Dawood

Byg Byrd on the beat
Byg Byrd on the beat
ਓ, ਦਿਲ ਦਾ ਨੀ ਮਾੜਾ
ਤੇਰਾ ਸਿੱਧੂ ਮੂਸੇ ਆਲਾ
I'm I'm Brown Boy (Brown Boy)

ਹੋ, ਹੋ, ਹੋ Dawood ਵਾਂਗੂ ਅੱਖ ਤੇਰੀ ਗੱਲ ਕਰਦੀ
ਤੂੰ ਕਰਦੀ ਇਸ਼ਾਰਿਆਂ ਨਾ' deal, ਸੋਹਣੀਏ
ਦੋ ਮੂੰਹਾਂ ਆਲੇ ਪਿਸਤੌਲ ਰੱਖਦਾ
ਮੇਰੀ ਗੁੰਡਾ touch ਆ apeal, ਸੋਹਣੀਏ

ਓ, ਝਾਕਣੀ ਦੇ ਨਾਲ਼ ਬਰਬਾਦ ਕਰੇਂ ਨੀ
ਜੱਟ ਨੂੰ ਸ਼ਿਕਾਰੀ ਤੋਂ ਤੂੰ ਸਾਧ ਕਰੇਂ ਨੀ
ਤੂੰ ਦਿਲ ਵਿੱਚ ਪੈਦਾ ਐਸਾ ਸਾਜ਼ ਕਰਦੀ

ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ
ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ

ਓ, ਡਰ ਕੀਹਨੂੰ ਕਹਿੰਦੇ? ਕਦੇ ਸੁਣਿਆ ਈ ਨਈਂ
ਮੌਤ ਮੂਹਰੇ ਕਰੀ ਦਾ ਆ chill, ਨਖ਼ਰੋ
Body 'ਚੋਂ chanel ਤੇਰੇ ਮਹਿਕਾਂ ਛੱਡਦਾ
ਜੱਟ 'ਚੋਂ ਬਾਰੂਦ ਦੀ smell, ਨਖ਼ਰੋ

Gun Mexican brand, ਬੱਲੀਏ
ਗੱਡ ਦਿੰਦੀ ਬੰਦਾ ਵਿੱਚ land, ਬੱਲੀਏ
ਐ ਨਾ ਛੋਟੇ-ਵੱਡੇ ਦਾ ਲਿਹਾਜ਼ ਕਰਦੀ

ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ
ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ

(ਰਾਜ ਕਰਦੀ)
ਓ, ਰੱਬ ਵਾਂਗੂ ਤੇਰੀ ਨੀ ਮੈਂ ਪੂਜਾ ਕਰਦਾ
ਫ਼ਿਰਦੀ ਲਗੌੜ ਮੇਰਾ ਨਾਮ ਜੱਪਦੀ
ਜਿੱਥੇ-ਜਿੱਥੇ ਚੱਕੇਂਗੀ step, ਨਖ਼ਰੋ
ਆਊ PB1 Range ਪੈੜ ਨੱਪਦੀ

ਦੇਖ-ਦੇਖ ਲੋਕ ਸਾਨੂੰ ਹੁੰਦੇ dim ਨੀ
ਵੈਰੀਆਂ ਦੀ ਛਾਤੀ ਨਾਲ਼ੋਂ ਚੌੜੇ rim ਨੀ
ਮ੍ਰਿਗ ਤੇਹੀ ਵਾਂਗੂ ਇਹੇ ਭਾਲ ਕਰਦੀ

ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ
ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ

ਹੋ, gangster ਜੱਟ ਨੂੰ ਕਲਮ ਲੱਭ ਗਈ
ਲਿਖ-ਲਿਖ ਕਰਤੀ ਤਬਾਹੀ, ਨਖ਼ਰੋ
ਕੱਲਾ-ਕੱਲਾ ਬੋਲ ਦਿਲ hit ਕਰਦਾ
ਖੂਨ ਵਾਲੀ ਵਰਤਾਂ ਸਿਆਹੀ, ਨਖ਼ਰੋ

ਵੈਰੀਆਂ ਦੇ ਮੂੰਹਾਂ ਉੱਤੇ ਲਾਤੇ ਤਾਲੇ ਨੇ
ਜੱੜਤੇ trend ਸਿੱਧੂ ਮੂਸੇ ਆਲੇ ਨੇ
ਜੱਟ ਉੱਤੇ ਦੁਨੀਆ ਏ ਨਾਜ਼ ਕਰਦੀ

ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ
ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ...

(ਇੱਕ ਵਾਰੀ ਹੋਰ)

ਹੋ, ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ
ਕਰਦਾ ਮੰਡੀਰ ਉੱਤੇ ਰਾਜ ਗੱਬਰੂ
ਤੂੰ ਗੱਬਰੂ ਦੇ ਦਿਲ ਉੱਤੇ ਰਾਜ ਕਰਦੀ



Credits
Writer(s): Sidhu Moosewala, Byg Byrd
Lyrics powered by www.musixmatch.com

Link