Mitti Di Khushboo (From "Mitti Di Khushboo")

ਜਦੋਂ ਅੰਬਰਾਂ ਬਰਸਿਆ ਪਾਣੀ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ ਆਈ

ਅੰਬਰਾਂ ਬਰਸਿਆ ਪਾਣੀ

ਚਲਿਏ, ਚੱਲ ਮੁੜਿਏ, ਸੱਜਣਾਂ
ਚੱਲ ਮੁੜਿਏ, ਬੰਦਿਆ
ਚੱਲ ਮੁੜਿਏ ਉਸ ਰਾਹ

ਜਿੱਥੇ ਵੱਸਦੀ, ਜਿੱਥੇ ਵੱਸਦੀ
ਜਿੱਥੇ ਵੱਸਦੀ ਖੁਦਾਈ

ਜਦੋਂ ਅੰਬਰਾਂ ਬਰਸਿਆ ਪਾਣੀ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ ਆਈ

ਜਹਾਂ ਜਦ ਕੋਲ ਸੀ
ਨਾ ਕਦਰ, ਨਾ ਮੋਲ ਸੀ
ਛੱਡ ਆਏ ਅਪਣੇ ਹੀ ਵੇਹੜੇ

ਮੁਲਕ ਪਰਾਏ ਨੇ, ਘਰਾਂ ਦੇ ਕਿਰਾਏ ਨੇ
ਖੋ ਲਏ ਅਪਣੇ ਸੀ ਜਿਹੜੇ

ਓ, ਕੱਲਾਂ ਲੱਭਦਾ ਫਿਰਾਂ ਦਿਨ-ਰਾਤ
ਲੱਭਦਾ ਫਿਰਾਂ ਤੇਰਾ ਸਾਥ
ਸਾਈਆਂ, ਕਰਾਦੇ ਮੁਲਾਕਾਤ

ਜਿੱਥੇ ਵੱਸਦੀ, ਜਿੱਥੇ ਵੱਸਦੀ
ਜਿੱਥੇ ਵੱਸਦੀ ਖੁਦਾਈ

ਜਦੋਂ ਅੰਬਰਾਂ ਬਰਸਿਆ ਪਾਣੀ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ ਆਈ

ਜਦੋਂ ਮੇਰੇ ਸ਼ਹਿਰ ਨੂੰ ਜਾਂਦੇ ਦੇਖਾ ਗੈਰ ਨੂੰ
ਜਾਂਦੀਆਂ ਸੀ ਮੇਰੀ ਵੀ ਸਦਾਵਾਂ
ਬੈਠਾ ਕਿੰਨੀ ਦੂਰ ਮੈਂ, ਹੋਕੇ ਮਜ਼ਬੂਰ ਮੈਂ
ਰੱਬਾ, ਤੇਰੀ ਕਿੱਦਾਂ ਦੀ ਸਜ਼ਾਵਾਂ?

ਇੱਕ ਸੁਣ ਲੈ ਆਵਾਜ਼
ਇੱਕ ਪੂਰੀ ਕਰਦੇ ਮੇਰੀ ਆਸ
ਇੱਕ ਮੰਨ ਜਾ ਅਰਦਾਸ

ਓਥੋਂ ਨਾ ਮੁੜਕੇ, ਓਥੋਂ ਨਾ ਮੁੜਕੇ
ਓਥੋਂ ਨਾ ਮੁੜਕੇ ਬੁਲਾਈ

ਜਦੋਂ ਅੰਬਰਾਂ ਬਰਸਿਆ ਪਾਣੀ
ਮਿੱਟੀ ਦੀ ਖੁਸ਼ਬੂ, ਮਿੱਟੀ ਦੀ ਖੁਸ਼ਬੂ
ਮਿੱਟੀ ਦੀ ਖੁਸ਼ਬੂ ਆਈ

ਜਦੋਂ ਅੰਬਰਾਂ ਬਰਸਿਆ ਪਾਣੀ
ਜਦੋਂ ਅੰਬਰਾਂ ਬਰਸਿਆ...



Credits
Writer(s): Gautam Govind Sharma, Saini, Rochak Kohli, Gurpreet, Tatva K
Lyrics powered by www.musixmatch.com

Link