Kal Ho Naa Ho (From "Kal Ho Naa Ho") (Sad Version)

ਸੋਹਣੀ ਬੰਨੋ ਚੰਨ ਸੀ ਚਮਕੇ, ਮੱਥੇ ਉਤੇ ਝੂਮਰ ਦਮਕੇ
ਪਲਕਾਂ ਉਠਦੀਆਂ ਨੇ ਥਮ-ਥਮ ਕੇ, ਮੈਂ ਵਾਰੀ ਜਾਵਾਂ
(ਸੋਹਣੀ ਬੰਨੋ ਚੰਨ ਸੀ ਚਮਕੇ, ਮੱਥੇ ਉਤੇ ਝੂਮਰ ਦਮਕੇ)
(ਪਲਕਾਂ ਉਠਦੀਆਂ ਨੇ ਥਮ-ਥਮ ਕੇ, ਮੈਂ ਵਾਰੀ ਜਾਵਾਂ)

ਤੂੰ ਵੇਖ ਲਈਂ ਅੱਜ ਰੱਜ ਕੇ ਅਪਨੇ ਸਾਰਿਆਂ ਨੂੰ
ਛੇਤੀ ਅਪਨੇ ਨਹੀਂ ਮਿਲਦੇ
ਜਾ ਬੰਨੋ, ਪਾਵੇ ਖੁਸ਼ੀਆਂ ਤੇ ਦਿਲਦਾਰੀਆਂ ਤੂੰ
ਪਾਵੇ ਅਰਮਾਂ ਸਬ ਦਿਲ ਦੇ

(ਤੂੰ ਵੇਖ ਲਈਂ ਅੱਜ ਰੱਜ ਕੇ ਅਪਨੇ ਸਾਰਿਆਂ ਨੂੰ)
(ਛੇਤੀ ਅਪਨੇ ਨਹੀਂ ਮਿਲਦੇ)
(ਜਾ ਬੰਨੋ, ਪਾਵੇ ਖੁਸ਼ੀਆਂ ਤੇ ਦਿਲਦਾਰੀਆਂ ਤੂੰ)
(ਪਾਵੇ ਅਰਮਾਂ ਸਬ ਦਿਲ ਦੇ)

तुम हो ग़म को छुपाए
मैं हूँ सर को झुकाए
तुम भी चुप हो, मैं भी चुप हूँ
कौन किसे समझाए?

अब दूरियाँ इतनी हैं तो
मिलना यहाँ कल हो ना हो
अब दूरियाँ इतनी हैं तो
मिलना यहाँ कल हो ना हो

ਤੂੰ ਵੇਖ ਲਈਂ ਅੱਜ ਰੱਜ ਕੇ ਅਪਨੇ ਸਾਰਿਆਂ ਨੂੰ
ਛੇਤੀ ਅਪਨੇ ਨਹੀਂ ਮਿਲਦੇ
ਜਾ ਬੰਨੋ, ਪਾਵੇ ਖੁਸ਼ੀਆਂ ਤੇ ਦਿਲਦਾਰੀਆਂ ਤੂੰ
ਪਾਵੇ ਅਰਮਾਂ ਸਬ ਦਿਲ ਦੇ
(ਜਾ ਬੰਨੋ, ਪਾਵੇ ਖੁਸ਼ੀਆਂ ਤੇ ਦਿਲਦਾਰੀਆਂ ਤੂੰ)
(ਪਾਵੇ ਅਰਮਾਂ ਸਬ ਦਿਲ ਦੇ)

ਵੇਟੀਆਂ ਹਾਏ, ਮਰ ਜਾਣੀਆਂ
ਕਿੰਨਾ ਜੰਮੀਆਂ ਵੇ ਰੱਬਾ, ਕਿੰਨਾ ਨੇ ਲੇ ਜਾਣੀਆਂ

मंगलमभगवान विष्णु मंगलम गरुड़ध्वज:
मंगलम पुण्डरीकाक्ष: मंगलाय तनोहरि:
मंगलमभगवान विष्णु मंगलम गरुड़ध्वज:
मंगलम पुण्डरीकाक्ष: मंगलाय तनोहरि:

ओ, सच है कि दिल तो दुखा है
हमने मगर सोचा है, दिल को है ग़म क्यूँ?
आँख है नम क्यूँ? होना ही था जो हुआ है

उस बात को जाने ही दो
जिसका निशाँ कल हो ना हो
हर पल यहाँ जी भर जियो
जो है समाँ, कल हो ना हो



Credits
Writer(s): Javed Akhtar, Ehsaan Noorani, Shankar Mahadevan, Aloyius Peter Mendonsa
Lyrics powered by www.musixmatch.com

Link