Fikar

ਦਿਲ ਹਾਰਦਾ-ਹਾਰਦਾ ਜਿੱਤ ਜਾਵੇ
ਲਗੇ ਓਸੇ ਪਲ ਮੇਰਾ ਚਿੱਤ ਜਾਵੇ
ਦਿਲ ਹਾਰਦਾ-ਹਾਰਦਾ ਜਿੱਤ ਜਾਵੇ
ਲਗੇ ਓਸੇ ਪਲ ਮੇਰਾ ਚਿੱਤ ਜਾਵੇ

ਜਦ ਫ਼ੜ ਕੇ ਹੱਥ ਮੇਰਾ ਕਹਵੇ "ਨਾ ਡਰਿਆ ਕਰ"
ਜਦ ਫ਼ੜ ਕੇ ਹੱਥ ਮੇਰਾ ਕਹਵੇ "ਨਾ ਡਰਿਆ ਕਰ," ਹਾਏ

ਮੈਂ ਨਾਲ ਖੜਾ ਹਾਂ ਤੇਰੇ
ਤੂੰ ਫ਼ਿਕਰ ਨਾ ਕਰਿਆ ਕਰ
ਤੂੰ ਫ਼ਿਕਰ ਨਾ ਕਰਿਆ ਕਰ
ਤੂੰ ਫ਼ਿਕਰ ਨਾ ਕਰਿਆ ਕਰ

ਦਿਲ ਮੇਰਾ ਲੋਚਦਾ ਏ ਹਾਸੇ ਤੇਰੇ ਬੁੱਲ੍ਹਾਂ ਕੇ
ਐਦਾਂ ਰਹਵੇ ਮਹਿਕ ਦੀ ਤੂੰ ਖੁਸ਼ਬੂ ਜਿਉਂ ਫੁੱਲਾਂ 'ਤੇ
ਐਦਾਂ ਰਹਵੇ ਮਹਿਕ ਦੀ ਤੂੰ ਖੁਸ਼ਬੂ ਜਿਉਂ ਫੁੱਲਾਂ 'ਤੇ

"ਰਹੇ ਇਸ਼ਕ ਸਲਾਮਤ ਸਾਡਾ" ਦੁਆਵਾਂ ਕਰਿਆ ਕਰ, ਹਾਏ
"ਰਹੇ ਇਸ਼ਕ ਸਲਾਮਤ ਸਾਡਾ" ਦੁਆਵਾਂ ਕਰਿਆ ਕਰ

ਮੈਂ ਨਾਲ ਖੜਾ ਹਾਂ ਤੇਰੇ
ਤੂੰ ਫ਼ਿਕਰ ਨਾ ਕਰਿਆ ਕਰ
ਤੂੰ ਫ਼ਿਕਰ ਨਾ ਕਰਿਆ ਕਰ
ਤੂੰ ਫ਼ਿਕਰ ਨਾ ਕਰਿਆ ਕਰ

ਤੇਰੇ ਲਈ ਮੈਂ ਦੂਰ ਕਰੂੰ ਡਰ ਸਾਰੇ ਜੱਗ ਦਾ
ਪਰ ਵੇ ਹਵਾਵਾਂ ਵਿੱਚ ਕਦੋਂ ਦੀਵੇ ਜਗਦੇ
ਤੇਰੇ ਲਈ ਮੈਂ ਦੂਰ ਕਰੂੰ ਡਰ ਸਾਰੇ ਜੱਗ ਦਾ
ਹੋ, ਪਰ ਵੇ ਹਵਾਵਾਂ ਵਿੱਚ ਕਦੋਂ ਦੀਵੇ ਜਗਦੇ
ਉਂਜ ਰੋਜ਼ ਆਖਦੇ "ਸੋਚ-ਸੋਚ ਨਾ ਖਰਿਆ ਕਰ"

ਮੈਂ ਨਾਲ ਖੜਾ ਹਾਂ ਤੇਰੇ
ਤੂੰ ਫ਼ਿਕਰ ਨਾ ਕਰਿਆ ਕਰ
ਤੂੰ ਫ਼ਿਕਰ ਨਾ ਕਰਿਆ ਕਰ
ਤੂੰ ਫ਼ਿਕਰ ਨਾ ਕਰਿਆ ਕਰ

ਮੈਂ ਵੀ ਨਾਲ ਖੜੀ ਹਾਂ ਤੇਰੇ
ਤੂੰ ਫ਼ਿਕਰ ਨਾ ਕਰਿਆ ਕਰ
ਤੂੰ ਫ਼ਿਕਰ ਨਾ ਕਰਿਆ ਕਰ
ਤੂੰ ਫ਼ਿਕਰ ਨਾ ਕਰਿਆ ਕਰ



Credits
Writer(s): Aditya Prateek Singh, Vinder Nathu Majra
Lyrics powered by www.musixmatch.com

Link