O Heeriye (From "O Heeriye")

ਜਦੋਂ ਤੈਨੂੰ ਵੇਖਿਆ ਪਹਿਲੀ ਵਾਰੀ
ਮੈਂ ਤਾਂ ਤੈਨੂੰ ਹੀ ਤੱਕਦਾ ਰਿਹਾ
ਜਚਦਾ ਨਹੀਂ ਸੀ ਤੇਰੇ ਨਾਲ ਮੈਂ ਤਾਂ
ਫਿਰ ਵੀ ਜਚਦਾ ਰਿਹਾ

ਖਿੱਚਦਾ ਰਿਹਾ ਤੈਨੂੰ ਆਪਣੀ ਔਰ
ਤੈਨੂੰ ਮੈਂ ਕਹਿੰਦਾ ਰਿਹਾ
ਖਿੱਚਦਾ ਰਿਹਾ ਤੈਨੂੰ ਆਪਣੀ ਔਰ
ਤੈਨੂੰ ਮੈਂ ਕਹਿੰਦਾ ਰਿਹਾ

ਓ ਹੀਰੀਏ ਤੈਨੂੰ ਲੈ ਜਾਣਾ
ਏਹ ਗੱਲ ਤੂੰ ਮੰਨ 'ਚ ਵੱਸਾ
ਨਈਂ ਜੀਣਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ
ਓ ਹੀਰੀਏ ਤੈਨੂੰ ਲੈ ਜਾਣਾ

छा गया तू, है क्यूँ?
तेरी यादों में तनहा हुआ
तेरे लिए साँसे चले मेरी ज़िंदा हुआ
तू जो कहे तो, पानियों पे चल दूँ मैं
करां तेरा सदका, तेरा ही सजदा करां

ਓ ਹੀਰੀਏ ਤੈਨੂੰ ਲੈ ਜਾਣਾ
ਏਹ ਗੱਲ ਤੂੰ ਮੰਨ 'ਚ ਵੱਸਾ
ਨਈਂ ਜੀਣਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ
ਓ ਹੀਰੀਏ ਤੈਨੂੰ ਲੈ ਜਾਣਾ

हीरिए, खुदी से टूटा है, आईना झूठा है, यारा
बंदे की बंदगी उड़ी, देखो ये ज़िन्दगी मुड़ी
हीरिए, खुदी से टूटा है, आईना झूठा है, यारा
बंदे की बंदगी उड़ी, देखो ये ज़िन्दगी मुड़ी

रब का ये टुकड़ा, ਸੋਹਣਾ ਜਿਹਾ ਮੁੱਖੜਾ
ਇਕ ਵਾਰੀ ਹੋਰ ਦਿੱਖਾ
गमों की परत पे, झूठी है शर्त पे
फिर से जीना सिखा

ਓ ਹੀਰੀਏ ਤੈਨੂੰ ਲੈ ਜਾਣਾ
ਏਹ ਗੱਲ ਤੂੰ ਮੰਨ 'ਚ ਵੱਸਾ
ਨਈਂ ਜੀਣਾ ਮੈੰ ਤੇਰੇ ਬਿਨ ਹੁਣ ਤਾਂ
ਕਿਉਂ ਦਿੰਦੀ ਤੂੰ ਏਹ ਸਜ਼ਾ?

ਓ ਹੀਰੀਏ ਤੈਨੂੰ ਲੈ ਜਾਣਾ
ਏਹ ਗੱਲ ਤੂੰ ਮੰਨ 'ਚ ਵੱਸਾ
ਨਈਂ ਜੀਣਾ ਤੇਰੇ ਬਿਨਾਂ



Credits
Writer(s): Rochak Kohli, Ayushmann Khurrana
Lyrics powered by www.musixmatch.com

Link