Horan Naal Nachdi

ਦਿਨਾਂ ਪਿੱਛੋਂ ਅੱਜ ਵੋ club ਵਿਚ ਟੱਕਰੀ ਸੀ
ਪਹਿਲਾ ਨਾਲੋਂ ਵੱਧ ਮੈਨੂੰ ਲੱਗਦੀ ਓ ਨਿਖਰੀ ਸੀ
ਦਿਨਾਂ ਪਿੱਛੋਂ ਅੱਜ ਵੋ club ਵਿਚ ਟੱਕਰੀ ਸੀ
ਪਹਿਲਾ ਨਾਲੋਂ ਵੱਧ ਮੈਨੂੰ ਲੱਗਦੀ ਓ ਨਿਖਰੀ ਸੀ
ਪੈਗ ਖਿੱਚੀ ਜਾਂਦੀ ਸੀ ਓ ਆਣ, ਆਣ ਕੇ

ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ

Club ਦੀ ਮੰਡੀਰ ਵੀ ਦਾ ਓਦੇ ਉੱਤੇ ਅੱਖ ਸੀ
ਸਾਰੀਆ ਹੀ ਕੁੜੀਆਂ ਤੌਂ ਲੱਗਦੀ ਓ ਵੱਖ ਸੀ
Club ਦੀ ਮੰਡੀਰ ਵੀ ਦਾ ਓਦੇ ਉੱਤੇ ਅੱਖ ਸੀ
ਸਾਰੀਆ ਹੀ ਕੁੜੀਆਂ ਤੌਂ ਲੱਗਦੀ ਓ ਵੱਖ ਸੀ
ਮਾਰਦੀ ਸੀ ਮੋਡੇ ਮੁੰਡੇ ਛਾਣ, ਛਾਣ ਕੇ

ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ

ਮਿੰਟ ਪਿੱਛੋਂ ਯਾਰੋ ਕੰਸੋਲੇ ਉਤੇ ਜਾਂਦੀ ਸੀ
ਵਾਰ, ਵਾਰ ਗਾਣਾ ਓਥੈ top ਦਾ ਲਗਾਉਂਦੀ ਸੀ
ਮਿੰਟ ਪਿੱਛੋਂ ਯਾਰੋ ਕੰਸੋਲੇ ਉਤੇ ਜਾਂਦੀ ਸੀ
ਵਾਰ, ਵਾਰ ਗਾਣਾ ਓਥੈ top ਦਾ ਲਗਾਉਂਦੀ ਸੀ
ਨੈਣਾ ਵਾਲੇ ਤੀਰ ਮਾਰੇ ਤਾਣ, ਤਾਣ ਕੇ

ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ

ਅਲਫਾਜ਼ ਨੂੰ ਤਾ ਆਖਰੀ tequila shot ਲੈ ਗਿਆ
ਫੇਰ ਕੀ ਸੀ ਬੱਸ ਓਹ ਤੋਂ ਟੈਟ ਹੋ ਕੇ ਬੈ ਗਿਆ
ਮਿੱਤਰਾ ਨੂੰ ਤਾ ਆਖਰੀ tequila shot ਲਾ ਗਿਆ
ਫੇਰ ਕੀ ਸੀ ਬੱਸ ਓਹ ਤੋਂ ਟੈਟ ਹੋ ਕੇ ਬੈ ਗਿਆ
ਨਾਲੇ ਪੁੱਛ ਦੀ ਸੀ ਹਾਲ ਓਹਦਾ ਆਣ, ਆਣ ਕੇ

ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ

ਦਿਨਾਂ ਪਿੱਛੋਂ ਅੱਜ ਵੋ club ਵਿਚ ਟੱਕਰੀ ਸੀ
ਪਹਿਲਾ ਨਾਲੋਂ ਵੱਧ ਮੈਨੂੰ ਲੱਗਦੀ ਓ ਨਿਖਰੀ ਸੀ
ਦਿਨਾਂ ਪਿੱਛੋਂ ਅੱਜ ਵੋ club ਵਿਚ ਟੱਕਰੀ ਸੀ
ਪਹਿਲਾ ਨਾਲੋਂ ਵੱਧ ਮੈਨੂੰ ਲੱਗਦੀ ਓ ਨਿਖਰੀ ਸੀ
ਪੈਗ ਖਿੱਚੀ ਜਾਂਦੀ ਸੀ ਓ ਆਣ, ਆਣ ਕੇ
ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ
ਹੋਰਾਂ ਨਾਲ ਨੱਚਦੀ ਸੀ ਜਾਨ, ਜਾਨ ਕੇ
ਪਹਿਲਾਂ ਮੈਂ ਵੀ ਨਾ ਬੁਲਾਈ



Credits
Writer(s): Yo Yo Honey Singh, Alfaaz
Lyrics powered by www.musixmatch.com

Link