Kali Teri Gut

ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਰੂਪ ਦੀਏ ਰਾਣੀਏ ਪਰਾਂਦੇ ਨੂੰ ਸੰਭਾਲ਼ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ

ਹੋ...
ਕੰਨਾਂ ਵਿੱਚ ਬੁੰਦੇ ਤੇਰੇ ਰੂਪ ਦਾ ਸ਼ਿੰਗਾਰ ਨੀ
ਮਿੱਠੇ ਤੇਰੇ ਬੋਲ ਮੂੰਹੋਂ ਬੋਲ ਇਕ ਵਾਰ ਨੀ
ਪਹਿਲਾਂ ਪਾੜੀਏ ਨੀ ਤੇਰੀ ਮੋਰਾ ਜਿਹੀ ਚਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ

ਹੋ...
ਚੰਨ ਜਿਹੇ ਮੁਖੜੇ ਤੇ ਗਿੱਠ-ਗਿੱਠ ਲਾ ਲਿਆ
ਮਹਿਕਦੀ ਜਵਾਨੀ ਜਿਵੇਂ ਚੰਬੇ ਦੀਆਂ ਡਾ ਲਿਆ
ਝੱਲੀ ਨਾਈਓ ਜਾਂਦੀ ਤੇਰੀ ਰੂਪ ਵਾਲੀ ਚਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ

ਹੋ...
ਧੀਏ ਨੀ ਪੰਜਾਬ ਦੀਏ ਗਿੱਧਿਆਂ ਦੀ ਰਾਣੀ ਤੂੰ
ਖੇਤਾਂ ਦੇ ਬਾਹਾਰ ਤੇ ਚੋਕੇ ਦੀ ਸਵਾਣੀ ਤੂੰ
ਧੀਏ ਨੀ ਪੰਜਾਬ ਦੀਏ ਗਿੱਧਿਆਂ ਦੀ ਰਾਣੀ ਤੂੰ
ਖੇਤਾਂ ਦੇ ਬਾਹਾਰ ਤੇ ਚੋਕੇ ਦੀ ਸਵਾਣੀ ਤੂੰ
ਪਿਆਰ ਦੀ ਪੁਜਾਰਨ ਏ ਪਿਆਰਾਂ ਦਾ ਸਵਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ



Credits
Writer(s): D. Dhazanchi, P Ware
Lyrics powered by www.musixmatch.com

Link