Peg Di Waashna

ਲੜਦੀ ਐ ਤਿੱਖੀ ਨੀਰੀ ਕੰਡ ਵਰਗੀ
ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ
ਲੜਦੀ ਐ ਤਿੱਖੀ ਨੀਰੀ ਕੰਡ ਵਰਗੀ
ਬੱਗੀ ਚਿੱਟੀ ਤਿੱਤਰੀ ਸੀ ਖੰਡ ਵਰਗੀ
ਉਠ ਤੜਕੇ ਜੇਹ ਨੂੰ ਚਮਕੌਦੀ

ਓ ਮਿੱਤਰਾਂ ਦੇ pistol ਨੂੰ
ਦੱਬ ਕੇ ਸਰਹਾਨੇ ਸੌਂਦੀ
ਜੱਟਾਂ ਦੇ ਨਾ ਨੇੜੇ ਲੱਗਦੀ
ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ
ਜੱਟਾਂ ਦੇ ਨਾ ਨੇੜੇ ਲੱਗਦੀ
ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ
ਜੱਟਾਂ ਦੇ ਨਾ ਨੇੜੇ ਲੱਗਦੀ

ਓ ਵੈਰੀਆਂ ਨੂੰ ਘੋਰਨੇ ਦੇ ਚਸਕੇ ਆ ਯਾਰ ਨੂੰ
ਇਹ ਵੀ ਸਾਡਾ rule ਗਾਲ ਕੱਢੀ ਦੀ ਨੀ ਨਾਰ ਨੂੰ
ਓ ਵੈਰੀਆਂ ਨੂੰ ਘੋਰਨੇ ਦੇ ਚਸਕੇ ਆ ਯਾਰ ਨੂੰ
ਇਹ ਵੀ ਸਾਡਾ rule ਗਾਲ ਕੱਢੀ ਦੀ ਨੀ ਨਾਰ ਨੂੰ

ਓ ਗੇੜਾ ਗਿੱਧੇ ਵਿਚ ਲਾਗੀ
ਰੋਂਦ ਜੱਟ ਦੇ ਮੁਕਾਗੀ
ਗਿੱਧੇ ਵਿਚ ਲਾਗੀ
ਰੋਂਦ ਜੱਟ ਦੇ ਮੁਕਾਗੀ
ਠੋਕ-ਠੋਕ ਕੇ ਬੋਲੀਆਂ ਪਾਉਂਦੀ

ਓ ਮਿੱਤਰਾਂ ਦੇ pistol ਨੂੰ
ਦੱਬ ਕੇ ਸਰਹਾਨੇ ਸੌਂਦੀ
ਜੱਟਾਂ ਦੇ ਨਾ ਨੇੜੇ ਲੱਗਦੀ
ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ
ਜੱਟਾਂ ਦੇ ਨਾ ਨੇੜੇ ਲੱਗਦੀ
ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ
ਜੱਟਾਂ ਦੇ ਨਾ ਨੇੜੇ ਲੱਗਦੀ

Dj Flow

ਓ leg ਦਾ ਸ਼ੋਕੀਨ ਕਿਥੋਂ ਭੁਜੀਏ ਨਾਲ ਸਾਰਦਾ
ਰੰਗ ਆ ਗੁਲਾਬੀ ਜਿਵੇਂ ਨੋਟ 2000 ਦਾ
ਮੁਰਗੇ ਦਾ ਸ਼ੋਕੀਨ ਕਿਥੋਂ ਭੁਜੀਏ ਨਾਲ ਸਾਰਦਾ
ਤੇਰਾ ਰੰਗ ਆ ਗੁਲਾਬੀ ਜਿਵੇਂ ਨੋਟ 2000 ਦਾ

ਓ phone ਚੱਕਿਆ ਨੀ ਜਾਂਦਾ
ਪੈੱਗ ਰੱਖਿਆ ਨੀ ਜਾਂਦਾ
ਚੱਕਿਆ ਨੀ ਜਾਂਦਾ
ਪੈੱਗ ਰੱਖਿਆ ਨੀ ਜਾਂਦਾ

ਤੂੰ ਵੀ ਜਾਨ-ਜਾਣ
ਓ ਤੂੰ ਵੀ ਜਾਣ-ਜਾਣ
ਤੂੰ ਵੀ ਜਾਣ-ਜਾਣ number ਮਿਲਾਉਂਦੀ

ਓ ਮਿੱਤਰਾਂ ਦੇ pistol ਨੂੰ
ਦੱਬ ਕੇ ਸਰਹਾਨੇ ਸੌਂਦੀ
ਜੱਟਾਂ ਦੇ ਨਾ ਨੇੜੇ ਲੱਗਦੀ
ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ
ਜੱਟਾਂ ਦੇ ਨਾ ਨੇੜੇ ਲੱਗਦੀ
ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ
ਜੱਟਾਂ ਦੇ ਨਾ ਨੇੜੇ ਲੱਗਦੀ

ਹੋ ਡਰ ਕੇ ਨਾ ਕੀਤੇ ਅੰਦਰ ਵੱਢਜੀ
Fire ਮਾਰਨੇ hobby ਬੱਲੀਏ
ਛੂ ਕਰਕੇ ਗੱਡੀ ਲੰਘ ਜੇ ਮਾਣ ਦੀ
ਭੌਂਕਣ ਪਿੱਠ ਤੇ doggy ਬੱਲੀਏ
Flow ਤੇਰਾ ਚਿੱਬ ਕੱਢ ਦਾ
Flow ਤੇਰਾ ਚਿੱਬ ਕੱਢ ਦਾ
ਯਾਰ ਗੋਨਿਆਣੇ ਦੇ ਸਾਰੇ
ਨੀ ਜਿਹੜਾ ਲੱਕ ਨਾਲ ਬੰਨਿਆਂ
ਨੀ ਜਿਹੜਾ ਲੱਕ ਨਾਲ ਬੰਨਿਆਂ
ਹਿੱਕ ਗਿੱਠ ਦੇ ਸਾਂਭ ਨਾਲ ਪਾੜੇ
ਨੀ ਜਿਹੜਾ ਲੱਕ ਨਾਲ ਬੰਨਿਆਂ

ਓ party 'ਚ ਕਰਤੇ ਸੀ fire ਕਲ ਪਰਸੋਂ
ਉਦਾਨ ਅਸਲੇ ਦੀ ਕਿੱਤੀ ਨੀ ਨਾਜਾਇਜ਼ ਕਦੇ ਵਰਤੋਂ
ਬੱਸ party 'ਚ ਕਰਤੇ ਸੀ fire ਕਲ ਪਰਸੋਂ
ਅਸਲੇ ਦੀ ਕਿੱਤੀ ਨੀ ਨਾਜਾਇਜ਼ ਕਦੇ ਵਰਤੋਂ

ਓ ਨਾਲੇ ਵੱਡੇ ਦਿਲ ਵਾਲਾ
ਤੇਰਾ ਗੋਨਿਆਣੇ ਆਲਾ
ਵੱਡੇ ਦਿਲ ਆਲਾ
ਤੇਰਾ ਗੋਨਿਆਣੇ ਆਲਾ
ਮੁਛ ਜੱਟ ਦੀ record ਬਨਾਉਦੀ

ਓ ਮਿੱਤਰਾਂ ਦੇ pistol ਨੂੰ
ਦੱਬ ਕੇ ਸਰਹਾਨੇ ਸੌਂਦੀ
ਜੱਟਾਂ ਦੇ ਨਾ ਨੇੜੇ ਲੱਗਦੀ
ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ
ਜੱਟਾਂ ਦੇ ਨਾ ਨੇੜੇ ਲੱਗਦੀ
ਕਹਿੰਦੀ ਪੈੱਗ ਦੀ ਵਾਸ਼ਨਾਂ ਆਉਂਦੀ
ਜੱਟਾਂ ਦੇ ਨਾ ਨੇੜੇ ਲੱਗਦੀ



Credits
Writer(s): Amrit Maan, Dj Flow
Lyrics powered by www.musixmatch.com

Link