Yaar Mod Do (From "Yaar Mod Do")

ਓ, ਲੈ ਲੋ ਪੈਸਾ, ਤੇ ਲੈ ਲੋ ਪਿਆਰ
ਮੈਂਨੂੰ ਮੇਰੇ ਯਾਰ ਮੋੜ ਦੋ
ਓ ਲੈ ਲੋ ਪੈਸਾ, ਤੇ ਲੈ ਲੋ ਪਿਆਰ
ਮੈਂਨੂੰ ਮੇਰੇ ਯਾਰ ਮੋੜ ਦੋ

ਓ, ਕਿਸੇ ਕੰਮ ਦੀ ਨ੍ਹੀ ਏਹ ਮਹਿੰਗੀ car
ਮੈਂਨੂੰ ਮੇਰੇ ਯਾਰ ਮੋੜ ਦੋ
ਓ, ਕਿਸੇ ਕੰਮ ਦੀ ਨ੍ਹੀ ਏਹ ਮਹਿੰਗੀ car
ਮੈਂਨੂੰ ਮੇਰੇ ਯਾਰ ਮੋੜ ਦੋ

ਉਹ ਵੀ ਸੀ ਸਮਾਂ
ਏਹ ਵੀ ਐ ਸਮਾਂ
ਸਮੇ ਤੇ ਚੱਲੇ ਜ਼ੋਰ ਨਾ
(ਚੱਲੇ ਜ਼ੋਰ ਨਾ)

ਉਹੀ ਐ ਬਿਅਨ ਅੰਬਰਾਂ ਦੀ ਛਾਂ
ਮੇਰੇ ਨਾਲ ਹੋਰ ਕੋਈ ਨਾ

ਓ, ਮੈਂਨੂੰ ਚੜ੍ਹਦੀ ਨਾ ਬਿਨਾ ਮੇਰੇ ਯਾਰ
ਸ਼ਰਾਬੀ ਯਾਰ ਮੋੜ ਦੋ
ਓ, ਮੈਂਨੂੰ ਚੜ੍ਹਦੀ ਨਾ ਬਿਨਾ ਮੇਰੇ ਯਾਰ
ਓ, ਸ਼ਰਾਬੀ ਯਾਰ ਮੋੜ ਦੋ

ਓ ਲੈ ਲੋ ਪੈਸਾ, ਤੇ ਲੈ ਲੋ ਪਿਆਰ
ਮੈਂਨੂੰ ਮੇਰੇ ਯਾਰ ਮੋੜ ਦੋ
ਓ ਲੈ ਲੋ ਪੈਸਾ, ਤੇ ਲੈ ਲੋ ਪਿਆਰ
ਮੈਂਨੂੰ ਮੇਰੇ ਯਾਰ ਮੋੜ ਦੋ

ਜੇਬ ਵਿੱਚ cash, card ਨੇ ਪਏ
ਪਰ ਦਿਲ ਕਵੇ, ਮੰਗਾਂ ਮੈਂ ਉਧਾਰ
ਅੱਕ ਗਿਆ ਮੈਂ ਝੂਠੀਆਂ ਤਰੀਫ਼ਾਂ ਨਾਲ
ਚੇਤੇ ਆਉਂਦਾ ਐ ਯਾਰਾਂ ਦਾ ਪਿਆਰ

ਜਿਹੜੀ ਬਣਦੀ ਸੀ, ਬਣਦੀ ਸੀ
ਹਾਂ, ਜਿਹੜੀ ਬਣਦੀ ਸੀ ਹਰ ਸ਼ਨੀਵਾਰ
ਓਹ car ਵਿੱਚ bar ਮੋੜ ਦੋ
ਜਿਹੜੀ ਬਣਦੀ ਸੀ ਹਰ ਸ਼ਨੀਵਾਰ
Car ਵਿੱਚ bar ਮੋੜ ਦੋ

ਹੋ, ਲੈ ਲੋ ਪੈਸਾ, ਤੇ ਲੈਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
ਇੱਕ ਵਾਰੀ, ਓ ਰੱਬਾ
ਮੇਰੇ ਯਾਰਾਂ ਨੂੰ ਤੂੰ ਮੋੜ ਦੇ
ਵੇਖ ਲੈ ਤੂੰ, ਚਾਹੇ ਆਪ ਆਕੇ
ਉਹਨਾਂ ਦੀ ਕਿੰਨੀ ਲੋੜ ਐ

ਹੋ, ਇੱਕ ਵਾਰੀ ਓ ਰੱਬਾ
ਮੇਰੇ ਯਾਰਾਂ ਨੂੰ ਤੂੰ ਮੋੜ ਦੇ, ਹਾਏ
ਵੇਖ ਲੈ ਤੂੰ, ਚਾਹੇ ਆਪ ਆਕੇ
ਮੈਨੂੰ ਉਹਨਾਂ ਦੀ ਕਿੰਨੀ ਲੋੜ ਐ

Phone ਦੇ wallpaper ਤੇ ਨੇ ਜੋ ਚਾਰ
Phone ਦੇ wallpaper ਤੇ ਨੇ ਜੋ ਚਾਰ
ਓਹੀ ਚਾਰ ਯਾਰ ਮੋੜ ਦੋ

ਓ, ਲੈ ਲੋ ਪੈਸਾ, ਤੇ ਲੈ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ
ਓ, ਲੈ ਲੋ ਪੈਸਾ, ਤੇ ਲੈ ਲੋ ਪਿਆਰ
ਮੈਨੂੰ ਮੇਰੇ ਯਾਰ ਮੋੜ ਦੋ

ਓ, ਮੈਨੂੰ ਮੇਰੇ ਯਾਰ ਮੋੜ ਦੋ
ਓ, ਮੈਨੂੰ ਮੇਰੇ ਯਾਰ ਮੋੜ ਦੋ



Credits
Writer(s): Millind Gaba, Guru Randhawa
Lyrics powered by www.musixmatch.com

Link