Mar Gaye (Punjabi Version) (From "Beiimaan Love")

ਮਰ ਗਏ
ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਓਹ ਆਪੇ ਖੁਦਕਹੁਸ਼ਿ ਕਰ ਗਏ
ਮੇਰੇ ਪਿੱਛੇ ਮੁੰਡੇ ਸਾਰੇ ਮਰ ਗਹੇ

ਮਰ ਗਏ ਮਰ ਗਏ ਮਰ ਗਏ
ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਓਹ ਆਪੇ ਖੁਦਕਹੁਸ਼ਿ ਕਰ ਗਏ
ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਮਰ ਗਏ ਮਰ ਗਏ ਮਰ ਗਏ
ਅੱਧੇ ਮੁੰਡੇ ਮੇਰੇ passion ਉੱਤੇ ਮਾਰਦੇ
ਅੱਧੇ ਗੱਲ ਮੇਰੀ swag ਦੀ ਕਰਦੇ
ਅੱਧੇ ਤਕ ਤਕ ਹੋਕੇ ਪਰਦੇ
ਰਾਹ ਮੇਰਾ ਤਕੜੇ ਫੇਰ ਪਿੱਛਾ ਕਰਦੇ

ਗੋ ਮੈ ਤਾਂ ਤੇਰੇ ਤੇ ਹੀ ਮਰਦਾ
ਗੱਲ ਤੈਥੋਂ ਕੇਨ ਤੋਂ ਮਈ ਡਰਾਂ
ਹੁਣ ਮੈਨੂ ਦੱਸ ਸੋਹਣੀਏ ਮੈ ਕੀ ਕਰਾਂ
ਹੁਣ ਪਿੱਛੇ ਮੁਡਜਾਂ ਤੇ ਸਿੱਧਾ ਤੂਰਜਾ

ਮਰ ਗਏ
ਮੇਰੇ ਪਿੱਛੇ ਸਾਰੇ ਮੁੰਡੇ ਮਰ ਗਏ
ਓਹ ਆਪੇ ਖੁਦਕਹੁਸ਼ਿ ਕਰ ਗਏ
ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਮਰ ਗਏ ਮਰ ਗਏ ਮਰ ਗਏ
ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਓਹ ਆਪੇ ਖੁਦਕਹੁਸ਼ਿਆ ਕਰ ਗਏ
ਮੇਰੇ ਓਇਚੇ ਮੁੰਡੇ ਸਾਰੇ ਮਰ ਗਏ
ਮਰ ਗਏ ਮਰ ਗਏ

ਨੀ ਤੂ ਕੈਮ ਆ I Say You Fly,
ਤੇਰੀ ਉੱਡ ਦੀ ਪਰਾਂਦੀ ਪਿੱਛੇ ਮੁੰਡੇ ਹੁੰਦੇ Die,
Ain't No Lie ਕੋਈ ਝੂਠ ਨੀ ਕੋਈ ਤੇਰੇ vargi Cute ਨੀ
ਟਣਹਿ ਤਾਂ Raftaar ਵੀ ਹੋ ਜਾਂਦਾ Shy ਹਾਏ

ਗੱਲ ਤੇਰੀ ਕਰਦੀ Appeal mainu
ਪਾਵਾਂ chanel ਨਾਲੇ Lv di Heel ਮੈਨੂ
ਆ ਕੇ ਮਿਲ ਮੈਨੂ ਹੁੰਦੀ ਮੁਸ਼ਕਿਲ ਮੈਨੂ
ਏਦਾਂ ਨਾ ਤੂ kar Baby ਨਖਰੇ ਨਾਲ Kill ਮੈਨੂ
Bang Bang ਸਤ ਬਾਜੇ ਦਿਲ ਤੇ
ਦੁਨੀਆ ਮੈ ਛੱਡ ਦੁ ਜੇ ਇੱਕ ਵਾਰੀ ਮਿਲ ਜੇ
ਤੇਰੇ ਕਰ ਮੁੰਡੇ ਰੋਂਦੇ ਆ ਨਸੇਬਾਂ ਨੂ
ਏਦਾਂ ਨਾ ਤੂ ਕਰ ਪਰੇਸ਼ਾਨ ਗਰੀਬਾਂ ਨੂ
I'm Just Jokin' Eh,

ਮਰ ਗਾਏ ਹਾਏ
ਹੋ ਤੇਰੇ ਪਿੱਛੇ ਸਾਰੇ ਮੁੰਡੇ ਮਰ ਗਏ Yeah,
ਹੋ ਮਰ ਗਏ ਮਰ ਗਏ ਮਰ ਗਏ .Ah,
ਹੋ ਤੇਰੇ ਓਇਚੇ ਸਾਰੇ ਮੁੰਡੇ ਮਰ ਗਏ That's Right,
ਹੋ ਮਰ ਗਏ ਮਰ ਗਏ ਮਰ ਗਏ
ਸਾਰੇ ਮੰਗਦੇ ਪਤਾ ਮੇਰੇ ਦਿਲ ਦਾ
ਸਾਰੇ ਮੰਗਦੇ ਪਤਾ ਮੇਰੇ ਦਿਲ ਦਾ
ਇੱਕੋ ਦਿਲ ਸਭ ਨੂ ਨੀ ਮਿਲ ਸਕਦਾ
ਇੱਕੋ ਦਿਲ ਸਭ ਨੂ ਨੀ ਮਿਲ ਸਕਦਾ
ਸਾਰੇ ਮੰਗਦੇ ਪਤਾ ਮੇਰੇ ਦਿਲ ਦਾ
ਇੱਕੋ ਦਿਲ ਸਭ ਨੂ ਨੀ ਮਿਲ ਸਕਦਾ
ਏਨੁ ਸਾਂਭਣ ਸੱਰੇਯ ਦੇ ਵਸ ਨੀ
ਹਰ ਕੋਈ ਏਦਾਂ ਨਖਰ ਨੀ ਚੱਕ ਸਕਦਾ
ਹੋ ਚੱਕ ਲੈਣ ਹਰ ਨਖਰਾ
ਤੈਨੂ ਮੇਰੇ ਜਹ ਕਦੇ ਨੀ ਟਕਰਾ
ਗੱਲ ਮਨ ਲੈ ਦਿਲ ਮੇਰੇ ਨਾਲ ਲਾ ਲੈ
ਯਾਰਾਂ ਪਿੱਛੇ ਮੁੜਜ ਤੇ ਸਿੱਧਾ ਤੂਰਜਾ

ਮਰ ਗਏ
ਮੇਰੇ ਓਇਚੇ ਮੁੰਡੇ ਸਾਰੇ ਮਰ ਗਏ
ਓਹ ਆਪੇ ਖੁਦਕਹੁਸ਼ਿ ਕਰ ਗਏ
ਮੇਰੇ ਓਇਚੇ ਮੁੰਡੇ ਸਾਰੇ ਮਰ ਗਏ

ਮਰ ਗਏ ਮਰ ਗਏ ਮਰ ਗਏ
ਮੇਰੇ ਓਇਚੇ ਮੁੰਡੇ ਸਾਰੇ ਮਰ ਗਏ
ਓਹ ਆਪ ਖੁਦਕਹੁਸ਼ਿ ਕਰ ਗਏ
ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਮਰ ਗਏ ਮਰ ਗਏ ਮਰ ਗਏ
ਹੋ ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਹੋ ਮਰ ਗਏ ਮਰ ਗਏ ਮਰ ਗਏ
ਹੋ ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਹੋ ਮਰ ਗਏ ਮਰ ਗਏ ਮਰ ਗਏ
ਹੋ ਮੇਰੇ ਪਿੱਛੇ ਮੁੰਡੇ ਸਾਰੇ ਮਰ ਗਏ
ਹੋ ਮਰ ਗਏ ਮਰ ਗਏ ਮਰ ਗਏ
ਹੋ ਤੇਰੇ ਓਇਚੇ ਮੁੰਡੇ ਸਾਰੇ ਮਰ ਗਏ
ਹੋ ਮਰ ਗਏ ਮਰ ਗਏ ਮਰ ਗਏ



Credits
Writer(s): Raftaar Raftaar, Manj Musik
Lyrics powered by www.musixmatch.com

Link