Stargazing

ਜ਼ਹਿਰ ਜੁਦਾਈ ਸਾਨੂੰ ਆਈ
ਖੇਲ ਇਸ਼ਕ ਦਾ ਹਾਰੇ ਨੀ
ਜ਼ਹਿਰ ਜੁਦਾਈ ਸਾਨੂੰ ਆਈ
ਖੇਲ ਇਸ਼ਕ ਦਾ ਹਾਰੇ ਨੀ

ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ ਗੁਜ਼ਾਰੇ ਨੀ
ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ ਗੁਜ਼ਾਰੇ ਨੀ

ਤੇਰੀ ਹਾਂ, ਮੇਰੀ ਜਾਨ, ਮੈਂ ਜ਼ਿਕਰ ਕਰਾਂ
ਪਲ ਤੇਰੇ ਇਤਵਾਰੇ ਨੀ

Hmm, ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ...
ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ...

ਫ਼ਿਕਰ ਤੇਰਾ, ਨਾ ਜ਼ਿਕਰ ਤੇਰਾ ਕੋਈ ਕਰਦਾ ਐ
ਇਹ ਦਿਲ ਤੈਨੂੰ ਮਿਲ ਜਾਵੇ ਖਿਲ
ਖੋਣੇ ਤੋਂ ਡਰਦਾ ਐ

ਹੁਣ ਅੱਥਰੂ ਵੀ ਖੜ੍ਹੇ ਨੇ ਵਿਚਾਰੇ
ਲੰਘ ਜਾਣੇ ਦਿਨ ਯਾਦਾਂ ਦੇ ਸਹਾਰੇ
ਹਾਂ, ਸਹਾਰੇ ਨੀ

ਪਲ-ਪਲ, ਹਰ ਪਲ, ਬੀਤਿਆ ਪਲ
ਨਾ ਮਿਲੇ ਦੁਬਾਰੇ ਨੀ

ਹਰ ਸਾਹ ਤੇਰਾ ਨਾਂ ਲਿਖਦਾ
ਤੂੰ ਆ ਕੇ ਸ਼ੁਕਰ ਗੁਜ਼ਾਰੇ ਨੀ
ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ ਗੁਜ਼ਾਰੇ ਨੀ

ਜ਼ਹਿਰ ਜੁਦਾਈ ਸਾਨੂੰ ਆਈ
ਖੇਲ ਇਸ਼ਕ ਦਾ ਹਾਰੇ ਨੀ
ਜ਼ਹਿਰ ਜੁਦਾਈ ਸਾਨੂੰ ਆਈ
ਖੇਲ ਇਸ਼ਕ ਦਾ ਹਾਰੇ ਨੀ

ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ ਗੁਜ਼ਾਰੇ ਨੀ
ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ ਗੁਜ਼ਾਰੇ ਨੀ

ਤੇਰੀ ਹਾਂ, ਮੇਰੀ ਜਾਨ, ਮੈਂ ਜ਼ਿਕਰ ਕਰਾਂ
ਪਲ ਤੇਰੇ ਇਤਵਾਰੇ ਨੀ

ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ...
ਤੇਰੇ ਬਿਨ ਹਰ ਦਿਨ ਤਾਰੇ ਗਿਣ-ਗਿਣ
ਪਿੱਛਲੇ ਪਹਿਰ...



Credits
Writer(s): Royal Maan, Sanjoy Deb
Lyrics powered by www.musixmatch.com

Link