Sanu Tere Aa Sahare

ਓ, name ਮਿਲ ਗਿਆ, fame ਮਿਲ ਗਿਆ
ਸੋਚਿਆ ਸੀ ਜੋ same ਮਿਲ ਗਿਆ
ਕਈਆਂ ਕੋਲੋਂ ਮਿਲੇ credit
ਕਈਆਂ ਕੋਲੋਂ blame ਮਿਲ ਗਿਆ
ਮੈਂ ਤੁਰਿਆ ਜਾਵਾਂ ਜੀਹਦੇ 'ਤੇ ਉਹ ਵਾਟ ਰੜਕਦੀ ਰਹਿੰਦੀ ਐ
ਬਾਕੀ ਸੱਭ ਕੁੱਝ ਮਿਲ ਗਿਆ ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਸੱਭ ਕੁੱਝ ਮਿਲ ਗਿਆ ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਬਹੁਤ business mind'an ਵਾਲੇ, ਥੋੜ੍ਹੇ ਟਕਰੇ ਯਾਰ ਮੈਨੂੰ
ਓ, ਮੈਂ ਨਹੀਂ ਕਹਿੰਦਾ, "ਤੇਰੇ ਮਗਰੋਂ ਹੋਇਆ ਨਹੀਂ ਕਦੇ ਪਿਆਰ ਮੈਨੂੰ"
ਓ, ਮੈਂ ਨਹੀਂ ਕਹਿੰਦਾ, "ਤੇਰੇ ਮਗਰੋਂ ਹੋਇਆ ਨਹੀਂ ਕਦੇ ਪਿਆਰ ਮੈਨੂੰ"
ਪਰ ਹਰ ਇੱਕ ਚੋਂ ਤੇਰੇ ਵਾਲੀ ਬਾਤ ਰੜਕਦੀ ਰਹਿੰਦੀ ਐ
ਬਾਕੀ ਸੱਭ ਕੁੱਝ ਮਿਲ ਗਿਆ ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਸੱਭ ਕੁੱਝ ਮਿਲ ਗਿਆ ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਜੇ ਤੂੰ ਹੁੰਦੀ ਤਾਂ ਤੇਰੇ ਵਾਲੀ ਥਾਂ ਹੁੰਦੀ ਨਾ ਸੁੰਨੀ ਨੀ
Car ਮੇਰੀ ਵਿੱਚ ਛੱਡ ਗਈ ਸੀ ਤੂੰ ਕਾਲੇ ਰੰਗ ਦੀ ਚੁੰਨੀ ਨੀ
Car ਮੇਰੀ ਵਿੱਚ ਛੱਡ ਗਈ ਸੀ ਤੂੰ ਕਾਲੇ ਰੰਗ ਦੀ ਚੁੰਨੀ ਨੀ
ਵਿਛੜੇ ਸੀ ਜਿਸ ਰਾਤ ਉਹ ਕਾਲੀ ਰਾਤ ਰੜਕਦੀ ਰਹਿੰਦੀ ਐ
ਬਾਕੀ ਸੱਭ ਕੁੱਝ ਮਿਲ ਗਿਆ ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਸੱਭ ਕੁੱਝ ਮਿਲ ਗਿਆ ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
Corporate ਨਾਲ sign ਹੋ ਗਈਆਂ ਵੱਡੀਆਂ-ਵੱਡੀਆਂ deal'an ਨੀ
Poster 'ਤੇ ਹੀ ਵਿਕਣ ਮੇਰੀਆਂ Black ਵਰਗੀਆਂ reel'an ਨੀ
Poster 'ਤੇ ਹੀ ਵਿਕਣ ਮੇਰੀਆਂ Black ਵਰਗੀਆਂ reel'an ਨੀ
Bains, Bains ਨੇ ਕੀਤੀ ਜੋ ਸ਼ੁਰੂਆਤ ਰੜਕਦੀ ਰਹਿੰਦੀ ਐ
ਬਾਕੀ ਸੱਭ ਕੁੱਝ ਮਿਲ ਗਿਆ ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ
ਸੱਭ ਕੁੱਝ ਮਿਲ ਗਿਆ ਹਾਣਦੀਏ
ਤੇਰੀ ਘਾਟ ਰੜਕਦੀ ਰਹਿੰਦੀ ਐ



Credits
Writer(s): Desi Crew, Kamal Kakrala
Lyrics powered by www.musixmatch.com

Link