Stranger

ਹਾਏ ਮੈਂ ਕੀ ਕਰਾਂ?
ਹਾਏ ਮੈਂ ਕੀ ਕਰਾਂ?
ਹਾਏ ਮੈਂ... (ਹਾਏ ਮੈਂ, ਹਾਏ ਮੈਂ, ਹਾਏ ਮੈਂ, ਹਾਏ ਮੈਂ...)

ਘੜੀ ਵੀ Rolex ਦੀ ਲਾਈ ਐ
ਮੁੰਡਾ ਨਹੀਂ ਨਿਰੀ ਉਹ ਤਬਾਹੀ ਐ
ਘੜੀ ਵੀ Rolex ਦੀ ਲਾਈ ਐ
ਮੁੰਡਾ ਨਹੀਂ ਨਿਰੀ ਉਹ ਤਬਾਹੀ ਐ

ਮੇਰੇ ਕੋਲ ਆ ਕੇ ਖੜ੍ਹ ਗਿਆ, ਮੈਨੂੰ ਨਸ਼ਾ ਇਸ਼ਕ ਦਾ ਚੜ੍ਹ ਗਿਆ
ਸੱਭ ਹੋਇਆ ਪਹਿਲੀ ਵਾਰ, ਹਾਏ ਮੈਂ ਕੀ ਕਰਾਂ?

Stranger ਨਾਲ, stranger ਨਾਲ
Stranger ਨਾਲ ਹੋ ਗਿਆ ਪਿਆਰ
ਹਾਏ ਮੈਂ ਕੀ ਕਰਾਂ? (ਮੈਂ ਕੀ ਕਰਾਂ?)
ਕਾਲ਼ਾ ਸੂਟ ਤੇ ਕਾਲ਼ੀ car, ਹਾਏ ਮੈਂ ਕੀ ਕਰਾਂ? (ਮੈਂ ਕੀ ਕਰਾਂ?)
ਗੀਤਾਂ ਚੋਂ ਕਰਦਾ ਵਾਰ, ਹਾਏ ਮੈਂ ਕੀ ਕਰਾਂ? (ਮੈਂ ਕੀ ਕਰਾਂ?)
Stranger ਨਾਲ ਹੋ ਗਿਆ ਪਿਆਰ, ਹਾਏ ਮੈਂ...
ਹਾਏ ਮੈਂ, ਹਾਏ ਮੈਂ ਕੀ ਕਰਾਂ? (ਕੀ ਕਰਾਂ?)

(ਹਾਏ ਮੈਂ, ਹਾਏ ਮੈ)
(ਹਾਏ ਮੈਂ ਕੀ ਕਰਾਂ?)
(ਹਾਏ ਮੈਂ ਕੀ ਕਰਾਂ?)

ਗੱਲ ਕੀ ਕਰਾਂ ਮੈਂ style ਦੀ
(Style ਦੀ, style...)

ਗੱਲ ਕੀ ਕਰਾਂ ਮੈਂ style ਦੀ
ਖੁਸ਼ਬੂ ਜਿਉਂ Coco, Chanel ਦੀ
ਗੱਲ ਕੀ ਕਰਾਂ ਮੈਂ style ਦੀ
ਖੁਸ਼ਬੂ ਜਿਉਂ Coco, Chanel ਦੀ

ਮੈਨੂੰ ਚੋਰੀ-ਚੋਰੀ ਤੱਕਦੀ
ਨਾਲ਼ੇ ਤੱਕਣੋ ਨਾ ਹਟਦੀ
ਮੈਨੂੰ ਵੇਖੇ ਵਾਰੋ-ਵਾਰ, ਹਾਏ ਮੈਂ ਕੀ ਕਰਾਂ?

ਖਰੇ ਪਟੋਲੇ, ਪਟੋਲੇ...
ਖਰੇ ਪਟੋਲੇ ਜਿਹੀ ਨਾਰ, ਹਾਏ ਮੈ ਕੀ ਕਰਾਂ? (ਮੈਂ ਕੀ ਕਰਾਂ?)
ਕਾਲ਼ਾ ਸੂਟ, ਕਾਲ਼ੀ ਸਲਵਾਰ, ਹਾਏ ਮੈ ਕੀ ਕਰਾਂ? (ਮੈਂ ਕੀ ਕਰਾਂ?)
ਹੋ, ਕਹਿ ਗਈ "Love you" ਸਰੇ ਬਜ਼ਾਰ
ਹਾਏ ਮੈ ਕੀ ਕਰਾਂ? (ਮੈਂ ਕੀ ਕਰਾਂ?)
ਖਰੇ ਪਟੋਲੇ ਜਿਹੀ ਨਾਰ, ਹਾਏ ਮੈ...

(Mofusion, baby) ਮੈਂ ਕੀ ਕਰਾਂ?
(ਸੂਟ, ਕਾਲ਼ੀ ਸਲਵਾਰ, ਹਾਏ ਮੈ ਕੀ ਕਰਾਂ?) ਮੈ ਕੀ ਕਰਾਂ?
(ਸਰੇ ਬਜ਼ਾ...) ਮੈਂ ਕੀ ਕਰਾਂ?

ਗੱਲਾਂ ਨਾ' ਦਿਲ ਮੁੰਡਾ ਠੱਗਦਾ
ਮੈਨੂੰ ਤੂੰ Casanova ਲਗਦਾ
ਤੂੰ ਵੀ ਤਾਂ ਕਰਦੀ flirt ਨੀ
ਵੇਖੀ ਨਾ ਕਰੀ ਮੈਨੂੰ hurt ਨੀ

Alfaaz, ਗੱਲਾਂ ਦੀ ਮਿੱਠੀ
ਕਰੇ ਗੱਲਾਂ tricky, tricky
But ਸੋਹਣੀ ਬੇਸ਼ੁਮਾਰ, ਹਾਏ ਮੈ ਕੀ ਕਰਾਂ?

Stranger ਨਾਲ, stranger ਨਾਲ
Stranger ਨਾਲ ਹੋ ਗਿਆ ਪਿਆਰ
ਹਾਏ ਮੈਂ ਕੀ ਕਰਾਂ? (ਮੈਂ ਕੀ ਕਰਾਂ?)
ਕਾਲ਼ਾ ਸੂਟ, ਕਾਲ਼ੀ ਸਲਵਾਰ, ਹਾਏ ਮੈ ਕੀ ਕਰਾਂ?
ਗੀ-ਗੀ-ਗੀਤਾਂ ਚੋਂ ਕਰਦਾ ਵਾਰ, ਹਾਏ ਮੈਂ ਕੀ ਕਰਾਂ?
ਹੋ, ਕਹਿ ਗਈ "Love you" ਸਰੇ ਬਜ਼ਾਰ
ਹਾਏ ਮੈਂ ਕੀ ਕਰਾਂ? (ਹਾਏ ਮੈਂ ਕੀ ਕਰਾਂ?)
ਕਾਲ਼ਾ ਸੂਟ ਤੇ ਕਾਲ਼ੀ car, ਹਾਏ ਮੈਂ... (ਹਾਏ ਮੈਂ...)



Credits
Writer(s): Mofusion Studios
Lyrics powered by www.musixmatch.com

Link