Shadaa Title Song

ਓ, ਨਾਹੀਂ phone ਦਾ ਫ਼ਿਕਰ ਸਾਨੂੰ, ਨਾਹੀਂ net pack ਦਾ
ਓ, ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ
ਓ, ਨਾਹੀਂ phone ਦਾ ਫ਼ਿਕਰ ਸਾਨੂੰ, ਨਾਹੀਂ net pack ਦਾ
ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ

ਓ, ਪਹਿਲਾਂ ਸੂਰਜ ਚੜ੍ਹਾ ਕੇ ਪਿੱਛੋਂ ਉੱਠਦਾ
ਨਾ ਹੱਥਾਂ 'ਚ ਗੁਲਾਬ ਫੜੇ ਨੇ

ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ
ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ

ਓ, ਬਾਬੇ ਵੱਲੋਂ ਸਾਰਿਆਂ 'ਤੇ full ਕਿਰਪਾ
ਓ, ਜਿੰਨੇ ਵੀਰ ਛੜੇ ਨੇ
ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ

ਓ, ਜਿੰਨੇ ਵੀਰ ਛੜੇ ਨੇ
ਓ, ਜਿੰਨੇ ਵੀਰ ਛੜੇ ਨੇ

ਓ, ਸਾਥੋਂ ਤਾਰਿਆਂ ਨਾ' ਪੈਂਦੀਆਂ ਨੀਂ ਆੜੀਆਂ
ਜੱਟ ਮਾਰਦੇ ਬਨੇਰੇ ਬੈਠੇ ਤਾੜੀਆਂ
ਬਾਹਲਾ ਉੱਤਰੇ ਵੀ ਬੀਬਾ ਕਦੇ deep ਨੀਂ
ਸਾਡੀ ਪਿੰਡ ਦੇ ਵਿਚਾਲੇ ਚੱਲੇ ਸੀਪ ਨੀਂ

ਓ, ਸਾਰਾ ਇਲਤੀ ਤੋਂ ਇਲਤੀ department
ਜਿੰਨੇ ਮੇਰੇ ਨਾਲ਼ ਪੜ੍ਹੇ ਨੇ

ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ
ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ

ਓ, ਬਾਬੇ ਵੱਲੋਂ ਸਾਰਿਆਂ 'ਤੇ full ਕਿਰਪਾ
ਓ, ਜਿੰਨੇ ਵੀਰ ਛੜੇ ਨੇ
ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ

ਓ, ਜਿੰਨੇ ਵੀਰ ਛੜੇ ਨੇ
ਓ, ਮੈਂ ਕਿਹਾ ਵੀਰ ਛੜੇ ਨੇ

ਓ, ਕਦੇ ਆਪਾਂ ਨਹੀਂਓਂ ਕੀਤੀ ਘੜੀ ਠੀਕ ਜੀ
ਸਾਨੂੰ ਕਿਹੜਾ ਚੂੜੇ ਆਲ਼ੀ 'ਡੀਕਦੀ
ਓ, ਮੱਠੀ ਅੱਗ ਉੱਤੇ ਫੁਲਕਾ ਫੁਲਾਈਦਾ
ਵੀਰੇ ਟਹੁਰ ਨਾਲ਼ ਰਾੜ੍ਹ-ਰਾੜ੍ਹ ਖਾਈਦਾ

ਪਾਕੇ ਕੁੜਤਾ-ਪਜਾਮਾ ready ਹੋਜੀਏ
'ਤੇ ਪੱਗਾਂ ਉੱਤੇ ਪਿੰਨ ਮੜ੍ਹੇ ਨੇ

ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ
ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ

ਓ, ਬਾਬੇ ਵੱਲੋਂ ਸਾਰਿਆਂ 'ਤੇ full ਕਿਰਪਾ
ਓ, ਜਿੰਨੇ ਵੀਰ ਛੜੇ ਨੇ
ਓ, ਲੇਖਾਂ ਵਿੱਚ ਲਿਖੀ ਆ ਅਜ਼ਾਦੀ ਜੱਟ ਦੇ
ਜੀ ਨਜ਼ਾਰੇ ਬੜੇ ਨੇ

ਓ, ਜਿੰਨੇ ਵੀਰ ਛੜੇ ਨੇ
ਓ, ਜਿੰਨੇ ਵੀਰ ਛੜੇ ਨੇ
ਮੈਂ ਕਿਹਾ ਵੀਰੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ



Credits
Writer(s): Nick Dhammu, Happy Raikoti
Lyrics powered by www.musixmatch.com

Link