Sili Sili Hawa

ਇਹ ਜੋ ਸਿੱਲੀ-ਸਿੱਲੀ ਆਉਂਦੀ ਐ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਇਹ ਜੋ ਸਿੱਲੀ-ਸਿੱਲੀ ਆਉਂਦੀ ਐ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ

ਯਾਦਾਂ ਮੇਰੇ ਵਾੰਗੂ ਸੀਨੇ ਨਾਲ਼ ਲਾ, ਹੋ-ਹੋ
ਯਾਦਾਂ ਮੇਰੇ ਵਾੰਗੂ ਸੀਨੇ ਨਾਲ਼ ਲਾ
ਕਿੱਤੇ ਕੋਈ ਰੋਂਦਾ ਹੋਵੇਗਾ

ਇਹ ਜੋ ਸਿੱਲੀ-ਸਿੱਲੀ ਆਉਂਦੀ ਐ ਹਵਾ
ਸਿੱਲੀ-ਸਿੱਲੀ ਆਉਂਦੀ ਐ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਓ, ਕਿੱਤੇ ਕੋਈ ਰੋਂਦਾ ਹੋਵੇਗਾ

ਬਿਨਾ ਬੱਦਲ਼ਾਂ ਤੋਂ ਹੋਈ ਜਾਵੇ ਬਰਸਾਤ ਜੋ, ਹਾਏ
ਚੁੰਨੀ ਨੂੰ ਨਚੋੜੀ ਜਾਵੇ ਕੋਠੇ ਚੜ੍ਹੀ ਰਾਤ ਜੋ
ਬਿਨਾ ਬੱਦਲ਼ਾਂ ਤੋਂ ਹੋਈ ਜਾਵੇ ਬਰਸਾਤ ਜੋ
ਚੁੰਨੀ ਨੂੰ ਨਚੋੜੀ ਜਾਵੇ ਕੋਠੇ ਚੜ੍ਹੀ ਰਾਤ ਜੋ

ਪੱਲ੍ਹਾ ਚੰਨ ਦਾ ਵੀ...
ਪੱਲ੍ਹਾ ਚੰਨ ਦਾ ਵੀ ਪਿਝ ਜੋ ਗਿਆ, ਹੋ-ਹੋ
ਕਿੱਤੇ ਕੋਈ ਰੋਂਦਾ ਹੋਵੇਗਾ

ਇਹ ਜੋ ਸਿੱਲੀ-ਸਿੱਲੀ ਆਉਂਦੀ ਐ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾੰਗੂ ਸੀਨੇ ਨਾਲ਼ ਲਾ
ਕਿੱਤੇ ਕੋਈ ਰੋਂਦਾ ਹੋਵੇਗਾ

ਪਲਕਾਂ ਨੇ ਮੇਰੀਆਂ ਤੇ ਹੰਝੂ ਖੌਰੇ ਕਿਸਦੇ, ਹਾਏ
ਖੌਰੇ ਕਿਸ ਫੂੱਲ ਦੇ ਜ਼ਖ਼ਮ ਹੋਣੇ ਰਿਸਦੇ
ਪਲਕਾਂ ਨੇ ਮੇਰੀਆਂ ਤੇ ਹੰਝੂ ਖੌਰੇ ਕਿਸਦੇ
ਖੌਰੇ ਕਿਸ ਫੂੱਲ ਦੇ ਜ਼ਖ਼ਮ ਹੋਣੇ ਰਿਸਦੇ

ਲੈ ਕੇ ਕੰਡਿਆਂ ਨਾ'...
ਲੈ ਕੇ ਕੰਡਿਆਂ ਨਾ' ਵਿੰਨ੍ਹੇ ਹੋਏ ਚਾਹ, ਹੋ-ਹੋ
ਕਿੱਤੇ ਕੋਈ ਰੋਂਦਾ ਹੋਵੇਗਾ

ਇਹ ਜੋ ਸਿੱਲੀ-ਸਿੱਲੀ ਆਉਂਦੀ ਐ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਯਾਦਾਂ ਮੇਰੇ ਵਾੰਗੂ ਸੀਨੇ ਨਾਲ਼ ਲਾ
ਕਿੱਤੇ ਕੋਈ ਰੋਂਦਾ ਹੋਵੇਗਾ

ਟੁੱਟੇ ਰਾਰਿਆਂ ਨੂੰ ਵੇਖ ਕੇ ਮੁਰਾਦਾਂ ਸੀ ਜੋ ਮੰਗਦਾ, ਹਾਏ
ਮਾਪ ਦਾ ਸੀ ਪਿਆਰ ਨੂੰ ਜੋ ਟੋਟਾ ਤੋੜ ਵੰਗ ਦਾ
ਟੁੱਟੇ ਰਾਰਿਆਂ ਨੂੰ ਵੇਖ ਕੇ ਮੁਰਾਦਾਂ ਸੀ ਜੋ ਮੰਗਦਾ
ਮਾਪ ਦਾ ਸੀ ਪਿਆਰ ਨੂੰ ਜੋ ਟੋਟਾ ਤੋੜ ਵੰਗ ਦਾ

ਸਾਡੇ ਪੱਲੇ ਵੀ ਜੋ...
ਸਾਡੇ ਪੱਲੇ ਵੀ ਜੋ ਰੋਣ ਗਏ ਆਪਾਂ, ਹੋ-ਹੋ
ਕਿੱਤੇ ਕੋਈ ਰੋਂਦਾ ਹੋਵੇਗਾ

ਇਹ ਜੋ ਸਿੱਲੀ-ਸਿੱਲੀ ਆਉਂਦੀ ਐ ਹਵਾ
ਸਿੱਲੀ-ਸਿੱਲੀ ਆਉਂਦੀ ਐ ਹਵਾ
ਕਿੱਤੇ ਕੋਈ ਰੋਂਦਾ ਹੋਵੇਗਾ
ਓਹੀ, ਕਿੱਤੇ ਕੋਈ ਰੋਂਦਾ ਹੋਵੇਗਾ

ਓਹੀ, ਕਿੱਤੇ ਕੋਈ ਰੋਂਦਾ ਹੋਵੇਗਾ
ਓਹੀਓਂ, ਕਿੱਤੇ ਕੋਈ ਰੋਂਦਾ ਹੋਵੇਗਾ
ਓਹੀ, ਕਿੱਤੇ ਕੋਈ ਰੋਂਦਾ ਹੋਵੇਗਾ
ਓਹੀ, ਕਿੱਤੇ ਕੋਈ ਰੋਂਦਾ ਹੋਵੇਗਾ
ਓਹੀ, ਕਿੱਤੇ ਕੋਈ ਰੋਂਦਾ ਹੋਵੇਗਾ
ਓਹੀ, ਕਿੱਤੇ ਕੋਈ ਰੋਂਦਾ ਹੋਵੇਗਾ



Credits
Writer(s): Anand Raj Anand, Amardeep Gill
Lyrics powered by www.musixmatch.com

Link