Ishq Be Parwah

ਇਸ਼ਕ ਹਸਾਵੇ, ਇਸ਼ਕ ਰਵਾਵੇ
ਨੱਚਣਾ ਇਸ਼ਕ ਸਖਾਵੇ
ਸੇਕ ਇਸ਼ਕ ਦਾ ਪੱਥਰ ਦਿਲ ਨੂੰ
ਇੱਕ ਦਿਨ ਮੋਮ ਬਨਾਵੇ

ਬੁੱਲੇ ਨੂੰ ਨਾਚਾਯਾ ਇਹਨੇ, ਕੰਜਰੀ ਬਣਾਇਆ ਇਹਨੇ
ਹੋ, ਬੁੱਲੇ ਨੂੰ ਨਾਚਾਯਾ ਇਹਨੇ, ਕੰਜਰੀ ਬਣਾਇਆ ਇਹਨੇ
ਆਸ਼ਿਕਾ ਦੀ ਜਾਨ ਮੰਗੇ, ਸੂਲੀ ਉੱਤੇ ਜਿੰਦ ਟੰਗੇ
ਅੱਗ ਵਿਚ ਸ਼ਾਲ ਮਾਰੇ, ਸੱਜਣਾ ਤੋਂ ਜਾਨ ਵਾਰੇ
ਮਰ ਕੇ ਵੀ ਲੈਂਦਾ ਹੈ ਹਿਸਾਬ

ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ

ਬੁੱਲੇ ਨੂੰ ਨਾਚਾਯਾ ਇਹਨੇ, ਕੰਜਰੀ ਬਣਾਇਆ ਇਹਨੇ
ਆਸ਼ਿਕਾ ਦੀ ਜਾਨ ਮੰਗੇ, ਸੂਲੀ ਉੱਤੇ ਜਿੰਦ ਟੰਗੇ
ਅੱਗ ਵਿਚ ਸ਼ਾਲ ਮਾਰੇ, ਸੱਜਣਾ ਤੋਂ ਜਾਨ ਵਾਰੇ
ਮਰ ਕੇ ਵੀ ਲੈਂਦਾ ਹੈ ਹਿਸਾਬ

ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ

ਦੋ ਨੈਣ ਜਿਨ੍ਹਾਂ ਦੇ ਲੜੇ, ਲੜੇ
ਸਹਿੰਦੇ ਨੇ ਦੁਖਡੇ ਬੜੇ, ਬੜੇ
ਨਹੀਂ ਮੌਤ ਕੋਲੋਂ ਕਦੇ ਡਰੇ, ਡਰੇ
ਜੱਗ ਜਾਣਦਾ
ਦੋ ਨੈਣ ਜਿਨ੍ਹਾਂ ਦੇ ਲੜੇ, ਲੜੇ
ਸਹਿੰਦੇ ਨੇ ਦੁਖਡੇ ਬੜੇ, ਬੜੇ
ਨਹੀਂ ਮੌਤ ਕੋਲੋਂ ਕਦੇ ਡਰੇ, ਡਰੇ
ਜੱਗ ਜਾਣਦਾ
ਪੁੱਛਦਾ ਨੀ ਜ਼ਾਤਾ, ਮੰਗੇ ਮੁਲਾਕਾਤਾਂ
ਦੁੱਖ ਚੋਲੀ ਪਾਕੇ ਕੱਟੇ ਜੱਗ ਰਾਤੇ
ਕੱਟੇ ਜੱਗ ਰਾਤੇ, ਜੱਗ ਜਾਣਦਾ
ਪਾਵੇ ਕੋਈ ਲੱਖ ਰੋਕੇ ਫਿਰ ਨਿਡਰ ਹੋਕੇ
ਦਿਨੋਂ ਦਿਨ ਵਦਦਾ ਏ, ਹਰ ਵੇਲੇ ਲੱਬਦਾ ਏ
ਯਾਰ ਦਿਆਂ ਨੈਣਾ ਤੋਂ ਸ਼ਬਾਬ

ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ

ਸੀਨੇਂ ਅੱਗ ਇਸ਼ਕ ਦੀ ਬਲੀ, ਬਲੀ
ਹੁਣ ਨੱਚਣਾ ਏ ਅਸੀਂ ਗਲੀ, ਗਲੀ
ਦਮ ਮਸਤ ਕਲੰਧਰ ਅਲੀ, ਅਲੀ
ਨਿੱਤ ਬੋਲਦਾ
ਸੀਨੇਂ ਅੱਗ ਇਸ਼ਕ ਦੀ ਬਲੀ, ਬਲੀ
ਹੁਣ ਨੱਚਣਾ ਏ ਅਸੀਂ ਗਲੀ, ਗਲੀ
ਦਮ ਮਸਤ ਕਲੰਧਰ ਅਲੀ, ਅਲੀ
ਨਿੱਤ ਬੋਲਦਾ
ਨਾ ਤੇਰਾ ਲੈਨਾ, ਚੁੱਪ ਨਹੀਓ ਰਹਿਣਾ
ਸਿਰ ਲੱਥ ਜਾਵੇ, ਜਿੰਦ ਮੁੱਕ ਜਾਵੇ
ਜਿੰਦ ਮੁੱਕ ਜਾਵ, ਨਹੀਂ ਡੋਲਣਾ
ਤੂੰ ਮਹਿਬੂਬ ਮੇਰਾ, ਜਲਵਾ ਖੂਬ ਤੇਰਾ
ਅਰਸ਼ਾ ਤੇ ਫੇਰਾ ਪਾਜਾ, ਜੁੱਤੀਆਂ ਸਮੇਤ ਆਜਾ
ਉੱਚੀ-ਉੱਚੀ ਕਹਿੰਦਾ ਸੀ ਖੁਦਾ

ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ

ਇਸ਼ਕ-ਇਸ਼ਕ, ਇਸ਼ਕ-ਇਸ਼ਕ
ਇਸ਼ਕ-ਇਸ਼ਕ, ਇਸ਼ਕ-ਇਸ਼ਕ
ਇਸ਼ਕ ਇਬਾਦਤ, ਇਸ਼ਕ ਖੁਦਾ ਏ
ਇਸ਼ਕ ਮੋਹੱਬਤ, ਇਸ਼ਕ ਵਫ਼ਾ ਏ
ਇਸ਼ਕ ਇਬਾਦਤ, ਇਸ਼ਕ ਖੁਦਾ ਏ
ਇਸ਼ਕ ਮੋਹੱਬਤ, ਇਸ਼ਕ ਵਫ਼ਾ ਏ
ਇਸ਼ਕ ਨੇ ਡੇਰੇ ਪਰ, ਪਰ ਲਾਏ
ਇਸ਼ਕ ਬਹਤਰ ਮੁਹਾਏ
ਇਸ਼ਕ ਦੇ ਖਾਤਰ ਨੇਜ਼ੇ ਚੜ੍ਹਿਆ
ਕਲਮਾਂ ਹੱਥ ਹੁਸੈਨ ਨੇ ਫੜਿਆ
ਇਸ਼ਕ ਸਚਾ ਕੁਰਬਾਣੀਆਂ ਦੇਖ ਲੈਂਦਾ ਬੀਨ ਬਜਾ

ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ
ਇਸ਼ਕ ਬੇਪਰਵਾਹ



Credits
Writer(s): Sukhwinder Singh
Lyrics powered by www.musixmatch.com

Link