Das Dae (From "Ishqedarriyaan")

ਦਸ ਦੇ ਵੇ ਰੱਬਾ ਸਾਨੂੰ ਦਸ ਦੇ
ਕਯੋਂ ਰੋ ਪੈਂਦੇ ਨੈਣ ਜਦੋਂ ਹੱਸਦੇ
ਦਸ ਦੇ ਵੇ ਰੱਬਾ ਸਾਨੂੰ ਦਸ ਦੇ
ਕਯੋਂ ਰੋ ਪੈਂਦੇ ਨੈਣ ਜਦੋਂ ਹੱਸਦੇ

ਕਿਵੇਂ ਸਾਹੰਗੇ ਟੁੱਟੇ ਖਵਾਬਾਂ ਦਾ ਨੁਕਸਾਨ
ਕਿਵੇਂ ਸਾਹੰਗੇ ਟੁੱਟੇ ਖਵਾਬਾਂ ਦਾ ਨੁਕਸਾਨ
ਉਂਗਲਾਂ ਤੇ ਰੇਹ ਗਏ ਛੱਲੇਯਾਂ ਦੇ ਨਿਸ਼ਾਨ
ਉਂਗਲਾਂ ਤੇ ਰੇਹ ਗਏ ਛੱਲੇਯਾਂ ਦੇ ਨਿਸ਼ਾਨ

ਦਸ ਦੇ ਵੇ ਰੱਬਾ ਸਾਨੂੰ ਦਸ ਦੇ
ਕਯੋਂ ਰੋ ਪੈਂਦੇ ਨੈਣ ਜਦੋਂ ਹੱਸਦੇ

ਨਾਲ ਨਾਲ ਤੁਰ ਦੇ ਹੋਏ ਰਾਹਾਂ ਕਤ ਗਈਯਾਂ
ਓਹਦੇ ਬਾਜੋਂ ਮੇਰੀਯਾ ਸਾਹਾਂ ਘਟ ਗਾਈਯਾ
ਨਾਲ ਨਾਲ ਤੁਰ ਦੇ ਹੋਏ ਰਾਹਾਂ ਕਤ ਗਈਯਾਂ
ਓਹਦੇ ਬਾਜੋਂ ਮੇਰੀਯਾ ਸਾਹਾਂ ਘਟ ਗਾਈਯਾ

ਜ਼ਿੰਦਗੀ ਨੂੰ ਖੋਂਕੇ ਜੀਣਾ ਨਹੀਂ ਆਸਾਨ
ਜ਼ਿੰਦਗੀ ਨੂੰ ਖੋਂਕੇ ਜੀਨਾ ਨਹੀਂ ਆਸਾਨ
ਉਂਗਲਾਂ ਤੇ ਰੇਹ ਗਏ ਛੱਲੇਯਾਂ ਦੇ ਨਿਸ਼ਾਨ
ਉਂਗਲਾਂ ਤੇ ਰੇਹ ਗਏ ਛੱਲੇਯਾਂ ਦੇ ਨਿਸ਼ਾਨ

ਦਸ ਦੇ ਵੇ ਰੱਬਾ ਸਾਨੂੰ ਦਸ ਦੇ
ਕਯੋਂ ਰੋ ਪੈਂਦੇ ਨੈਣ ਜਦੋਂ ਹੱਸਦੇ

ਹਥਾਂ ਵਿਚੋ ਜਦੋਂ ਓਦੇ ਹਥ ਮੇਰਾ ਛੂਟਿਯਾਂ
ਕਿ ਦਸਾਂ ਲਕਿਰਾ ਵਿਚੋਂ ਕੁਜ ਸੀ ਟੁਟਿਯਾ
ਹਥਾਂ ਵਿਚੋ ਜਦੋਂ ਓਦੇ ਹਥ ਮੇਰਾ ਛੂਟਿਯਾਂ
ਕਿ ਦਸਾਂ ਲਕਿਰਾ ਵਿਚੋਂ ਕੁਜ ਸੀ ਟੁਟਿਯਾ

ਤਕਦਿਰਾਂ ਨੂ ਜੋੜਨ ਵਾਲੀ ਕੋਇ ਨਹੀ ਦੁਕਾਨ
ਤਕਦਿਰਾਂ ਨੂ ਜੋੜਨ ਵਾਲੀ ਕੋਇ ਨਹੀ ਦੁਕਾਨ
ਉਂਗਲਾਂ ਤੇ ਰੇਹ ਗਏ ਛੱਲੇਯਾਂ ਦੇ ਨਿਸ਼ਾਨ
ਉਂਗਲਾਂ ਤੇ ਰੇਹ ਗਏ ਛੱਲੇਯਾਂ ਦੇ ਨਿਸ਼ਾਨ

ਦਸ ਦੇ ਵੇ ਰੱਬਾ ਸਾਨੂੰ ਦਸ ਦੇ
ਕਯੋਂ ਰੋ ਪੈਂਦੇ ਨੈਣ ਜਦੋਂ ਹੱਸਦੇ

ਕਿਵੇਂ ਸਾਹੰਗੇ ਟੁੱਟੇ ਖਵਾਬਾਂ ਦਾ ਨੁਕਸਾਨ
ਕਿਵੇਂ ਸਾਹੰਗੇ ਟੁੱਟੇ ਖਵਾਬਾਂ ਦਾ ਨੁਕਸਾਨ
ਉਂਗਲਾਂ ਤੇ ਰੇਹ ਗਏ ਛੱਲੇਯਾਂ ਦੇ ਨਿਸ਼ਾਨ
ਉਂਗਲਾਂ ਤੇ ਰੇਹ ਗਏ ਛੱਲੇਯਾਂ ਦੇ ਨਿਸ਼ਾਨ

ਦਸ ਦੇ ਵੇ ਰੱਬਾ ਸਾਨੂੰ ਦਸ ਦੇ
ਕਯੋਂ ਰੋ ਪੈਂਦੇ ਨੈਣ ਜਦੋਂ ਹੱਸਦੇ



Credits
Writer(s): Kumaar, Jaidev Kumar
Lyrics powered by www.musixmatch.com

Link