Kharku

ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖਾੜਕੂ ਖੜਾ
ਓ ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖਾੜਕੂ ਖੜਾ
ਹੱਥ ਵਿੱਚ ਫੜੀ ਤਲਵਾਰ ਨੀ
ਗੁੱਟ ਵਿੱਚ ਸੋਹਣੀਏ ਕੜਾ
ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖਾੜਕੂ ਖੜਾ
ਓਏ ਮੂਹਰੇ ਜੱਟ ਖਾੜਕੂ ਖੜਾ

ਐਵੇਂ ਗਿੱਦੜਾਂ ਦੇ ਝੁੰਡ ਧੂੜਾਂ ਪੱਟੀ ਆਉਂਦੇ ਨੇ
ਇਹ ਨੀ ਜਾਣਦੇ ਕਿ ਦਾਅ ਮੈਨੂੰ 36 ਆਉਂਦੇ ਨੇ
ਓ ਐਵੇਂ ਗਿੱਦੜਾਂ ਦੇ ਝੁੰਡ ਧੂੜਾਂ ਪੱਟੀ ਆਉਂਦੇ ਨੇ
ਇਹ ਨੀ ਜਾਣਦੇ ਕਿ ਦਾਅ ਮੈਨੂੰ 36 ਆਉਂਦੇ ਨੇ
ਓ ਮੈਨੂੰ ਸੋਹਣੀਏ ਦੋਸਾਂਝ ਕੀਹਨੇ ਆਖਣਾ
ਕੀਤਾ ਨਾ ਮੈਦਾਨ ਜੇ ਰੜਾ

ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖਾੜਕੂ ਖੜਾ
ਓਏ ਮੂਹਰੇ ਜੱਟ ਖਾੜਕੂ ਖੜਾ

ਜਿਹੜੇ ਕਰਦੇ ਨੇ ਨਿੱਤ ਨੀ ਐਲਾਨ ਜੰਗ ਦਾ
ਅੱਜ ਦੇਖਲੀਂ ਸਫੈਦਿਆਂ ਤੇ ਕਿਵੇਂ ਟੰਗ ਦਾ
ਓ ਜਿਹੜੇ ਕਰਦੇ ਨੇ ਨਿੱਤ ਨੀ ਐਲਾਨ ਜੰਗ ਦਾ
ਅੱਜ ਦੇਖਲੀਂ ਸਫੈਦਿਆਂ ਤੇ ਕਿਵੇਂ ਟੰਗ ਦਾ
ਮੈਨੂੰ ਸਹੁੰ ਤੇਰੀ ਲੱਗੇ ਪੱਟ ਹੋਣੀਏ
ਮੌਤ ਵਾਲਾ ਭੰਨ ਦਊ ਘੜਾ

ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖਾੜਕੂ ਖੜਾ
ਓਏ ਮੂਹਰੇ ਜੱਟ ਖਾੜਕੂ ਖੜਾ

ਹੋ ਸਿਰੇ ਦੇ ਸ਼ਿਕਾਰੀਆਂ ਚ ਨਾਂ ਵੀਤ ਦਾ
ਉੱਤੋਂ ਜਿਗਰਾ ਵੱਡਾ ਏ ਤੇਰੇ ਦਿਲਜੀਤ ਦਾ
ਹੋ ਸਿਰੇ ਦੇ ਸ਼ਿਕਾਰੀਆਂ ਚ ਨਾਂ ਵੀਤ ਦਾ
ਉੱਤੋਂ ਜਿਗਰਾ ਵੱਡਾ ਏ ਤੇਰੇ ਦਿਲਜੀਤ ਦਾ
ਉਹਦੇ ਨਾਂ ਦੀਆਂ ਲਾ ਲਾ ਬਿੱਲੋ ਮਹਿੰਦੀਆਂ
ਮੁੰਡਾ ਕਿਤੇ ਰਹਿਜੇ ਨਾ ਛੜਾ

ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖਾੜਕੂ ਖੜਾ
ਓਏ ਹੱਥ ਵਿੱਚ ਫੜੀ ਤਲਵਾਰ ਨੀ
ਗੁੱਟ ਵਿੱਚ ਸੋਹਣੀਏ ਕੜਾ
ਕਿਵੇਂ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ
ਮੂਹਰੇ ਜੱਟ ਖਾੜਕੂ ਖੜਾ
ਮੂਹਰੇ ਜੱਟ ਖਾੜਕੂ ਖੜਾ
ਓਏ ਮੂਹਰੇ ਜੱਟ ਖਾੜਕੂ ਖੜਾ



Credits
Writer(s): Veet Baljit, Diljit Dosanjh, Sukhjit Singh Olk
Lyrics powered by www.musixmatch.com

Link