Jatt Fattey Chakk

Desi Crew! Desi Crew! Desi Crew!

ਥਰੀ ਦੀ ਨੀ ਪੈੜ, ਬਿੱਲੋ ਸ਼ੇਰਾਂ ਆਲੀ ਪੈੜ ਚ'
ਪੜੇ ਲਿਖੇ ਜੱਟ ਖੁੱਤੀ ਪਾਉਂਦੇ ਤੇਰੇ ਸ਼ੈਹਰ ਚ'
ਚੱਕੇ ਜਾਮ ਹੋਗੇ ਬਿੱਲੋ ਸ਼ਿਖਰ ਦੋਪਹਰ ਚ'

ਚੇਰੇ ਵੈਰੀਆਂ ਦੇ loose, ਕੋਲੇ ਜਿੰਦਾ ਕਾਰਤੂਸ
ਜੇੜੇ ਰੌਲੇ ਆਲਾ ਸਹਕ ਪਾਉਂਦੇ ਆ

ਓਹ ਪਰਾਂ ਹੋਜਾ ਜੱਟ ਆਉਂਦੇ ਆ...
ਜੱਟ ਫੱਟੇ ਚੱਕ ਆਉਂਦੇ ਆ...
ਕਰੀ ਲਾਲ-ਲਾਲ ਆਖ ਆਉਂਦੇ ਆ...
ਜੱਟ ਫੱਟੇ ਚੱਕ ਆਉਂਦੇ ਆ...
ਨਾਲੇ ਚਲੇ Abroad ਨਾਲੇ ਚਲਦਾ Punjab ਚ'
ਮੁੰਡੇ ਦੀ Philosphy ਨੀ ਔਣੀ ਤੇਰੇ ਸਾਬ ਚ'
ਸਿੱਕਾ ਚਲੇ Abroad ਨਾਲੇ ਚਲਦਾ Punjab ਚ'
ਜੱਟ ਦੀ Philosphy ਨੀ ਔਣੀ ਤੇਰੇ ਸਾਬ ਚ'
ਅੱਖਾਂ ਵਿੱਚ ਅੱਖਰ ਸਮਾਏ ਜੇੜੇ ਗੋਰੀਏ
ਲੱਭ ਲੈ ਜੈ ਲਭਦੇ ਆ ਕਿਸੇ ਵੀ ਕਿਤਾਬ ਚ'

ਓ ਪਰਚੇ 56 ਕੁਲ ਕਿੱਲੇ 57, ਪਰਚੇ 56 ਕੁਲ ਕਿੱਲੇ 57
ਤੱਕ ਸੜਕਾਂ ਤੇ ਅੱਠ ਆਉਂਦੇ ਆ...

ਓਹ ਪਰਾਂ ਹੋਜਾ ਜੱਟ ਆਉਂਦੇ ਆ...
ਜੱਟ ਫੱਟੇ ਚੱਕ ਆਉਂਦੇ ਆ...
ਕਰੀ ਲਾਲ-ਲਾਲ ਆਖ ਆਉਂਦੇ ਆ...
ਜੱਟ ਫੱਟੇ ਚੱਕ ਆਉਂਦੇ ਆ...
Hello! Hello!

ਓਹ 2-4 ਮਹੀਨੇ ਰਹਿਣਾ ਚਰਚਾ ਚ' ਸੌਖਾ
ਗੁੱਡੀ ਝਾੜ ਕੇ ਟਿਕਾਉਣਾ ਹਰ ਸਾਲ ਔਖੀ ਐ, Aha!
ਸ਼ੀਸ਼ੇ ਮੂਰੇ ਖੜਾ ਦੇਖੀਂ ਕਦੇ ਆਪ ਨੂੰ
ਦੇਣੀ ਦੂਜੇ ਬੰਦੇ ਦੀ ਮਿਸਾਲ ਸੌਖੀ ਐ

ਹੋ ਕੱਲਾ ਕਿਤੇ ਬੈੱਕੇ ਗੀਤ ਲਿਖ ਕੇ ਤਾਂ ਵੇਖੀਂ
ਛੋਟੇ ਕੱਢਣੀ Comment'ਆਂ ਵਿਚ ਗਾਲ ਸੌਖੀ ਐ
(ਕੱਢਣੀ Comment'ਆਂ ਵਿਚ ਗਾਲ ਸੌਖੀ ਐ)

ਓਹ ਮਾਨਸੇ, ਬਠਿੰਡੇ ਨੂੰ ਜੌ Backward ਆਖਦੇ
ਓ ਦੰਦਾਂ ਵਿਚ ਲੈ-ਲੈ ਕੇ ਉਂਗਲਾ ਨੇ ਝਾਕਦੇ
ਹਾ ਹਾ backward area ਨੀ ਹੁੰਦਾ, ਸੋਚ ਹੁੰਦੀ ਐ

ਮਾਨਸੇ, ਬਠਿੰਡੇ ਨੂੰ ਜੌ Backward ਆਖਦੇ
ਦੰਦਾਂ ਵਿਚ ਲੈ-ਲੈ ਕੇ ਉਂਗਲਾ ਨੇ ਝਾਕਦੇ
ਕੇਹਂਦੀ ਸੀ ਹੋ ਬਾਪੂ ਨੂੰ ਤੂੰ ਵਲਡ ਹੀ ਜੰਮਿਆ
ਗੀਤ ਹੋ ਗਏ ਅੱਜ ਓਸੇ ਹੀ ਜਵਾਕ ਦੇ

ਓਹ ਯਾਦ ਰਖੇਂਗੀ ਰਕਾਨੇਂ ਕਿੰਨੇ ਬਦਲੇ ਜਮਾਨੇ
ਰਖੇਂਗੀ ਰਕਾਨੇਂ ਕਿੰਨੇ ਬਦਲੇ ਜਮਾਨੇ
ਓਦਾਂ ਗਾਉਣ ਵਾਲੇ ਲੱਖ ਆਉਂਦੇ ਆ... Ho! Ho!

ਓਹ ਪਰਾਂ ਹੋਜਾ ਜੱਟ ਆਉਂਦੇ ਆ...
ਜੱਟ ਫੱਟੇ ਚੱਕ ਆਉਂਦੇ ਆ...
ਕਰੀ ਲਾਲ-ਲਾਲ ਆਖ ਆਉਂਦੇ ਆ...
ਜੱਟ ਫੱਟੇ ਚੱਕ ਆਉਂਦੇ ਆ...
ਜੱਟ ਜੱਟ ਫੱਟੇ ਚੱਕ...
Hello! Hello!
(ਕਰੀ ਲਾਲ-ਲਾਲ ਆਖ)
ਜੱਟ ਜੱਟ ਫੱਟੇ ਚੱਕ ਆਉਂਦੇ ਆ...



Credits
Writer(s): Amrit Maan, Desi Crew
Lyrics powered by www.musixmatch.com

Link