Pappleen

ਸੁਤ ਪਾਉਣੋਂ ਹਟ ਗਯੀ ਤੂੰ ਪਿੱਪਲੀਂ ਦੇ
ਗੋਡੜੇ ਜੇ ਗਾਸਾਈ ਫਿਰੇ ਬਿੱਲੋ ਜੀਨ ਦੇ
ਸੁਤ ਪਾਉਣੋਂ ਹਟ ਗਯੀ ਤੂੰ ਪਿੱਪਲੀਂ ਦੇ
ਗੋਡੜੇ ਜੇ ਗਾਸਾਈ ਫਿਰੇ ਬਿੱਲੋ ਜੀਨ ਦੇ
ਕਿਵੇਂ ਕੱਚ ਮੋਤੀ ਤੇਰਾ ਸੁੱਚਾ ਹੋ ਗਯਾ

ਨੀ ਏੱਥੇ ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ

ਹਵਾ ਕਦੀ ਲੱਗੀ ਤੈਨੂੰ ਚੰਡੀਗੜ੍ਹ ਦੀ
ਸ਼ੀਸ਼ੇ ਮੂੜੇ ਪੋਸੇ ਜੇ ਬਣਾ ਕੇ ਖੱਡੀ
ਹਵਾ ਕਦੀ ਲੱਗੀ ਤੈਨੂੰ ਚੰਡੀਗੜ੍ਹ ਦੀ
ਸ਼ੀਸ਼ੇ ਮੂੜੇ ਪੋਸੇ ਜੇ ਬਣਾ ਕੇ ਖੱਡੀ
ਕਿਵੇਂ ਰੁੱਠਬਾ ਰਕਾਨੇ ਤੇਰਾ ਉਂਚਾ ਹੋ ਗਯਾ

ਨੀ ਏੱਥੇ ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ

ਹੁਣ ਨਾ ਤੂੰ ਪਾਵੇਂ ਗੁੱਟਾਂ ਵਿਚ ਡੋਰੀਆਂ
ਮਿਠੀਆਂ ਨੀ ਗੱਲਾਂ ਗਾਣੇ ਦੀਆਂ ਪੋਰੀਆਂ
ਹੁਣ ਨਾ ਤੂੰ ਪਾਵੇਂ ਗੁੱਟਾਂ ਵਿਚ ਡੋਰੀਆਂ
ਮਿਠੀਆਂ ਨੀ ਗੱਲਾਂ ਗਾਣੇ ਦੀਆਂ ਪੋਰੀਆਂ
ਸੱਦੇ ਲਈ ਪਿਆਰ ਐਵੇਂ ਮੁੱਛਾਂ ਹੋ ਗਯਾ

ਨੀ ਏੱਥੇ ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ
ਜੱਟ ਦਾ ਪਜਾਮਾ ਕੁੜੇ ਉਚਾ ਹੋ ਗਯਾ



Credits
Writer(s): Sidhu, Shah Jatinder
Lyrics powered by www.musixmatch.com

Link