Ae Jo Silli Silli-Narazgi

ਗਲਾਂ ਗਲਾਂ ਵਿੱਚ ਦੇਵੇਂ ਦਿਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀਂ ਮੇਰੇ ਹੰਝੂਆਂ 'ਚ ਰੋੜ ਵੇ
ਗਲਾਂ ਗਲਾਂ ਵਿੱਚ ਦੇਵੇਂ ਦਿਲ ਮੇਰਾ ਤੋੜ ਵੇ
ਸੁਪਨੇ ਨਾ ਦੇਵੀਂ ਮੇਰੇ ਹੰਝੂਆਂ 'ਚ ਰੋੜ ਵੇ
ਰੁਸਿਆ ਨਾ ਕਰ ਸੋਹਣਿਆ
ਕਿੱਥੇ ਕਲਿਆਂ ਨਾ ਰੋਣਾਂ ਪੈ ਜਾਵੇ ਹੋ
ਏ ਜੋ ਸਿਲੀ ਸਿਲੀ ਆਉਂਦੀ ਐ ਹਵਾ
ਕਿੱਥੇ ਕੋਈ ਰੌਂਦਾ ਹੋਵੇਗਾ
ਏ ਜੋ ਸਿਲੀ ਸਿਲੀ ਆਉਂਦੀ ਐ ਹਵਾ
ਕਿੱਥੇ ਕੋਈ ਰੌਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂੰ ਸੀਨੇਂ ਨਾਲ
ਕਿੱਥੇ ਕੋਈ ਰੌਂਦਾ ਹੋਵੇਗਾ

ਟੁੱਟੇ ਤਾਰਿਆਂ ਨੂੰ ਵੇਖ ਕੇ, ਮੁਰਾਦਾਂ ਸੀ ਜੋ ਮੰਗਦਾ
ਹੋਏ
ਮਾਪਦਾ ਸੀ ਪਿਆਰ ਨੂੰ ਜੋ ਟੌਟਾ ਤੋੜ ਵੰਗਦਾ
ਟੁੱਟੇ ਤਾਰਿਆਂ ਨੂੰ ਵੇਖ ਕੇ, ਮੁਰਾਦਾਂ ਸੀ ਜੋ ਮੰਗਦਾ
ਮਾਪਦਾ ਸੀ ਪਿਆਰ ਨੂੰ ਜੋ ਟੌਟਾ ਤੋੜ ਵੰਗਦਾ
ਤੂੰ ਵੀ ਕੁਝ ਸੋਚ ਤਾਂ ਸਹੀ
ਦੁੱਖਾਂ ਦਾ ਨਾਂ ਕਹਿਰ ਢਹਿ ਜਾਵੇ
ਏ ਜੋ ਸਿਲੀ ਸਿਲੀ ਆਉਂਦੀ ਐ ਹਵਾ
ਸਿਲੀ ਸਿਲੀ ਆਉਂਦੀ ਐ ਹਵਾ
ਕਿੱਥੇ ਕੋਈ ਰੌਂਦਾ ਹੋਵੇਗਾ
ਹੋ ਕਿੱਥੇ ਕੋਈ ਰੌਂਦਾ ਹੋਵੇਗਾ

ਕਰਦਾ ਐ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਐਦਾਂ ਨਈਓ ਸੋਹਣਿਆ ਪਿਆਰ ਚਲਦਾ
ਕਰਦਾ ਐ ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ
ਐਦਾਂ ਨਈਓ ਸੋਹਣਿਆ ਪਿਆਰ ਚਲਦਾ
ਕਹਿਣਾ ਚਾਹਵਾ ਦਿਲ ਵਾਲੀ ਮੈਂ
ਦਿਲ ਦੀ ਦਿਲਾਂ 'ਚ ਰਹਿ ਜਾਵੇ ਹੋ
ਨਿੱਤ ਦੀ ਨਰਾਜ਼ਗੀ ਤੇਰੀ
ਕਿੱਥੇ ਕੋਈ ਰੌਂਦਾ ਹੋਵੇਗਾ
ਯਾਦਾਂ ਮੇਰੇ ਵਾਂਗੂੰ ਸਿਨੇ ਨਾਲ ਲਾ
ਦਿਲ ਮੇਰਾ ਦੰਗ ਰਹਿ ਜਾਵੇ ਹੋ ਹੋ
ਏ ਜੋ ਸਿਲੀ ਸਿਲੀ ਆਉਂਦੀ ਐ ਹਵਾ
ਸਿਲੀ ਸਿਲੀ ਆਉਂਦੀ ਐ ਹਵਾ
ਕਿੱਥੇ ਕੋਈ ਰੌਂਦਾ ਹੋਵੇਗਾ
ਓਹੀਓ ਕਿੱਥੇ ਰੌਂਦਾ ਹੋਵੇਗਾ
ਓਹੀ ਕਿੱਥੇ ਰੌਂਦਾ ਹੋਵੇਗਾ



Credits
Writer(s): Anand Raj Anand, Amardeep Gill, Rupin Kahlon, Abhijit Sharad Vaghani, Iqbal Hussainpuri
Lyrics powered by www.musixmatch.com

Link