Jordan

A Kay, A Kay

ਹੋ Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ
Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ

ਹੋ ਕੁੜੀਆਂ ਕਰਦੀਆਂ ਨੇ enquiry
ਹੋ ਮੇਰੇ ਉੱਤੇ ਅਖ ਰੱਖਦੀਆਂ ਗਹਿਰੀ
ਹੋ ਕੁੜੀਆਂ ਕਰਦੀਆਂ ਨੇ enquiry
ਹੋ ਮੇਰੇ ਉੱਤੇ ਅਖ ਰੱਖਦੀਆਂ ਗਹਿਰੀ
ਹੋ ਪਰ ਕੁੜੀਆਂ ਤੋਂ
ਦੂਰੀ ਜਿਹੀ ਬਨਾਈ ਹੋਇ ਐ

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ
Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ

(Jordan ਦੇ shoe)
(ਪੈਰਾਂ, ਪੈਰਾਂ, ਪੈਰਾਂ)

Killer ellegance ਪੂਰੀ okay ਐ report
ਹਿੱਕ ਤਾਣ ਤੁਰੀਦਾ ਐ ਸਿਰ ਬਾਬੇ ਦੀ ਐ ਓਟ
Killer ellegance ਪੂਰੀ okay ਐ report
ਹਿੱਕ ਤਾਣ ਤੁਰੀਦਾ ਐ ਸਿਰ ਬਾਬੇ ਦੀ ਐ ਓਟ

Gold ring, gold chain, gold rolex
Gold ring, gold chain, gold rolex
ਹੋ ਨਾਲ਼ੇ ਖੱਬੀ ਬਾ ਤੇ
AK ਵੀ ਖੜਾਈ ਹੋਇ ਐ

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ
Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ

(Jordan ਦੇ shoe)
(ਪੈਰਾਂ, ਪੈਰਾਂ, ਪੈਰਾਂ)

Set ਕਰਦਾ trend
ਕਰਾ ਕਿੱਸੇ ਨੂੰ ਨਾ follow
ਥੋਡੇ ਦਿਲ ਵਿਚ ਜੋ ਵੀ
ਆਕੇ ਸਿੱਧਾ ਮੂੰਹ ਤੇ ਬੋਲੋ

Set ਕਰਦਾ trend
ਕਰਾ ਕਿੱਸੇ ਨੂੰ ਨਾ follow
ਥੋਡੇ ਦਿਲ ਵਿਚ ਜੋ ਵੀ
ਆਕੇ ਸਿੱਧਾ ਮੂੰਹ ਤੇ ਬੋਲੋ

ਹੋ respect ਓਹਨਾ ਲਈ
ਜਿਹੜੇ ਕਰਦੇ support
Repect ਵੀਰਾਂ ਨੂੰ
ਜਿਹੜੇ ਕਰਦੇ support
ਥੋਡੇ ਸਿਰ ਤੇ ਹੀ ਗੱਲ
ਸਿੱਰੇ ਲਈ ਹੋਇ ਐ

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ
Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
Respect

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ ਬਿੱਲੋ

ਕੰਮ ਕਰਦਾ ਆ big, ਗੱਲ ਕਰਦਾ ਨਾ long
ਮੁੰਡਾ straight ਡਰਾਬੇ ਪਿੰਡ ਕਰਦਾ belong
ਕੰਮ ਕਰਦਾ ਆ big, ਗੱਲ ਕਰਦਾ ਨਾ long
ਮੁੰਡਾ straight ਡਰਾਬੇ ਪਿੰਡ ਕਰਦਾ belong

Rav Hanjra ਯਾਰਾ ਨਾਲ ਖੜੀ ਦਾ
Rav Hanjra ਯਾਰਾ ਨਾਲ ਖੜੀ ਦਾ
ਓ ਨਾਲੇ ਵੈਰੀਆਂ ਦੀ ਪੂੰਛਲ ਚੱਕਈ ਹੋਇਏ

Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ
Jordan ਦੇ shoe ਪੈਰਾਂ ਵਿਚ
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ

Jordan ਦੇ shoe
ਕਾਲੀ hoodie ਮਿੱਤਰਾਂ ਨੇ
ਬਿੱਲੋ ਪਾਈ ਹੋਇ ਐ
Snappy



Credits
Writer(s): Rav Hanjra, Snappy
Lyrics powered by www.musixmatch.com

Link