Baari Baari Barsi

ਤੂੰ ਆਇਆ ਐਵੇਂ ਨਹੀਓਂ ਜ਼ਿੰਦਗੀ 'ਚ, ਮਿੱਠਿਆ
ਜੰਗ ਲੜ ਕੇ ਮੁਕੱਦਰਾਂ ਨੇ ਜਿੱਤਿਆ
ਤੂੰ ਆਇਆ ਐਵੇਂ ਨਹੀਓਂ ਜ਼ਿੰਦਗੀ 'ਚ, ਮਿੱਠਿਆ
ਜੰਗ ਲੜ ਕੇ ਮੁਕੱਦਰਾਂ ਨੇ ਜਿੱਤਿਆ

ਫ਼ਿਕਰ ਕਰੀ ਨਾ ਕਿਸੇ ਗੱਲ ਦਾ
ਫ਼ਿਕਰ ਕਰੀ ਨਾ ਕਿਸੇ ਗੱਲ ਦਾ
ਤੈਨੂੰ ਟੇਵਿਆਂ 'ਚ ਗੁੰਦ ਲਿਆ ਨਾਰ ਨੇ

ਹਾਂ, ਬਾਰ੍ਹੀ-ਬਾਰ੍ਹੀ ਬਰਸੀ ਖਟਣ ਗਈ ਸੀ
ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ
ਬਾਰ੍ਹੀ-ਬਾਰ੍ਹੀ ਬਰਸੀ ਖਟਣ ਗਈ ਸੀ
ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ
(ਖੱਟ ਕੇ ਲਿਆਂਦਾ ਮੁਟਿਆਰ ਨੇ)

ਸੋਹਣਿਆ, ਤੂੰ ਹੁਣ ਨੀਂਦਾਂ ਕੱਚੀਆਂ ਚੋਂ ਉਠਦਾ
ਚੰਨ-ਤਾਰਿਆਂ ਤੋਂ ਮੇਰਾ ਹਾਲ-ਚਾਲ ਪੁੱਛਦਾ
ਸੋਹਣਿਆ, ਤੂੰ ਹੁਣ ਨੀਂਦਾਂ ਕੱਚੀਆਂ ਚੋਂ ਉਠਦਾ
ਚੰਨ-ਤਾਰਿਆਂ ਤੋਂ ਮੇਰਾ ਹਾਲ-ਚਾਲ ਪੁੱਛਦਾ

ਓ, ਦੇਖੀ ਜਾਈ ਅੱਗੇ-ਅੱਗੇ, ਸੋਹਣਿਆ
ਦੇਖੀ ਜਾਈ ਅੱਗੇ-ਅੱਗੇ, ਸੋਹਣਿਆ
ਅਜੇ ਰੰਗ ਕੀ ਦਿਖਾਉਣੇ ਮੇਰੇ ਪਿਆਰ ਨੇ

ਹਾਂ, ਬਾਰ੍ਹੀ-ਬਾਰ੍ਹੀ ਬਰਸੀ ਖਟਣ ਗਈ ਸੀ
ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ
ਬਾਰ੍ਹੀ-ਬਾਰ੍ਹੀ ਬਰਸੀ ਖਟਣ ਗਈ ਸੀ
ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ
(ਖੱਟ ਕੇ ਲਿਆਂਦਾ ਮੁਟਿਆਰ ਨੇ)

ਸਿਰੋਂ ਲੈਕੇ ਪੈਰਾਂ ਤਕ ਤੇਰੀਆਂ ਮੈਂ ਤੇਰੀਆਂ
ਤਾਂਹੀ ਤੈਨੂੰ ਨ੍ਹੇਰੀ ਵਾਂਗ ਆਣ ਯਾਦਾਂ ਮੇਰੀਆਂ
ਸਿਰੋਂ ਲੈਕੇ ਪੈਰਾਂ ਤਕ ਤੇਰੀਆਂ ਮੈਂ ਤੇਰੀਆਂ
ਤਾਂਹੀ ਤੈਨੂੰ ਨ੍ਹੇਰੀ ਵਾਂਗ ਆਣ ਯਾਦਾਂ ਮੇਰੀਆਂ

ਪਹੁੰਚੀਆਂ 'ਤੇ ਨੱਚਦੀ ਮੈਂ ਫਿਰਦੀ
ਪਹੁੰਚੀਆਂ 'ਤੇ ਨੱਚਦੀ ਮੈਂ ਫ਼ਿਰਦੀ
ਜਦੋਂ ਦੇ ਤੇਰੇ ਨਾ' ਹੋਏ ਕਰਾਰ ਨੇ

ਬਾਰ੍ਹੀ-ਬਾਰ੍ਹੀ ਬਰਸੀ ਖਟਣ ਗਈ ਸੀ
ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ
ਬਾਰ੍ਹੀ-ਬਾਰ੍ਹੀ ਬਰਸੀ ਖਟਣ ਗਈ ਸੀ
ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ

ਜੇ ਕੀਤਾ double cross, ਕੋਈ ਮੈਥੋਂ ਬੁਰੀ ਹੋਣੀ ਨਾ
ਮੇਰੇ ਵਾਂਗੂ ਚਾਹੁੰਣ ਵਾਲੀ ਹੋਰ ਕੁੜੀ ਹੋਣੀ ਨਾ
ਜੇ ਕੀਤਾ double cross, ਕੋਈ ਮੈਥੋਂ ਬੁਰੀ ਹੋਣੀ ਨਾ
ਮੇਰੇ ਵਾਂਗੂ ਚਾਹੁੰਣ ਵਾਲੀ ਹੋਰ ਕੁੜੀ ਹੋਣੀ ਨਾ

Singh Jeet, ਪਿੰਡ ਚਣਕੋਈਆਂ ਦੇ
Singh Jeet, ਪਿੰਡ ਚਣਕੋਈਆਂ ਦੇ
ਦੋਨੋਂ ਤਰ੍ਹਾਂ ਦੇ ਕੁੜੀ ਕੋ' ਹਥਿਆਰ ਨੇ

ਹਾਂ, ਬਾਰ੍ਹੀ-ਬਾਰ੍ਹੀ ਬਰਸੀ ਖਟਣ ਗਈ ਸੀ
ਤੂੰ ਖੱਟ ਕੇ ਲਿਆਂਦਾ ਮੁਟਿਆਰ ਨੇ
ਬਾਰ੍ਹੀ-ਬਾਰ੍ਹੀ ਬਰਸੀ ਖਟਣ ਗਈ ਸੀ
ਤੈਨੂੰ ਖੱਟ ਕੇ ਲਿਆਂਦਾ ਮੁਟਿਆਰ ਨੇ
(ਖੱਟ ਕੇ ਲਿਆਂਦਾ ਮੁਟਿਆਰ ਨੇ)

ਖੱਟ ਕੇ ਲਿਆਂਦਾ ਮੁਟਿਆਰ ਨੇ



Credits
Writer(s): G Guri, Singh Jeet
Lyrics powered by www.musixmatch.com

Link