Sun Maiye Gal Sun Maiye

ਸੁਣ ਮਾਈਏ ਗੱਲ ਸੁਣ ਮਾਈਏ
ਚੁਪ ਰਿਹਾ ਨੀ ਜਾਂਦਾ ਹੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ
ਦੇਰੀ ਨਾ ਲਵਾਈ ਐਂਵੇ ਮੂੰਹ ਨਾ ਪਵਾਈ
ਅੱਜ ਤੇ ਖੱਟਲੇ ਪੁਨ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ

ਅਸਾਂ ਨਿਤ ਖੜਕਈਆਂ ਲੀਆਂ, ਟੱਲੀਆਂ ਮਾ
ਕਈ ਅਰਜ਼ੀਆਂ ਲਿਖ-ਲਿਖ, ਤਰੀਆਂ ਮਾ
ਕਿਊ ਤੈਨੂੰ ਤਰਸ ਨਾ ਆਇਆ, ਮਾ?
ਸਾਨੂ ਕਿਊ ਨਾ ਚਰਣੀ ਲਾਯਾ, ਮਾ?
ਕਿਊ ਹੋਈ ਹਜੇ ਸੁਣਵਾਈ ਨਹੀਂ
ਸਾਨੂ ਇਹ ਹੀ ਖਾ ਗਿਆ ਚੁਲ ਮਾਈਏ

ਗੱਲ ਸੁਣ ਮਾਈਏ, ਸੁਣ ਮਾਈਏ
ਸੁਣ ਮਾਈਏ ਗੱਲ ਸੁਣ ਮਾਈਏ
ਚੁਪ ਰਿਹਾ ਨੀ ਜਾਂਦਾ ਹੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ

ਤੂੰ ਕਈਆਂ ਦੇ ਠਾਰੇ ਵੇਲੇ, ਮਾ
ਕਿਉ ਆਈ ਨਾ ਸਾਡੇ ਵੇਹੜੇ, ਮਾ?
ਤੋਨੂੰ ਰੁਸ-ਰੁਸ ਬਹਿਣਾ ਜੱਚਦਾ ਨਹੀਂ
ਤੂੰ ਪਰੇ ਹੀ ਰਹਿਣਾ ਜੱਚਦਾ ਨਹੀਂ
ਤੂੰ ਸਬਦੇ ਦੁਖੜੇ ਹਰਦੀ ਏ
ਕਦੇ ਸਾਡੇ ਵੀ ਕੰਡੇ ਚੁਣ ਮਾਈਏ

ਗੱਲ ਸੁਣ ਮਾਈਏ, ਸੁਣ ਮਾਈਏ
ਸੁਣ ਮਾਈਏ ਗੱਲ ਸੁਣ ਮਾਈਏ
ਚੁਪ ਰਿਹਾ ਨੀ ਜਾਂਦਾ ਹੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ

ਤੂੰ ਸਾਡੀ ਏ ਅਸੀ ਤੇਰੇ, ਮਾ
ਇਹੋ ਕਹਿਣਾ ਸ਼ਾਮ ਸਵੇਰੇ, ਮਾ
ਦੁੱਖ ਦੇਤੇ ਸਾਡੇ ਕੱਢ, ਮਾਏ
ਕੀ ਜਾਉਗਾ ਤੇਰਾ ਘੱਟ, ਮਾਏ?
ਤੂੰ ਕੰਗਲੇ ਤਖ਼ਤ ਬਿਠਾ ਸਕਦੀ
ਇਹ ਸਿਰਫ ਤੇਰੇ ਵਿਚ ਗੁਣ, ਮਾਈਏ

ਸੁਣ ਮਾਈਏ, ਸੁਣ ਮਾਈਏ
ਸੁਣ ਮਾਈਏ ਗੱਲ ਸੁਣ ਮਾਈਏ
ਚੁਪ ਰਿਹਾ ਨੀ ਜਾਂਦਾ ਹੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ
ਸੁਣ ਮਾਈਏ ਗੱਲ ਸੁਣ ਮਾਈਏ
ਚੁਪ ਰਿਹਾ ਨੀ ਜਾਂਦਾ ਹੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ

ਸੁਣ ਮਾਈਏ ਗੱਲ ਸੁਣ ਮਾਈਏ
ਚੁਪ ਰਿਹਾ ਨੀ ਜਾਂਦਾ ਹੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ
ਸੁਣ ਮਾਈਏ, ਸੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ
ਗੱਲ ਸੁਣ ਮਾਈਏ, ਸੁਣ ਮਾਈਏ



Credits
Writer(s): Sukhwinder Singh, Balbir Nirdosh
Lyrics powered by www.musixmatch.com

Link