Ki Kehna (feat. R3HAB)

Oh my god
The bitch is crazy

ਗੱਲ ਮੇਰੀ ਕਿਉਂ ਵੇ ਤੂੰ ਸੁਣਦੀ ਨਈਂ ਐਂ?
ਹਰ ਵਾਰੀ ਤੂੰ ਉਹਨੂੰ ਚੁਣਦੀ, ਕੀ ਕਹਿਣਾ
ਮੈਂ ਕੀ ਕਹਿਣਾ, ਕੀ ਕਹਿਣਾ
ਮੈਂ ਕੀ ਕਹਿਣਾ, ਵੇ

ਗੱਲ ਮੇਰੀ ਕਿਉਂ ਵੇ ਤੂੰ ਸੁਣਦੀ ਨਈਂ ਐਂ?
ਹਰ ਵਾਰੀ ਤੂੰ ਉਹਨੂੰ ਚੁਣਦੀ, ਕੀ ਕਹਿਣਾ
ਮੈਂ ਕੀ ਕਹਿਣਾ, ਕੀ ਕਹਿਣਾ
ਮੈਂ ਕੀ ਕਹਿਣਾ, ਵੇ

ਤੇਰੇ ਵਰਗੀ ਨਾ ਸੋਹਣੀ, ਵੇ
ਪਰ ਇਸ ਤੋਂ ਵੀ ਜਿਆਦਾ ਤੂੰ, ਯਾਰਾ
ਤੇਰੇ ਵਰਗੀ ਨਾ ਕੋਈ ਵੇ
ਸੁਣ ਲੈ, ਕਿਉਂਕਿ ਮੈਂ ਦੇਖੀਆਂ ਕਈ ਆ

ਹੈ ਪਤਾ, ਮੈਨੂੰ ਨੀ ਕਿੰਨਾ
ਵੇਖਿਆ ਤੂੰ ਪਰ ਮੈਂ ਦੱਸਾਂ (ਮੈਂ ਦੱਸਾਂ)

ਕਰ ਫ਼ੈਸਲਾ

ਗੱਲ ਮੇਰੀ ਕਿਉਂ ਵੇ ਤੂੰ ਸੁਣਦੀ ਨਈਂ ਐਂ?
ਹਰ ਵਾਰੀ ਤੂੰ ਉਹਨੂੰ ਚੁਣਦੀ, ਕੀ ਕਹਿਣਾ
ਮੈਂ ਕੀ ਕਹਿਣਾ, ਕੀ ਕਹਿਣਾ
ਮੈਂ ਕੀ ਕਹਿਣਾ, ਵੇ

ਗੱਲ ਮੇਰੀ ਕਿਉਂ ਵੇ ਤੂੰ ਸੁਣਦੀ ਨਈਂ ਐਂ?
ਹਰ ਵਾਰੀ ਤੂੰ ਉਹਨੂੰ ਚੁਣਦੀ, ਕੀ ਕਹਿਣਾ
ਮੈਂ ਕੀ ਕਹਿਣਾ, ਕੀ ਕਹਿਣਾ
ਮੈਂ ਕੀ ਕਹਿਣਾ, ਵੇ

ਤੈਨੂੰ ਮਿਲ ਜਾਣਾ ਕੋਈ ਵੇ
ਨੱਚਦੀ ਨੂੰ ਵੇ ਤੱਕਦੇ ੧੦੦, ਯਾਰਾ
ਤੇਰੀ ਅੱਖਾਂ ਵਿੱਚ ਖੋਈ ਵੇ
ਦੁਨੀਆਂ, ਪਰ ਤੂੰ ਐਂ ਖੋਈ ਕਹਾਂ?

ਹੈ ਪਤਾ ਤੈਨੂੰ ਨੀ ਕਿੰਨਾ
ਤੇਰੇ ਤੇ ਦੁਨੀਆ ਮਰਦੀ ਆ

ਕਰ ਫ਼ੈਸਲਾ

ਗੱਲ ਮੇਰੀ ਕਿਉਂ ਵੇ ਤੂੰ ਸੁਣਦੀ ਨਈਂ ਐਂ?
ਹਰ ਵਾਰੀ ਤੂੰ ਉਹਨੂੰ ਚੁਣਦੀ, ਕੀ ਕਹਿਣਾ
ਮੈਂ ਕੀ ਕਹਿਣਾ, ਕੀ ਕਹਿਣਾ
ਮੈਂ ਕੀ ਕਹਿਣਾ, ਵੇ

ਗੱਲ ਮੇਰੀ ਕਿਉਂ ਵੇ ਤੂੰ ਸੁਣਦੀ ਨਈਂ ਐਂ?
ਹਰ ਵਾਰੀ ਤੂੰ ਉਹਨੂੰ ਚੁਣਦੀ, ਕੀ ਕਹਿਣਾ
ਮੈਂ ਕੀ ਕਹਿਣਾ, ਕੀ ਕਹਿਣਾ
ਮੈਂ ਕੀ ਕਹਿਣਾ, ਵੇ

Oh my god



Credits
Writer(s): Fadil El Ghoul, Siddhant Kaushal, Karan Mehta
Lyrics powered by www.musixmatch.com

Link