇ
ਸੈਲਫੀ ਵੀ ਨਾਲ ਖਿਚਾਵਾਂਗੇ
(ਸੈਲਫੀ ਵੀ ਨਾਲ ਖਿਚਾਵਾਂਗੇ)
ਜਦ ਲਾਲ ਲਿਪੀਸਟਿਕ ਲਾ ਲੇੰਗੀ
ਫੇਰ ਥੋੜੀ ਗੁਚੀ ਪਾਲੇਂਗੀ
ਤੇਰਾ ਸਟੈਂਡਰਡ
ਤੇਰਾ ਸਟੈਂਡਰਡ ਮੈਚਿੰਗ ਹੋ ਜਾਏ, ਓਹੋ

ਹੋ ਜਿੰਨੀ ਵੱਡੀ ਬੌਡੀ, ਦਿਲ ਉੰਨਾ ਨਿੱਕਾ
ਗੁਆਂਢੀ ਮੇਰਾ ਜੱਟਾਂ ਦਿੱਲੀ ਸ਼ਹਿਰ ਦਾ
ਹੋ ਚੌਂਕੀ ਮੈਂ ਜਾਕੇ ਰਪਟ ਹੈ ਲਿਖਾਣੀ ਅੱਜ ਵੇ
ਹੋ ਮੁੰਦਰੀ ਨਾ ਦਿੰਦਾ ਨਾ ਦਿੰਦਾ ਛੱਲਾ
ਨਿਖ਼ਟੂ ਮੇਰਾ ਜੱਟਾ ਦਿੱਲੀ ਸ਼ਹਿਰ ਦਾ

ਘੁੰਗਰੀ ਤੇ ਮੁੰਦੀ ਲਾਵਾਂਗੇ
(ਘੁੰਗਰੀ ਤੇ ਮੁੰਦੀ ਲਾਵਾਂਗੇ)
Multiplex ਸੈਰ ਕਰਾਵਾਂਗੇ
ਮੰਮੀ ਸੇ ਨਜ਼ਰ ਚੁਰਾਕੇ
ਤੂੰ ਪਟਿਆਲਾ ਸ਼ੋਟ ਲਗਾਕੇ ਤੂੰ
ਖੇਤਾਂ ਨੂੰ, ਖੇਤਾਂ ਨੂੰ ਚੱਲ ਮੇਰੇ ਨਾਲ ਕੁੜੇ

ਗੋਲ ਗੋਲਗੱਪਾ ਫੂਲਾਈ ਰੱਖਦੇ
ਗੁਆਂਢੀ ਮੇਰਾ ਜੱਟਾਂ ਦਿੱਲੀ ਸ਼ਹਿਰ ਦਾ
ਮੇਲੇ ਤੇ ਜਾਕੇ ਮੈਂ ਫੋਟੋ ਖਿਚਾਨੀ ਤੇਰੇ ਨਾਲ ਵੇ
ਪਰ ਲਾਰਾ, ਲਾਰਾ ਲੱਪਾਂ ਲਗਾਈ ਫਿਰਦਾ
ਨਿਖ਼ਟੂ ਮੇਰਾ ਜੱਟਾ ਦਿੱਲੀ ਸ਼ਹਿਰ ਦਾ

ਗੋਲ ਗੋਲਗੱਪਾ ਫੂਲਾਈ ਰੱਖਦੇ
ਗੁਆਂਢੀ ਮੇਰਾ ਜੱਟਾਂ ਦਿੱਲੀ ਸ਼ਹਿਰ ਦਾ
ਹੋ ਲਾਰਾ, ਲਾਰਾ ਲੱਪਾਂ ਲਗਾਈ ਫਿਰਦਾ
ਨਿਖ਼ਟੂ ਮੇਰਾ ਜੱਟਾ ਦਿੱਲੀ ਸ਼ਹਿਰ ਦਾ
ਗੋਲ ਗੋਲਗੱਪਾ ਫੂਲਾਈ ਰੱਖਦੇ
ਗੁਆਂਢੀ ਮੇਰਾ ਜੱਟਾਂ ਦਿੱਲੀ ਸ਼ਹਿਰ ਦਾ
ਹੋ ਲਾਰਾ, ਲਾਰਾ ਲੱਪਾਂ ਲਗਾਈ ਫਿਰਦਾ
ਨਿਖ਼ਟੂ ਮੇਰਾ ਜੱਟਾ ਦਿੱਲੀ ਸ਼ਹਿਰ ਦਾ



Credits
Writer(s): Amit Trivedi, Anvita Dutt
Lyrics powered by www.musixmatch.com

Link