Allah Hoo

ਬੁੱਲ੍ਹੇ ਨੂੰ ਲੋਕੀ ਮੱਤੀ ਦੇਂਦੇ, ਬੁੱਲ੍ਹਿਆ ਆ ਬਹਿਜਾ ਵਿੱਚ ਮਸੀਤੀ
ਬੁੱਲ੍ਹੇ ਨੂੰ ਲੋਕੀ ਮੱਤੀ ਦੇਂਦੇ, ਬੁੱਲ੍ਹਿਆ ਆ ਬਹਿਜਾ ਵਿੱਚ ਮਸੀਤੀ
ਵਿੱਚ ਮਸੀਤਾਂ ਦੇ ਕੀ ਕੁਝ ਹੁੰਦੈ
ਜੇ ਦਿਲੋਂ ਨਮਾਜ਼ ਨਾ ਲੀਤੀ
ਬਾਹਰੋਂ ਧੋਏ ਲੱਤਾਂ ਗੋਡੇ, ਅੰਦਰੇ ਰਹੀ ਪਲੀਤੀ
ਤੇਰਾ ਦਿਲ ਖਡਾਵੇ ਮੁੰਡੇ ਕੁੜੀਆਂ, ਸਜਦੇ ਕਰੇ ਮਸੀਤੀ
ਕੰਨਾਂ ਨੂੰ ਹੱਥ ਲਾਵੇ ਪਹਿਲੇ, ਫ਼ੇਰ ਨਵਾਜ਼ ਤੇ ਨੀਤੀ
ਦੁਨੀਆਦਾਰਾ ਰੱਬ ਦੇ ਨਾਲ ਵੀ ੪੨੦ ਤੈਂ ਕੀਤੀ

ਅੱਲਾਹ ਹੂ...
ਅੱਲਾਹ ਹੂ...
ਅੱਲਾਹ ਹੂ...
ਅੱਲਾਹ ਹੂ...
ਅੱਲਾਹ ਹੂ, ਦਾ ਆਵਾਜ਼ਾ ਆਵੇ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਅੱਲਾਹ ਹੂ, ਦਾ ਆਵਾਜ਼ਾ ਆਵੇ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਅੱਲਾਹ ਹੂ, ਦਾ ਆਵਾਜ਼ਾ ਆਵੇ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਅੱਲਾਹ ਹੂ, ਦਾ ਆਵਾਜ਼ਾ ਆਵੇ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ

ਨਾ ਕਰ ਬੰਦਿਆ ਮੇਰੀ-ਮੇਰੀ
ਹੋ, ਨਾ ਕਰ ਬੰਦਿਆ ਮੇਰੀ-ਮੇਰੀ
ਓ, ਨਾ ਕਰ ਬੰਦਿਆ-ਬੰਦਿਆ, ਹੋ, ਬੰਦਿਆ
ਨਾ ਕਰ ਬੰਦਿਆ ਮੇਰੀ-ਮੇਰੀ
ਹੋ, ਨਾ ਕਰ ਬੰਦਿਆ ਮੇਰੀ-ਮੇਰੀ
ਓ, ਨਾ ਕਰ ਬੰਦਿਆ ਮੇਰੀ-ਮੇਰੀ
ਨਾ ਕਰ ਬੰਦਿਆ ਮੇਰੀ-ਮੇਰੀ
ਦਮ-ਦਮ ਸਾ ਕੋਈ ਨਾ, ਵਸਾ ਕੋਈ ਨਾ

ਅੱਲਾਹ ਹੂ, ਦਾ ਆਵਾਜ਼ਾ ਆਵੇ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਹੋ, ਅੱਲਾਹ ਹੂ, ਦਾ ਆਵਾਜ਼ਾ ਆਵੇ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ

ਮੇਰੇ ਯਾਰ ਦਾ ਚਮਖਿਆ ਦੀਵਾ
ਮੇਰੇ ਯਾਰ ਦਾ...
ਮੇਰੇ ਯਾਰ ਦਾ, ਯਾਰ ਦਾ, ਯਾਰ ਦਾ, ਯਾਰ ਦਾ...
ਮੇਰੇ ਯਾਰ ਦਾ ਚਮਖਿਆ ਦੀਵਾ
ਹੋ, ਮੇਰੇ ਸਾਈਂ ਦਾ ਚਮਖਿਆ ਦੀਵਾ
ਮੇਰੇ ਯਾਰ ਦਾ ਚਮਖਿਆ ਦੀਵਾ
ਮੇਰੇ ਸਾਈਂ ਦਾ ਚਮਖਿਆ ਦੀਵਾ
ਨਦੀਓਂ ਪਾਰ ਜੱਗਦਾ, ਹੋ, ਪਾਰ ਜੱਗਦਾ

ਅੱਲਾਹ ਹੂ, ਦਾ ਆਵਾਜ਼ਾ ਆਵੇ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਅੱਲਾਹ ਹੂ, ਦਾ ਆਵਾਜ਼ਾ ਆਵੇ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ
ਕੁੱਲੀ ਨਹੀਂ ਫ਼ਕੀਰ ਦੀ ਵਿੱਚੋਂ

ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ

ਅੱਲਾਹ ਹੂ...
ਅੱਲਾਹ ਹੂ...
ਅੱਲਾਹ ਹੂ...
ਅੱਲਾਹ ਹੂ...

ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ

ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ...

ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ

ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ
ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ, ਅੱਲਾਹ ਹੂ



Credits
Writer(s): Nusrat Fateh Ali Khan, Farrukh Ali Khan, Iqbal Kasoori Naqibi
Lyrics powered by www.musixmatch.com

Link