Das Dae

ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?
ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?

ਕਿਵੇਂ ਸਹਾਂਗੇ ਟੁੱਟੇ ਖ਼ਾਬਾਂ ਦਾ ਨੁਕਸਾਨ?
ਕਿਵੇਂ ਸਹਾਂਗੇ ਟੁੱਟੇ ਖ਼ਾਬਾਂ ਦਾ ਨੁਕਸਾਨ?
ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ

ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?

ਨਾਲ-ਨਾਲ ਤੁਰਦੇ ਹੋਏ ਰਾਹਾਂ ਕਟ ਗਈਆਂ
ਉਹਦੇ ਬਾਝੋਂ ਮੇਰੀਆਂ ਸਾਹਾਂ ਘੱਟ ਗਈਆਂ
ਨਾਲ-ਨਾਲ ਤੁਰਦੇ ਹੋਏ ਰਾਹਾਂ ਕਟ ਗਈਆਂ
ਉਹਦੇ ਬਾਝੋਂ ਮੇਰੀਆਂ ਸਾਹਾਂ ਘੱਟ ਗਈਆਂ

ਜ਼ਿੰਦਗੀ ਨੂੰ ਖੋ ਕੇ ਜੀਨਾ ਨਹੀਂ ਆਸਾਨ
ਜ਼ਿੰਦਗੀ ਨੂੰ ਖੋ ਕੇ ਜੀਨਾ ਨਹੀਂ ਆਸਾਨ
ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ

ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?

ਹੱਥਾਂ ਵਿੱਚੋਂ ਜਦੋਂ ਉਹਦੇ ਹੱਥ ਮੇਰਾ ਛੁੱਟਿਆ
ਕੀ ਦੱਸਾਂ ਲਕੀਰਾਂ ਵਿੱਚੋਂ ਕੁੱਝ ਸੀ ਟੁੱਟਿਆ
ਹੱਥਾਂ ਵਿੱਚੋਂ ਜਦੋਂ ਉਹਦੇ ਹੱਥ ਮੇਰਾ ਛੁੱਟਿਆ
ਕੀ ਦੱਸਾਂ ਲਕੀਰਾਂ ਵਿੱਚੋਂ ਕੁੱਝ ਸੀ ਟੁੱਟਿਆ

ਤਕਦੀਰਾਂ ਨੂੰ ਜੋੜਨ ਵਾਲੀ ਕੋਈ ਨਹੀਂ ਦੁਕਾਨ
ਤਕਦੀਰਾਂ ਨੂੰ ਜੋੜਨ ਵਾਲੀ ਕੋਈ ਨਹੀਂ ਦੁਕਾਨ
ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ

ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?

ਕਿਵੇਂ ਸਹਾਂਗੇ ਟੁੱਟੇ ਖ਼ਾਬਾਂ ਦਾ ਨੁਕਸਾਨ?
ਕਿਵੇਂ ਸਹਾਂਗੇ ਟੁੱਟੇ ਖ਼ਾਬਾਂ ਦਾ ਨੁਕਸਾਨ?
ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ
ਉਂਗਲਾਂ 'ਤੇ ਰਹਿ ਗਏ ਛੱਲਿਆਂ ਦੇ ਨਿਸ਼ਾਨ

ਦੱਸ ਦੇ ਵੇ ਰੱਬਾ ਸਾਨੂੰ ਦੱਸ ਦੇ
ਕਿਉਂ ਰੋ ਪੈਂਦੇ ਨੈਣ ਜਦੋਂ ਹੱਸਦੇ?



Credits
Writer(s): Jaidev Kumar, Kumaar
Lyrics powered by www.musixmatch.com

Link