Teriya Meriya

ਤੈਨੂੰ ਦਿਲ ਦੀਆਂ ਗੱਲਾਂ ਦੱਸਾਂ ਸੱਜਣਾ ਵੇ
ਤੈਨੂੰ ਦਿਲ ਦੀਆਂ ਗੱਲਾਂ ਦੱਸਾਂ ਸੱਜਣਾ ਵੇ

ਤੇਰੀਆਂ-ਮੇਰੀਆਂ, ਮੇਰੀਆਂ-ਤੇਰੀਆਂ
ਤੇਰੀਆਂ-ਮੇਰੀਆਂ, ਮੇਰੀਆਂ-ਤੇਰੀਆਂ
ਤੇਰੀਆਂ-ਮੇਰੀਆਂ, ਮੇਰੀਆਂ-ਤੇਰੀਆਂ ਵੇ

ਤੂੰ ਮੇਰੀ, ਤੂੰ ਮੇਰੀ ਹੋਈ
ਮੈਂ ਤੇਰੀ, ਮੈਂ ਤੇਰੀ ਹੋਈ
ਉਲਝੇਂਗੇ-ਸੁਲਝੇਂਗੇ ਸੰਗ ਮੇਂ
ਤੈਨੂੰ ਦਿਲ ਦੀਆਂ ਗੱਲਾਂ ਦੱਸਾਂ ਸੱਜਣਾ ਵੇ
ਤੈਨੂੰ ਦਿਲ ਦੀਆਂ ਗੱਲਾਂ ਦੱਸਾਂ ਸੱਜਣਾ ਵੇ

ਇਸ਼ਕ 'ਚ ਸ਼ੋਹਰਤਾਂ ਤੇਰੇ ਆਉਣ 'ਤੇ ਮਿਲੀਆਂ
ਰੱਬ ਦੀਆਂ ਰਹਿਮਤਾਂ ਤੇਰੇ ਆਉਣ 'ਤੇ ਹੋਈਆਂ

ਹੋ, ਇਸ਼ਕ 'ਚ ਸ਼ੋਹਰਤਾਂ ਤੇਰੇ ਆਉਣ 'ਤੇ ਮਿਲੀਆਂ
ਰੱਬ ਦੀਆਂ ਰਹਿਮਤਾਂ ਤੇਰੇ ਆਉਣ 'ਤੇ ਹੋਈਆਂ

ਮੈਂ ਹੋਇਆ ਮੁਰੀਦ ਖ਼ੁਦਾ ਦਾ, ਤੈਨੂੰ ਵੇਖ ਕੇ
ਮੈਂ ਹੋਇਆ ਮੁਰੀਦ ਖ਼ੁਦਾ ਦਾ, ਤੈਨੂੰ ਵੇਖ ਕੇ

ਤੇਰੀਆਂ-ਮੇਰੀਆਂ, ਮੇਰੀਆਂ-ਤੇਰੀਆਂ
ਤੇਰੀਆਂ-ਮੇਰੀਆਂ, ਮੇਰੀਆਂ-ਤੇਰੀਆਂ
ਤੇਰੀਆਂ-ਮੇਰੀਆਂ, ਮੇਰੀਆਂ-ਤੇਰੀਆਂ ਵੇ

ਤੂੰ ਮੇਰੀ, ਤੂੰ ਮੇਰੀ ਹੋਈ
ਮੈਂ ਤੇਰੀ, ਮੈਂ ਤੇਰੀ ਹੋਈ
ਉਲਝੇਂਗੇ-ਸੁਲਝੇਂਗੇ ਸੰਗ ਮੇਂ
ਤੈਨੂੰ ਦਿਲ ਦੀਆਂ ਗੱਲਾਂ ਦੱਸਾਂ ਸੱਜਣਾ ਵੇ
ਤੈਨੂੰ ਦਿਲ ਦੀਆਂ ਗੱਲਾਂ ਦੱਸਾਂ ਸੱਜਣਾ ਵੇ



Credits
Writer(s): Ashish Chhabra, Pulkit Rishi
Lyrics powered by www.musixmatch.com

Link