Rubaru (From "Saadi Love Story")

ਕਾਸ਼ ਇਹ ਲਮਹਾ ਥੰਮ ਜਾਵੇ, ਹੋ
ਤੇਰੇ ਵਿੱਚ ਹੀ ਰੰਮ ਜਾਵੇ, ਹੋ
ਕਾਸ਼ ਇਹ ਲਮਹਾ ਥੰਮ ਜਾਵੇ
ਤੇਰੇ ਵਿੱਚ ਹੀ ਰੰਮ ਜਾਵੇ
ਮੇਰੇ ਸਭ ਖ਼ਿਆਲਾਂ ਦੀ
ਮੇਰੇ ਸਭ ਸਵਾਲਾਂ ਦੀ
ਮੇਰੇ ਸਭ ਖ਼ਿਆਲਾਂ ਦੀ
ਮੇਰੇ ਸਭ ਸਵਾਲਾਂ ਦੀ
ਸੁਣ ਲੈ ਆਰਜ਼ੂ
ਬਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਰਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਬਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਰਹਿ ਜਾ ਨੀ ਅੱਖੀਆਂ ਦੇ ਰੂ ਬ ਰੂ

ਤੇਰੇ ਤੋਂ ਸ਼ੁਰੂ ਇਸ਼ਕ਼ ਮੇਰਾ ਤੇਰੇ ਤੇ ਮੁੱਕ ਜਾਣਾ
ਸਾਹਾਂ ਦਾ ਸਫ਼ਰ ਤੇਰੇ ਕਦਮਾਂ ਤੇ ਰੁਕ ਜਾਣਾ
ਤੇਰੇ ਤੋਂ ਸ਼ੁਰੂ ਇਸ਼ਕ਼ ਮੇਰਾ ਤੇਰੇ ਤੇ ਮੁੱਕ ਜਾਣਾ
ਸਾਹਾਂ ਦਾ ਸਫ਼ਰ ਤੇਰੇ ਕਦਮਾਂ ਤੇ ਰੁਕ ਜਾਣਾ
ਤੈਨੂੰ ਹੀ ਬੱਸ ਚਾਹਿਆ ਏ
ਤੈਨੂੰ ਹੀ ਬੱਸ ਪਾਇਆ ਏ
ਤੈਨੂੰ ਹੀ ਬੱਸ ਚਾਹਿਆ ਏ
ਤੈਨੂੰ ਹੀ ਬੱਸ ਪਾਇਆ ਏ
ਤੂੰ ਮੇਰੀ ਜੁਸਤ ਜੂ
ਬਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਰਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਬਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਰਹਿ ਜਾ ਨੀ ਅੱਖੀਆਂ ਦੇ ਰੂ ਬ ਰੂ

ਤੇਰੀ ਹਵਾ ਦੇ ਵਿੱਚ ਖੁੱਲਦੇ ਪਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦੇਵਾਂ ਰੁੱਖ ਅਸਮਾਨਾਂ ਦੇ
ਤੇਰੀ ਹਵਾ ਦੇ ਵਿੱਚ ਖੁੱਲਦੇ ਪਰ ਅਰਮਾਨਾਂ ਦੇ
ਤੇਰੇ ਵੱਲ ਹੀ ਮੋੜ ਦੇਵਾਂ ਰੁੱਖ ਅਸਮਾਨਾਂ ਦੇ
ਤੇਰੇ ਲਈ ਮੈਂ ਜੀਅ ਲਾਂਗਾ
ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਲਈ ਮੈਂ ਜੀਅ ਲਾਂਗਾ
ਤੇਰੇ ਲਈ ਮੈਂ ਪੀ ਲਾਂਗਾ
ਤੇਰੇ ਅੱਥਰੂ
ਬਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਰਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਬਹਿ ਜਾ ਨੀ ਅੱਖੀਆਂ ਦੇ ਰੂ ਬ ਰੂ
ਰਹਿ ਜਾ ਨੀ ਅੱਖੀਆਂ ਦੇ ਰੂ ਬ ਰੂ

ਸਿੰਕ ਬਾਏ ਹਰਸਰੂਪ



Credits
Writer(s): Jaidev Kumar, Rakesh Kumar Pal
Lyrics powered by www.musixmatch.com

Link