Enna Sona (Remix By DJ NYK) [From "OK Jaanu"]

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ, ਓ, ਐਨਾ ਸੋਹਣਾ, ਓ
ਐਨਾ ਸੋਹਣਾ, ਐਨਾ ਸੋਹਣਾ
ਐਨਾ ਸੋਹਣਾ, ਐਨਾ ਸੋਹਣਾ
ਐਨਾ ਸੋਹਣਾ, ਓ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ, ਓ, ਐਨਾ ਸੋਹਣਾ, ਓ
ਐਨਾ ਸੋਹਣਾ, ਐਨਾ ਸੋਹਣਾ

ਕੋਲ ਹੋਵੇ ਤੇ ਸੇਕ ਲਗਦਾ ਐ
ਦੂਰ ਜਾਵੇ ਤੇ ਦਿਲ ਜਲਦਾ ਐ
ਕਿਹੜੀ ਅੱਗ ਨਾ' ਰੱਬ ਨੇ ਬਨਾਇਆ?
ਰੱਬ ਨੇ ਬਨਾਇਆ, ਰੱਬ ਨੇ ਬਨਾਇਆ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ

ਐਨਾ ਸੋਹਣਾ, ਐਨਾ ਸੋਹਣਾ
ਐਨਾ ਸੋਹਣਾ, ਓ

ਤਾਪ ਲੱਗੇ ਨਾ ਤੱਪਦੀ ਚਾਂਦਣੀ ਦਾ
ਸਾਰੀ ਰਾਤੀਂ ਮੈਂ ਓਸ ਛਿੜਕਾਵਾਂ
ਕਿੰਨੇ ਦਰਦਾਂ ਨਾ' ਰੱਬ ਨੇ ਬਨਾਇਆ
ਰੱਬ ਨੇ ਬਨਾਇਆ, ਰੱਬ ਨੇ ਬਨਾਇਆ

ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਐਨਾ ਸੋਹਣਾ ਕਿਉਂ ਰੱਬ ਨੇ ਬਨਾਇਆ?
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ
ਆਵਾਂ-ਜਾਵਾਂ ਤੇ ਮੈਂ ਯਾਰਾ ਨੂੰ ਮਨਾਵਾਂ

ਐਨਾ ਸੋਹਣਾ, ਐਨਾ ਸੋਹਣਾ
ਐਨਾ ਸੋਹਣਾ, ਐਨਾ ਸੋਹਣਾ, ਓ



Credits
Writer(s): A.r. Rahman, Gulzar
Lyrics powered by www.musixmatch.com

Link