Ve Mainu Teri Khushbu Aavey

ਵੇ ਮੈਨੂੰ ਤੇਰੀ ਖੁਸ਼ਬੂ ਆਵੇ
ਵੇ ਮੈਨੂੰ ਤੇਰੀ ਖੁਸ਼ਬੂ ਆਵੇ
ਕੋਲੋਂ ਦੀ ਮੇਰੇ ਤੂੰ ਲੰਗ ਜਾਵੇ
ਕਦੇ ਤਾਂ ਮੈਨੂੰ ਇੰਝ ਲੱਗਦਾ ਵੇ
ਤੂੰ ਮੈਨੂੰ ਕੁਝ ਕਹਿਣਾ ਚਾਹ ਵੇ
ਕਦੇ ਲਗੇ ਮੇਰੇ ਹੰਝੂਵਾ ਨੂੰ
ਤੂੰ ਅੱਖਾਂ ਵਿਚ ਰੋਕ ਰੱਖਦੀ

ਮੈਨੂੰ ਮੇਰੇ ਵਿਚ ਦਿੱਸ ਦਾਨੀ ਮੈਂ
ਵੇ ਯਾਰਾ ਮੈਨੂੰ ਤੂੰ ਦਿਸਦੀ

ਵੇ ਮੈਨੂੰ ਤੇਰੀ ਖੁਸ਼ਬੂ ਆਵੇ
ਕੋਲੋਂ ਦੀ ਮੇਰੇ ਤੂੰ ਲੰਗ ਜਾਵੇ
ਕਦੇ ਤਾਂ ਮੈਨੂੰ ਇੰਝ ਲੱਗਦਾ ਵੇ
ਤੂੰ ਮੈਨੂੰ ਕੁਝ ਕਹਿਣਾ ਚਾਹ ਵੇ
ਕਦੇ ਲਗੇ ਮੇਰੇ ਹੰਝੂਵਾ ਨੂੰ
ਤੂੰ ਅੱਖਾਂ ਵਿਚ ਰੋਕ ਰੱਖਦੀ

ਮੈਨੂੰ ਮੇਰੇ ਵਿਚ ਦਿੱਸ ਦਾਨੀ ਮੈਂ
ਵੇ ਯਾਰਾ ਮੈਨੂੰ ਤੂੰ ਦਿਸਦੀ

ਜਨਮਾਂ ਦੇ ਵਾਦੇ ਕਦੇ ਤੋੜਿਆ ਨੀ ਕਰਦੇ
ਦਿਲਾਂ ਦੇ ਵਿਛੋੜੇ ਨਹੀਂ ਹੋਂਦੇ, ਉਮਰ ਭਰ ਦੇ
ਜਨਮਾਂ ਦੇ ਵਾਦੇ ਕਦੇ ਤੋੜਿਆ ਨੀ ਕਰਦੇ
ਦਿਲਾਂ ਦੇ ਵਿਛੋੜੇ ਨਹੀਂ ਹੋਂਦੇ, ਉਮਰ ਭਰ ਦੇ
ਕਦੇ ਨਾ ਕਦੇ ਤਾ ਰਾਵਾਂ
ਫਿਰ ਜੁੜ ਜਾਂਦੀਆਂ
ਕਦੇ ਨਾ ਕਦੇ ਤਾ ਰਾਵਾਂ
ਫਿਰ ਜੁੜ ਜਾਂਦੀਆਂ
ਪਿਆਰ ਕਦੇ ਮੁੱਕਦਾ ਨਹੀਂ
ਆਸ਼ਿਕ਼ ਨਹੀਂਓ ਮਰਦੇ
ਨਾ ਮੇਂ ਤੇਰੇ ਬਿਨਾਂ ਰਹਿ ਸਕਦਾ
ਨਾ ਤੂੰ ਮੇਰੇ ਬਿਨਾਂ ਰਹਿ ਸਕਦੀ

ਮੈਨੂੰ ਮੇਰੇ ਵਿਚ ਦਿੱਸ ਦਾਨੀ ਮੈਂ
ਵੇ ਯਾਰਾ ਮੈਨੂੰ ਤੂੰ ਦਿਸਦੀ

ਕਦੋ ਤਕ ਮੇਰੇ ਕੋਲੋਂ, ਦੂਰ ਰਹਿ ਪਾਵਾਂਗੀ?
ਮੈਨੂ ਹੈ ਪਰੋਸਾ, ਫਿਰ ਮੇਰੇ ਕੋਲ ਆਵਾਂਗੀ
ਕਦੋ ਤਕ ਮੇਰੇ ਕੋਲੋਂ, ਦੂਰ ਰਹਿ ਪਾਵਾਂਗੀ?
ਮੈਨੂ ਹੈ ਪਰੋਸਾ, ਫਿਰ ਮੇਰੇ ਕੋਲ ਆਵਾਂਗੀ
ਮੰਗਿਆ ਦੁਆਵਾਂ ਕਦੇ
ਮੁੜ ਦੀਆਂ ਨਾ ਖਾਲੀ ਵੇ
ਮੰਗੀਆਂ ਦੁਆਵਾਂ ਕਦੇ
ਮੁੜ ਦੀਆਂ ਨਾ ਖਾਲੀ ਵੇ
ਹੱਥਾਂ ਦੀ ਲਕੀਰਾਂ
ਆਪੋ-ਆਪ ਜੁੜ ਜਾਵੇਗੀ
ਰੱਬ ਜਾਣੇ ਹਾਲ ਮੇਰੇ ਦਿਲ ਦਾ
ਵੇ ਮੇਰੀ ਜਾਨ ਤੇਰੇ ਵਿਚ ਬਸਦੀ

ਮੈਨੂੰ ਮੇਰੇ ਵਿਚ ਦਿੱਸ ਦਾਨੀ ਮੈਂ
ਵੇ ਯਾਰਾ ਮੈਨੂੰ ਤੂੰ ਦਿਸਦੀ

ਵੇ ਮੈਨੂੰ ਤੇਰੀ ਖੁਸ਼ਬੂ ਆਵੇ
ਕੋਲੋਂ ਦੀ ਮੇਰੇ ਤੂੰ ਲੰਗ ਜਾਵੇ
ਕਦੇ ਤਾਂ ਮੈਨੂੰ ਇੰਝ ਲੱਗਦਾ ਵੇ
ਤੂੰ ਮੈਨੂੰ ਕੁਝ ਕਹਿਣਾ ਚਾਹ ਵੇ
ਕਦੇ ਲਗੇ ਮੇਰੇ ਹੰਝੂਵਾ ਨੂੰ
ਤੂੰ ਅੱਖਾਂ ਵਿਚ ਰੋਕ ਰੱਖਦੀ

ਮੈਨੂੰ ਮੇਰੇ ਵਿਚ ਦਿੱਸ ਦਾਨੀ ਮੈਂ
ਵੇ ਯਾਰਾ ਮੈਨੂੰ ਤੂੰ ਦਿਸਦੀ



Credits
Writer(s): Kunwar Juneja, Vinay Ram Tiwari
Lyrics powered by www.musixmatch.com

Link