Attack On Heart Beat

ਬਰੂਦ Revlon ਦਾ
Attack heartbeat 'ਤੇ

ਸਾਰੇ weapon'an ਨੂੰ ਕਰਦੀਆਂ fail ਵੇ
ਮੇਰੀ look 'ਤੇ style ਦਾ ਜੋ ਮੇਲ ਵੇ
ਸਾਰੇ weapon'an ਨੂੰ ਕਰਦੀਆਂ fail ਵੇ
ਹਾਂ, ਮੇਰੀ look 'ਤੇ style ਦਾ ਜੋ ਮੇਲ ਵੇ

ਹਰ ਰੋਜ ਹੀ ਸ਼ੌਂਕ ਪੂਰੇ ਕਰਦੀ
ਤੇਰੇ ਜਿਹੇ ਖੂੰਜੇ ਲਾਉਣ ਦਾ
(ਖੂੰਜੇ ਲਾਉਣ ਦਾ, ਖੂੰਜੇ ਲਾਉਣ ਦਾ)

ਤੈਨੂੰ ਕਰ ਦੂਗਾ totally spoil ਵੇ
ਮੇਰੀ ਅੱਖਾਂ 'ਚ ਬਰੂਦ Revlon ਦਾ
ਹਾਂ, ਤੈਨੂੰ ਕਰ ਦੂਗਾ totally spoil ਵੇ
ਮੇਰੀ ਅੱਖਾਂ 'ਚ ਬਰੂਦ Revlon ਦਾ

ਜੱਗ ਜਾਣਦਾ ਐ ਸਾਡੀ ਨੀ ਬੱੜਕ ਨੂੰ
ਕਾਹਤੋਂ ਬਿਨਾਂ ਗੱਲੋਂ ਰਹੀ ਐ ਭੱੜਕ ਤੂੰ?
ਜੱਗ ਜਾਣਦਾ ਐ ਸਾਡੀ ਨੀ ਬੱੜਕ ਨੂੰ
ਕਾਹਤੋਂ ਬਿਨਾਂ ਗੱਲੋਂ ਰਹੀ ਐ ਭੱੜਕ ਤੂੰ?

ਖੌਰੇ ਕਿੰਨੀਆਂ ਕੁ ਵਿੱਚੋਂ ਵਿੱਚ ਚਾਹੁੰਨੀ ਆ
ਨੇ ਬੈਠਣ ਨੂੰ ਖੱਬੀ seat 'ਤੇ
(ਖੱਬੀ seat 'ਤੇ, ਖੱਬੀ seat 'ਤੇ)

ਕਿਹੜੀ ਗੱਲ ਦਾ ਤੂੰ ਵਹਿਮ ਪਾਲੀ ਬੈਠੀ ਏ?
Swag ਯਾਰਾਂ ਦਾ attack heartbeat 'ਤੇ
ਕਿਹੜੀ ਗੱਲ ਦਾ ਤੂੰ ਵਹਿਮ ਪਾਲੀ ਬੈਠੀ ਏ?
Swag ਯਾਰਾਂ ਦਾ attack heartbeat 'ਤੇ

ਤੈਥੋਂ ਨਖਰੇ ਵੀ ਹੋਣੇ ਨਾ afford ਵੇ
ਭਾਵੇਂ ਖੁਦ ਨੂੰ ਤੂੰ ਮੰਨੇ landlord ਵੇ
ਤੈਥੋਂ ਨਖਰੇ ਵੀ ਹੋਣੇ ਨਾ afford ਵੇ
ਭਾਵੇਂ ਖੁਦ ਨੂੰ ਤੂੰ ਮੰਨੇ landlord ਵੇ

ਟੌਰ ਤੱਕ ਕੇ ਜੱਟੀ ਦੀ ਮੁੰਡੇ ਧਾਰਦੇ
ਧਾਰਦੇ ਵਰਤ ਮੌਨ ਦਾ
(ਵਰਤ ਮੌਨ ਦਾ, ਵਰਤ ਮੌਨ ਦਾ)

ਤੈਨੂੰ ਕਰ ਦੂਗਾ totally spoil ਵੇ
ਮੇਰੀ ਅੱਖਾਂ 'ਚ ਬਰੂਦ Revlon ਦਾ
ਹਾਂ, ਤੈਨੂੰ ਕਰ ਦੂਗਾ totally spoil ਵੇ
ਹਾਂ, ਮੇਰੀ ਅੱਖਾਂ 'ਚ ਬਰੂਦ Revlon ਦਾ

ਅਜੇ ਵੇਖੀ ਨਹੀਓਂ ਚੜ੍ਹਤ ਬਿੱਲੋ ਯਾਰ ਦੀ
ਜਿਹੜੀ ਬਾਡਰਾ ਤੋਂ ਪਾਰ ਮਾਰਾਂ ਮਾਰਦੀ
ਅਜੇ ਵੇਖੀ ਨਹੀਓਂ ਚੜ੍ਹਤ ਬਿੱਲੋ ਯਾਰ ਦੀ
ਜਿਹੜੀ ਬਾਡਰਾ ਤੋਂ ਪਾਰ ਮਾਰਾਂ ਮਾਰਦੀ

ਸੋਚ ਨਾਰਾਂ ਦੀ ਨਾ heavy ਹੋਣ ਦਿੰਦਾ
ਹੋ, ਮੁੰਡਾ nature sweet 'ਤੇ
(Nature sweet 'ਤੇ, nature sweet 'ਤੇ)

ਕਿਹੜੀ ਗੱਲ ਦਾ ਤੂੰ ਵਹਿਮ ਪਾਲੀ ਬੈਠੀ ਏ?
Swag ਯਾਰਾਂ ਦਾ attack heartbeat 'ਤੇ
ਕਿਹੜੀ ਗੱਲ ਦਾ ਤੂੰ ਵਹਿਮ ਪਾਲੀ ਬੈਠੀ ਏ?
Swag ਯਾਰਾਂ ਦਾ attack heartbeat 'ਤੇ

ਸੱਚ ਦੱਸਾਂ ਤੈਨੂੰ, ਸੌਂਹ ਮੈਨੂੰ ਰੱਬ ਦੀ
ਤੇਰੇ ਵਰਗਾ ਸੀ ਗੱਭਰੂ ਮੈਂ ਲੱਭਦੀ
ਸੱਚ ਦੱਸਾਂ ਤੈਨੂੰ, ਸੌਂਹ ਮੈਨੂੰ ਰੱਬ ਦੀ
ਵੇ ਤੇਰੇ ਵਰਗਾ ਸੀ ਗੱਭਰੂ ਮੈਂ ਲੱਭਦੀ

ਮੈਨੂੰ ਦਿਲ ਦੀ ਬਣਾ ਲੈ ਹੁਣ ਰਾਣੀ ਵੇ
Proud ਕਰੂੰ ਤੇਰੀ ਹੋਣ ਦਾ
(ਤੇਰੀ ਹੋਣ ਦਾ, ਤੇਰੀ ਹੋਣ ਦਾ)

ਤੈਨੂੰ ਕਰ ਦੂਗਾ totally spoil ਵੇ
ਮੇਰੀ ਅੱਖਾਂ 'ਚ ਬਰੂਦ Revlon ਦਾ
ਹੋ, ਤੈਨੂੰ ਕਰ ਦੂਗਾ totally spoil ਵੇ
ਓ, ਮੇਰੀ ਅੱਖਾਂ 'ਚ ਬਰੂਦ Revlon ਦਾ

ਆ ਗਈ ਐ ਮਿੱਠੀਏ ਨੀ ਜੇ ਤੂੰ line 'ਤੇ
ਕਰੂੰ focus ਮੈਂ marriage plan 'ਤੇ
ਆ ਗਈ ਐ ਮਿੱਠੀਏ ਨੀ ਜੇ ਤੂੰ line 'ਤੇ
ਕਰੂੰ focus ਮੈਂ marriage plan 'ਤੇ

ਗੀਤ ਸੁਣਿਆ ਕਰੇਗੀ Gulshan ਦੇ ਤੂੰ
ਗੱਡੀ ਵਿੱਚ ਲਾ repeat 'ਤੇ
(ਲਾ repeat 'ਤੇ, ਲਾ repeat 'ਤੇ)

ਕਿਹੜੀ ਗੱਲ ਦਾ ਤੂੰ ਵਹਿਮ ਪਾਲੀ ਬੈਠੀ ਏ?
Swag ਯਾਰਾਂ ਦਾ attack heartbeat 'ਤੇ
ਤੈਨੂੰ ਕਰ ਦੂਗਾ totally spoil ਵੇ
ਮੇਰੀ ਅੱਖਾਂ 'ਚ ਬਰੂਦ Revlon ਦਾ

ਕਿਹੜੀ ਗੱਲ ਦਾ ਤੂੰ ਵਹਿਮ ਪਾਲੀ ਬੈਠੀ ਏ?
Swag ਯਾਰਾਂ ਦਾ attack heartbeat 'ਤੇ
ਹੋ, ਤੈਨੂੰ ਕਰ ਦੂਗਾ totally spoil ਵੇ
ਓ, ਮੇਰੀ ਅੱਖਾਂ 'ਚ ਬਰੂਦ Revlon ਦਾ



Credits
Writer(s): Sumandeep, Prince Sukhdev
Lyrics powered by www.musixmatch.com

Link