Ring

ਦਿਲਾਂ ਵਾਲੇ ਸੌਦੇ ਐਨੇ ਹੁੰਦੇ ਨਹੀਂ ਸੁਖਾਲੇ
ਲੱਗਦਾ free ਦੇ ਖਾਤੇ ਦਿਲ ਸਾਡਾ ਭਾਲੇ
ਹਾਏ, ਦਿਲਾਂ ਵਾਲੇ ਸੌਦੇ ਐਨੇ ਹੁੰਦੇ ਨਹੀਂ ਸੁਖਾਲੇ
ਲੱਗਦਾ free ਦੇ ਖਾਤੇ ਦਿਲ ਸਾਡਾ ਭਾਲੇ

ਵੰਗਾਂ ਮੇਲੇ ਤੋਂ ਚੜਾਉਣ ਬਦਲੇ
ਵੰਗਾਂ ਮੇਲੇ ਤੋਂ ਚੜਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ

ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ
ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ

ਗੱਲ ਮੁੱਕ ਜਾਂਦੀ ਨਹੀਓ ਦੇ ਕੇ "Red rose" ਵੇ
ਐ ਜ਼ਿੰਦਗੀ ਦਾ ਸਾਥ ਹੁੰਦਾ ਬੜਾ ਹੀ close ਵੇ (ਪਤਾ ਐ ਨਾ ਤੈਨੂੰ)
ਓਏ, ਗੱਲ ਮੁੱਕ ਜਾਂਦੀ ਨਹੀਓ ਦੇ ਕੇ "Red rose" ਵੇ
ਜ਼ਿੰਦਗੀ ਦਾ ਸਾਥ ਹੁੰਦਾ ਬੜਾ ਹੀ close ਵੇ (ਲਓ ਦੱਸ ਫੇਰ)

ਕੋਕਾ ਨੱਕ ਦਾ ਕਢਾਉਣ ਬਦਲੇ
ਕੋਕਾ ਨੱਕ ਦਾ ਕਢਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ (ਮਰਜਾਣਾ)

'ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ
ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ

ਹਾਂ, ਇਸ਼ਕ 'ਚ ਕਸਮਾਂ ਨਿਭਾਉਣੀਆਂ ਨੇ ਪੈਂਦੀਆਂ
ਜਾਨ ਦੀਆਂ ਬਾਜ਼ੀਆਂ ਵੀ ਲਾਉਣੀਆਂ ਨੇ ਪੈਂਦੀਆਂ
ਹਾਏ, ਇਸ਼ਕ 'ਚ ਕਸਮਾਂ ਨਿਭਾਉਣੀਆਂ ਨੇ ਪੈਂਦੀਆਂ
ਜਾਨ ਦੀਆਂ ਬਾਜ਼ੀਆਂ ਵੀ ਲਾਉਣੀਆਂ ਨੇ ਪੈਂਦੀਆਂ

ਕੰਨੀਂ ਝੁਮਕੇ ਪਵਾਉਣ ਬਦਲੇ
ਕੰਨੀਂ ਝੁਮਕੇ ਪਵਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ

ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ
ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ

ਖੇਡ ਵਾਲੇ Surjit ਕਰਦਾ ਕਿਉਂ ਢਿੱਲ ਵੇ?
ਦੇਣਾ ਪੈਣਾ ਤੈਨੂੰ ਵੀ ਐ ਦਿਲ ਵੱਟੇ ਦਿਲ ਵੇ
ਖੇਡ ਵਾਲੇ Surjit ਕਰਦਾ ਕਿਉਂ ਢਿੱਲ ਵੇ?
ਦੇਣਾ ਪੈਣਾ ਤੈਨੂੰ ਵੀ ਐ ਦਿਲ ਵੱਟੇ ਦਿਲ ਵੇ

ਓ, Canada ਨੂੰ ਲੈ ਜਾਣ ਬਦਲੇ
Canada ਨੂੰ ਲੈ ਜਾਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ

ਓ, ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ
ਛੱਲਾ ਉਂਗਲੀ 'ਚ ਪਾਉਣ ਬਦਲੇ
ਸਾਡਾ ਹੀਰੇ ਜਿਹਾ ਦਿਲ ਮੰਗਦਾ



Credits
Writer(s): Jatinder Jeetu, Surjit Khairhwala
Lyrics powered by www.musixmatch.com

Link