Hornn Blow

ਕਟੀ-ਫਟੀ ਜੀਨ ਪਾਕੇ, brown Ray-Ban ਲਾ ਕੇ
ਗਲੀ ਤੇਰੀ ਗੇੜੀ ਮਾਰੇ, woofer ਚਲਾ ਕੇ
ਕਟੀ-ਫਟੀ ਜੀਨ ਪਾਕੇ, brown Ray-Ban ਲਾ ਕੇ
ਗਲੀ ਤੇਰੀ ਗੇੜੀ ਮਾਰੇ, woofer ਚਲਾ ਕੇ

ਤੂੰ ਤਾਂ ਤੱਕ ਦੀ ਵੀ ਨਹੀਂ, ਤੱਕਦੀ ਵੀ ਨਹੀਂ
ਨਿਗਾਹ ਰੱਖਦੀ ਵੀ ਨਹੀਂ, ਰੱਖਦੀ ਵੀ ਨਹੀਂ
ਤੂੰ ਤਾਂ ਤੱਕ ਦੀ ਵੀ ਨਹੀਂ
ਨਿਗਾਹ ਰੱਖਦੀ ਵੀ ਨਹੀਂ
ਨਵੀਂ ਗੱਡੀ ਤੈਨੂੰ show ਕਰਦਾ

ਓ, ਮੁੜ ਕੇ ਤਾਂ ਵੇਖ, ਸੋਹਣੀੲੇ
ਮੁੰਡਾ, horn blow ਕਰਦਾ
ਓ, ਮੁੜ ਕੇ ਤਾਂ ਵੇਖ, ਸੋਹਣੀੲੇ
ਮੁੰਡਾ, horn blow ਕਰਦਾ
ਨੀ, ਹਵਾ ਚ ਉਡਾਵੇ ਗੱਡੀ ਨੂੰ
ਤੈਨੂੰ ਵੇਖ ਕੇ slow ਕਰਦਾ

ਕਟੀ-ਫਟੀ ਜੀਨ ਪਾਕੇ, brown Ray-Ban ਲਾ ਕੇ
ਗਲੀ ਤੇਰੀ ਗੇੜੀ ਮਾਰੇ, woofer ਚਲਾ ਕੇ
ਕਟੀ-ਫਟੀ ਜੀਨ ਪਾਕੇ, brown Ray-Ban ਲਾ ਕੇ
ਗਲੀ ਤੇਰੀ ਗੇੜੀ ਮਾਰੇ, woofer ਚਲਾ ਕੇ

ਤੂੰ ਤਾਂ ਮੰਨਦੀ ਨੀ, ਮਰਜਾਣੀਏ
ਮੈਂ ਤਾਂ ਘਰੇ ਤੈਨੂੰ ਆਪਣਾ ਜਾ ਕਹਿ ਲਿਆ

ਮੇਰੀ ਮੰਮੀ ਨੇ ਤੇਰੇ ਵਾਸਤੇ, ਅੱਜ ਬੱਲੀਏ ਨੀ red ਚੂੜਾ ਲੇ ਲਿਆ
ਮੇਰਾ daddy ਪੈਸੇ ਵਾਲਾ, dress ਸੋਨੇ ਦੀ ਸਵਾਲਾ
ਨੋਟ ਤੇਰੇ ਤੋਂ throw ਕਰਦਾ

ਓ, ਮੁੜ ਕੇ ਤਾਂ ਵੇਖ, ਸੋਹਣੀੲੇ
ਮੁੰਡਾ, horn blow ਕਰਦਾ
ਓ, ਮੁੜ ਕੇ ਤਾਂ ਵੇਖ, ਸੋਹਣੀੲੇ
ਮੁੰਡਾ, horn blow ਕਰਦਾ
ਨੀ, ਹਵਾ ਚ ਉਡਾਵੇ ਗੱਡੀ ਨੂੰ
ਤੈਨੂੰ ਵੇਖ ਕੇ slow ਕਰਦਾ (slow ਕਰਦਾ)

ਕਟੀ-ਫਟੀ ਜੀਨ ਪਾਕੇ, ਜੀਨ ਪਾਕੇ- (horn blow ਕਰਦਾ)
Brown Ray-Ban ਲਾ ਕੇ
Brown Ray-Ban ਲਾ ਕੇ (ਤੈਨੂੰ ਵੇਖ ਕੇ slow ਕਰਦਾ)

ਨੀ ਮੈਂ ਸਭ ਕੁਝ ਸੋਚ ਰੱਖਿਆ
ਮੈਂ ਤਾਂ ਤੇਰੇ ਨਾਲ ਘੁੰਮਣ ਦੇ ਥਾਂ ਵੀ ਸੋਚ ਲਏ
ਗੱਲ ਸਿਰੇ ਦੀ ਮੈਂ ਤੈਨੂੰ ਦੱਸਦਾ
ਮੈਂ ਤੇਰੇ ਮੇਰੇ ਬੱਚਿਆਂ ਦੇ ਨਾਂ ਵੀ ਸੋਚ ਲਏ
ਮੈਂ ਤਾਂ ਘੁੰਮਾਂ ਤੇਰੇ ਪਿੱਛੇ, ਜਿਹੜੀਆਂ ਨੇ ਮੇਰੇ ਪਿੱਛੇ
Jaani ਸਾਰੀਆਂ ਨੂੰ no ਕਰਦਾ

ਓ, ਮੁੜ ਕੇ ਤਾਂ ਵੇਖ, ਸੋਹਣੀੲੇ
ਮੁੰਡਾ, horn blow ਕਰਦਾ
ਓ, ਮੁੜ ਕੇ ਤਾਂ ਵੇਖ, ਸੋਹਣੀੲੇ
ਮੁੰਡਾ, horn blow ਕਰਦਾ
ਨੀ, ਹਵਾ ਚ ਉਡਾਵੇ ਗੱਡੀ ਨੂੰ
ਤੈਨੂੰ ਵੇਖ ਕੇ slow ਕਰਦਾ
(ਦਾ-ਦਾ-ਦਾ-)



Credits
Writer(s): Jaani Giddarbaha, B Praak
Lyrics powered by www.musixmatch.com

Link