Lahore - Remix(Remix By Dj Shadow)

ਉਹ ਲਗਦੀ ਲਾਹੌ-ਹੌ-ਹੌ-ਹੌ-ਹੌ-ਹੌ-ਹੌ
ਉਹ ਲਗਦੀ ਲਾਹੌ-ਹੌ-ਹੌ-ਹੌ-ਹੌ-ਹੌ-ਹੌ
ਉਹ ਲਗਦੀ ਲਾਹੌ...

ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ
ਉਹ ਲਗਦੀ ਲਾਹੌਰ ਦੀ ਆ ਜਿਸ ਹਿਸਾਬ ਨਾ' ਹੱਸਦੀ ਆ
ਉਹ ਲਗਦੀ ਪੰਜਾਬ ਦੀ ਆ ਜਿਸ ਹਿਸਾਬ ਨਾ' ਤੱਕਦੀ ਆ

ਦਿੱਲੀ ਦਾ ਨਖ਼ਰਾ ਆ, style ਉਹਦਾ ਵੱਖਰਾ ਆ
Bombay ਦੀ ਗਰਮੀ ਵਾਂਗ, nature ਉਹਦਾ ਅੱਥਰਾ ਆ

London ਤੋਂ ਆਈ ਲਗਦੀ ਆ, ਜਿਸ ਹਿਸਾਬ ਨਾ' ਚਲਦੀ ਆ
London ਤੋਂ ਆਈ ਲਗਦੀ ਆ, ਜਿਸ ਹਿਸਾਬ ਨਾ' ਚਲਦੀ ਆ

ਕੁੜੀ ਦਾ ਪਤਾ ਕਰੋ, ਕਿਹੜੇ ਪਿੰਡ ਦੀ ਆ? ਕਿਹੜੇ ਸ਼ਹਿਰ ਦੀ ਆ?
ਉਹ ਲਗਦੀ ਪੰਜਾਬ ਦੀ ਆ (ਉਹ ਲਗਦੀ ਲਾਹੌਰ ਦੀ ਆ)

(ਉਹ ਲਗਦੀ ਪੰਜਾਬ ਦੀ ਆ...)

ਚੈਨ ਮੇਰਾ ਲੈ ਗਈ ਆ, ਦਿਲ ਵਿੱਚ ਬਹਿ ਗਈ ਆ
ਬੁੱਲ੍ਹੀਆਂ 'ਤੇ ਚੁੱਪ ਉਹਦੀ, ਸੱਭ ਕੁੱਝ ਕਹਿ ਗਈ ਆ

ਚੈਨ ਮੇਰਾ ਲੈ ਗਈ ਆ, ਦਿਲ ਵਿੱਚ ਬਹਿ ਗਈ ਆ
ਬੁੱਲ੍ਹੀਆਂ 'ਤੇ ਚੁੱਪ ਉਹਦੀ, ਸੱਭ ਕੁੱਝ ਕਹਿ ਗਈ ਆ

ਅੱਖੀਆਂ ਨਾ' ਗੋਲ਼ੀ ਮਾਰਦੀ ਆ, ਅੰਦਰੋਂ ਪਿਆਰ ਵੀ ਕਰਦੀ ਆ
ਅੱਖੀਆਂ ਨਾ' ਗੋਲ਼ੀ ਮਾਰਦੀ ਆ, ਅੰਦਰੋਂ ਪਿਆਰ ਵੀ ਕਰਦੀ ਆ

ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ? ਕਿਹੜੇ ਸ਼ਹਿਰ ਦੀ ਆ?
ਉਹ ਲਗਦੀ ਪੰਜਾਬ ਦੀ ਆ, ਉਹ ਲਗਦੀ ਲਾਹੌਰ ਦੀ ਆ

(ਉਹ ਲਗਦੀ ਲਾਹੌਰ ਦੀ ਆ...)



Credits
Writer(s): Guru Randhawa, Vee
Lyrics powered by www.musixmatch.com

Link