Haaye Oye (feat. Ash King) [Remix]

ਮੇਰਾ ਦਿਲ ਮੋਇਆ ਸਿੱਧਾ ਨ੍ਹੀ ਏ ਤੁਰਦਾ
ਜਾਣੇ ਇਸ ਨੂੰ ਕੀ ਹੋਯਾ, ਨਾ ਪਤਾ
ਤੇਰੀ ਗਲਤੀ ਹੈ, ਕਿਸੇ ਦੀ ਨ੍ਹੀ ਸੁਣਦਾ
ਜਾਣੇ ਇਸ ਨੂੰ ਹੋਯਾ, ਕੀ ਪਤਾ

ਦਿਲ ਤੇਰੇ ਅੱਗੇ-ਪਿੱਛੇ, ਨੇੜੇ, ਗੇੜੇ ਮਾਰਦਾ ਫਿਰਾਂ
ਕਮਲਾ ਹੈ ਕਿਉਂ? ਤੇਰੀ ਅੱਖਾਂ ਉੱਤੇ ਹਾਰਦਾ ਰਿਆ

ਨੀ ਕੁੜੀਏ, ਹਾਏ-ਓਏ, ਹਾਏ-ਓਏ
ਸਮਝ ਨ੍ਹੀ ਆਓਂਦੀ ਏ
ਸੋਹਣੀਏ, ਹਾਏ-ਓਏ, ਹਾਏ-ਓਏ
(ਹਾਏ-ਓਏ, ਹਾਏ-ਓਏ)

(ਸਮਝ ਨ੍ਹੀ ਆਉਂਦੀ ਏ)
(ਸਮਝ ਨ੍ਹੀ ਆਉਂਦੀ ਏ)
(ਸਮਝ ਨ੍ਹੀ ਆਉਂਦੀ ਏ)
(ਸਮਝ ਨ੍ਹੀ ਆਉਂਦੀ ਏ)

ਮੇਰਾ ਦਿਲ, ਹੀਰੇ, ਬੰਦਾ ਨ੍ਹੀ ਏ ਬਣਦਾ
ਤੇਰੀ ਆਸ਼ਿਕੀ ਕਰਾਉਂਦੀ ਏ ਖ਼ਤਾ
ਤੇਰੇ ਕਰਕੇ, ਮੰਨ ਦੀ ਨ੍ਹੀ ਮੰਨਦਾ
ਤੇਰੀ ਆਸ਼ਕੀ ਕਰਾਉਂਦੀ ਖ਼ਤਾ

ਦਿਲ ਤੇਰੇ ਅੱਗੇ-ਪਿੱਛੇ, ਨੇੜੇ, ਗੇੜੇ ਮਾਰਦਾ ਫਿਰਾਂ
ਕਮਲਾ ਹੈ ਕਿਉਂ? ਤੇਰੀ ਅੱਖਾਂ ਉੱਤੇ ਹਾਰਦਾ ਰਿਆ

ਨੀ ਕੁੜੀਏ, ਹਾਏ-ਓਏ, ਹਾਏ-ਓਏ
ਸਮਝ ਨ੍ਹੀ ਆਓਂਦੀ ਏ
ਸੋਹਣੀਏ, ਹਾਏ-ਓਏ, ਹਾਏ-ਓਏ
(ਹਾਏ-ਓਏ, ਹਾਏ-ਓਏ)

(ਸਮਝ ਨ੍ਹੀ ਆਓਂਦੀ ਏ)
(ਸਮਝ ਨ੍ਹੀ ਆਉਂਦੀ ਏ)
(ਸਮਝ ਨ੍ਹੀ ਆਓਂਦੀ ਏ)
(ਸਮਝ ਨ੍ਹੀ ਆਉਂਦੀ ਏ)

(ਸਮਝ ਨ੍ਹੀ ਆਓਂਦੀ ਏ)
(ਸਮਝ ਨ੍ਹੀ ਆਉਂਦੀ ਏ)
(ਸਮਝ ਨ੍ਹੀ ਆਓਂਦੀ ਏ)
(ਸਮਝ ਨ੍ਹੀ ਆਉਂਦੀ ਏ)



Credits
Writer(s): Siddhant Kaushal, Karan Sunil Mehta
Lyrics powered by www.musixmatch.com

Link