Nede Nede Female

ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਸੋਹਣਿਆ, ਆਪਣੇ ਸਾਹਾਂ ਦੇ ਉੱਤੇ
ਸੋਹਣਿਆ, ਆਪਣੇ ਸਾਹਾਂ ਦੇ ਉੱਤੇ

ਤੂੰ ਮੈਨੂੰ ਥੋੜ੍ਹਾ ਹੱਕ ਤਾਂ ਜਤਾ ਲੈਣ ਦੇ
ਤੂੰ ਮੈਨੂੰ ਥੋੜ੍ਹਾ ਹੱਕ ਤਾਂ ਜਤਾ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਅੱਜ ਬਾਂਹਾਂ ਵਿੱਚ ਤੂੰ ਮੈਨੂੰ ਭਰ ਲੈ
ਅੱਜ ਅਪਨਾ ਮੈਨੂੰ ਕਰ ਲੈ
ਅੱਜ ਬਾਂਹਾਂ ਵਿੱਚ ਤੂੰ ਮੈਨੂੰ ਭਰ ਲੈ
ਅੱਜ ਅਪਨਾ ਮੈਨੂੰ ਕਰ ਲੈ

ਤੂੰ ਅੱਜ ਦੋਵੇਂ ਸਾਹਾਂ ਇੱਕ ਹੋ ਲੈਣ ਦੇ
ਤੂੰ ਅੱਜ ਦੋਵੇਂ ਸਾਹਾਂ ਇੱਕ ਹੋ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਓ, ਮੈਂ ਮੰਨਦੀ ਆਂ ਮੇਰੀ ਖ਼ਤਾ ਵੇ
ਦੇ-ਦੇ ਜੋ ਵੀ ਤੂੰ ਦੇਣੀ ਸਜ਼ਾ ਵੇ
ਓ, ਮੈਂ ਮੰਨਦੀ ਆਂ ਮੇਰੀ ਖ਼ਤਾ ਵੇ
ਦੇ-ਦੇ ਜੋ ਵੀ ਤੂੰ ਦੇਣੀ ਸਜ਼ਾ ਵੇ

ਓ, ਅੱਜ ਤੇਰੀ ਬਾਂਹਾਂ ਵਿੱਚ ਰੋ ਲੈਣ ਦੇ
ਓ, ਅੱਜ ਤੇਰੀ ਬਾਂਹਾਂ ਵਿੱਚ ਰੋ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ

ਓ, ਕਾਹਦਾ ਰੱਖਦਾ ਐ ਤੂੰ ਉਹਲਾ?
ਦਿਲ ਕਹਿੰਦਾ, ਮੈਂ ਤੈਨੂੰ ਬੋਲਾਂ
ਓ, ਕਾਹਦਾ ਰੱਖਦਾ ਐ ਤੂੰ ਉਹਲਾ?
ਦਿਲ ਕਹਿੰਦਾ, ਮੈਂ ਤੈਨੂੰ ਬੋਲਾਂ

ਤੂੰ ਅੱਜ ਮੈਨੂੰ ਖੁਦ 'ਚ ਸਮਾ ਲੈਣ ਦੇ
ਤੂੰ ਅੱਜ ਮੈਨੂੰ ਖੁਦ 'ਚ ਸਮਾ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇ
ਤੂੰ ਅੱਜ ਮੈਨੂੰ ਨੇੜੇ-ਨੇੜੇ ਆ ਲੈਣ ਦੇCredits
Writer(s): Gk
Lyrics powered by www.musixmatch.com

Link