Oscar (From "Kaptaan")

ਨੀ ਆਜਾ ਤੈਨੂੰ...
ਨੀ ਆਜਾ ਤੈਨੂੰ...

ਨੀ ਆਜਾ ਤੈਨੂੰ ਗੱਲ ਦੱਸਦਾਂ
ਦੇਣਾ ਏ Grammy ਤੇਰੀ ਅੱਖ ਨੂੰ
ਨੀ ਆਜਾ ਤੈਨੂੰ ਗੱਲ ਦੱਸਦਾਂ
ਦੇਣਾ ਏ Grammy ਤੇਰੀ ਅੱਖ ਨੂੰ
ਜੇ baby, ਮੇਰਾ ਵੱਸ ਚਲਦਾ

ਜੇ baby, ਮੇਰਾ ਵੱਸ ਚਲਦਾ
ਨੀ ਮੈਂ Oscar ਦਿੰਦਾ ਤੇਰੇ ਲੱਕ ਨੂੰ (Ah!)
Oscar ਦਿੰਦਾ ਤੇਰੇ ਲੱਕ ਨੂੰ (Ah!)
Oscar ਦਿੰਦਾ ਤੇਰੇ ਲੱਕ ਨੂੰ
ਜੇ baby, ਮੇਰਾ ਵੱਸ ਚਲਦਾ (ਵੱਸ ਚਲਦਾ)

ਸਿਰੋਂ ਲੈਕੇ ਪੈਰਾਂ ਤਕ ਅੱਤ ਗੋਰੀਏ
ਮੁੰਡਿਆਂ ਦੇ ਕੱਢਦੀ ਏ ਵੱਟ ਗੋਰੀਏ
ਸਿਰੋਂ ਲੈਕੇ ਪੈਰਾਂ ਤਕ ਅੱਤ ਗੋਰੀਏ
ਮੁੰਡਿਆਂ ਦੇ ਕੱਢਦੀ ਏ ਵੱਟ ਗੋਰੀਏ
ਸਾਡੇ ਵੱਲ ਨਜ਼ਰਾਂ ਵੀ ਰੱਖ ਤੂੰ
ਜੇ baby, ਮੇਰਾ ਵੱਸ ਚਲਦਾ

ਜੇ baby, ਮੇਰਾ ਵੱਸ ਚਲਦਾ
ਨੀ ਮੈਂ Oscar ਦਿੰਦਾ ਤੇਰੇ ਲੱਕ ਨੂੰ (Ah!)
Oscar ਦਿੰਦਾ ਤੇਰੇ ਲੱਕ ਨੂੰ (Ah!)
Oscar ਦਿੰਦਾ ਤੇਰੇ ਲੱਕ ਨੂੰ
ਜੇ baby, ਮੇਰਾ ਵੱਸ ਚਲਦਾ

(Oscar ਦਿੰਦਾ ਤੇਰੇ...)
(ਲੱਕ ਨੂੰ, ਲੱਕ ਨੂੰ, ਲੱਕ ਨੂੰ)
(Oscar ਦਿੰਦਾ ਤੇਰੇ...)
(ਲੱਕ ਨੂੰ, ਲੱਕ ਨੂੰ, ਲੱਕ ਨੂੰ)

ਵੱਡੇ-ਵੱਡੇ ਸ਼ਹਿਰ ਦੀਆਂ ਪੈਸੇ ਵਾਲੀਆਂ
ਤੇਰੇ ਕੋਲੋਂ ਸੜਦੀਆਂ ਕੁੜੀਆਂ
ਮੈਨੂੰ copy ਕਰਦੇ ਆ ਮੁੰਡੇ ਕੁੜੀਏ
ਤੈਨੂੰ copy ਕਰਦੀਆਂ ਕੁੜੀਆਂ

ਵੱਡੇ-ਵੱਡੇ ਸ਼ਹਿਰ ਦੀਆਂ ਪੈਸੇ ਵਾਲੀਆਂ
ਤੇਰੇ ਕੋਲੋਂ ਸੜਦੀਆਂ ਕੁੜੀਆਂ
ਮੈਨੂੰ copy ਕਰਦੇ ਆ ਮੁੰਡੇ ਕੁੜੀਏ
ਤੈਨੂੰ copy ਕਰਦੀਆਂ ਕੁੜੀਆਂ

ਮਹਿੰਗੇ-ਮਹਿੰਗੇ buy ਕਰ top ਬੱਲੀਏ
ਘਰੇ ਆ ਕੇ ਕਰਦੀ crop ਬੱਲੀਏ
ਨੀ ਤੂੰ ਮਹੀਨੇ ਵਿੱਚ ਪੈਂਦੀ ਦਸ ਲੱਖ ਨੂੰ
ਜੇ baby, ਮੇਰਾ ਵੱਸ ਚਲਦਾ

ਜੇ baby, ਮੇਰਾ ਵੱਸ ਚਲਦਾ
ਨੀ ਮੈਂ Oscar ਦਿੰਦਾ ਤੇਰੇ ਲੱਕ ਨੂੰ (Ah!)
Oscar ਦਿੰਦਾ ਤੇਰੇ ਲੱਕ ਨੂੰ (Ah!)
Oscar ਦਿੰਦਾ ਤੇਰੇ ਲੱਕ ਨੂੰ
ਜੇ baby, ਮੇਰਾ ਵੱਸ ਚਲਦਾ

बोले इतने प्यार से के गाली भी देगी
तो दो-तीन गालियाँ तो खा ही लूँगा
Baby, तू है Oscar, तो मैं भी Leonardo
एक ना एक दिन तो तुझे पा ही लूँगा
रहना तेरी गेड़ी पे मेरा बस एक ही काम
ਮੈਥੋਂ ਜ਼ਿਆਦਾ ਤੇਰੇ ਲੱਕ ਨੇ ਜਿੱਤੇ ਇਨਾਮ
Mind ना करना, पर मेरे दोस्तों ने
रख दिया Kim Kardashian तेरा नाम

Style ਤੇਰਾ ਅੱਗ ਲਾਵੇ, swag ਤੇਰਾ ਅੱਤ ਨੀ
ਵੇਖਿਆ ਜਦੋਂ ਦਾ ਤੈਨੂੰ ਮਾਰੀ ਗਈ ਮੱਤ ਨੀ
ਤੇਰੇ ਪਿੱਛੇ ਗੋਇਆ ਫਿਰਦਾ ਨੀ ਮੁੰਡਾ serious
Girlfriend ਨਹੀਂ baby, ਬਣ ਮੇਰੀ ਪਤਨੀ
ਜਿਹੜਾ ਤੈਨੂੰ ਛੇੜੇ ਉਹਨੂੰ ਚੱਕ ਦੂੰ
ਜੇ baby, ਮੇਰਾ ਵੱਸ ਚਲਦਾ

ਓ, ਤੇਰੇ ਜੋ friend ਬਿੱਲੋ, ਦੋ-ਚਾਰ rich-rich
ਤੈਨੂੰ ਉਹ deserve ਨਹੀਂ ਕਰਦੇ
ਇੱਕ ਵਾਰੀ ਫੜ ਲਿਆ ਤੇਰੇ ਪਿੱਛੇ ਆਉਂਦਿਆਂ ਨੂੰ
ਕਹਿਣਗੇ ਉਹ "ਵੀਰੇ-ਵੀਰੇ, ਛੱਡਦੇ"

ਤੇਰੇ ਜੋ friend ਬਿੱਲੋ, ਦੋ-ਚਾਰ rich-rich
ਤੈਨੂੰ ਉਹ deserve ਨਹੀਂ ਕਰਦੇ
ਇੱਕ ਵਾਰੀ ਫੜ ਲਿਆ ਤੇਰੇ ਪਿੱਛੇ ਆਉਂਦਿਆਂ ਨੂੰ
ਕਹਿਣਗੇ ਉਹ "ਵੀਰੇ-ਵੀਰੇ, ਛੱਡਦੇ"

ਗੱਲ ਸੁਣ ਮੇਰੇ ਆ ਕੇ ਕੋਲ ਕੁੜੀਏ
"Jaani, Jaani, Jaani, Jaani," ਬੋਲ ਕੁੜੀਏ
ਬਾਹਲਾ ਨਖ਼ਰਾ ਪਸੰਦ ਨਹੀਓਂ ਜੱਟ ਨੂੰ
ਜੇ baby, ਮੇਰਾ ਵੱਸ ਚਲਦਾ

ਜੇ baby ਮੇਰਾ ਵੱਸ ਚਲਦਾ
ਨੀ ਮੈਂ Oscar ਦਿੰਦਾ ਤੇਰੇ ਲੱਕ ਨੂੰ (Ah!)
Oscar ਦਿੰਦਾ ਤੇਰੇ ਲੱਕ ਨੂੰ (Ah!)
Oscar ਦਿੰਦਾ ਤੇਰੇ ਲੱਕ ਨੂੰ
ਜੇ baby, ਮੇਰਾ ਵੱਸ ਚਲਦਾ



Credits
Writer(s): Jaani, Prateek Bachan
Lyrics powered by www.musixmatch.com

Link