Shopping

Archie Music

ਮੁੰਡਿਆ, ਰਾਜੀ ਰਹਿ ਯਾ ਗੁੱਸੇ
ਤੇਰੇ ਨਾਲ ਸੋਹਣਿਆ ਰੁੱਸੇ
ਤੂੰ shopping ਕਰਵਾਉਂਦਾ ਨਹੀਂ
ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ

ਮੁੰਡਿਆ, ਰਾਜੀ ਰਹਿ ਯਾ ਗੁੱਸੇ
ਤੇਰੇ ਨਾਲ ਸੋਹਣਿਆ ਰੁੱਸੇ
ਤੂੰ shopping ਕਰਵਾਉਂਦਾ ਨਹੀਂ
ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ

ਹੋ, ਦੱਸ ਕੀ ਚਾਹੁਨਾ ਏ, ਹੋ ਲਾਰੇ ਲਾਉਨਾ ਏ
ਤੂੰ ਦਿਲ ਦਾ ਚਾਂਦੀ ਏ, ਸ਼ਕਲ ਤੋਂ ਸੋਨਾ ਏ
ਹੋ, ਦੱਸ ਕੀ ਚਾਹੁਨਾ ਏ, ਹੋ ਲਾਰੇ ਲਾਉਨਾ ਏ
ਤੂੰ ਦਿਲ ਦਾ ਚਾਂਦੀ ਏ, ਸ਼ਕਲ ਤੋਂ ਸੋਨਾ ਏ

ਸਖੀਆਂ ਮੇਰੇ ਹਾਣ ਦੀਆਂ, ਮੇਰੇ ਨੇ ਦਿਲ ਦੀਆਂ ਜਾਣਦੀਆਂ
ਤੇਰੀ photo phone 'ਤੇ ਲਾਈ ਐ ਵੇ, ਦੱਸ ਕਿੰਨਾ ਤੈਨੂੰ ਚਾਹੀਏ ਵੇ
ਸਖੀਆਂ ਮੇਰੇ ਹਾਣ ਦੀਆਂ, ਮੇਰੇ ਨੇ ਦਿਲ ਦੀਆਂ ਜਾਣਦੀਆਂ
ਤੇਰੀ photo phone 'ਤੇ ਲਾਈ ਐ ਵੇ, ਦੱਸ ਕਿੰਨਾ ਤੈਨੂੰ ਚਾਹੀਏ ਵੇ

ਮੈਨੂੰ ਲੈਦੇ ਸੂਟ, cream'an
ਮੇਰੇ 'ਤੇ ਪਾਉਨੈ game'an
ਤੈਨੂੰ ਆਉਂਦਾ ਚਾਹੁਣਾ ਨਹੀਂ

ਮੁੰਡਿਆ, ਰਾਜੀ ਰਹਿ ਯਾ...
ਮੁੰਡਿਆ, ਰਾਜੀ ਰਹਿ ਯਾ ਗੁੱਸੇ
ਤੇਰੇ ਨਾਲ ਸੋਹਣਿਆ ਰੁੱਸੇ
ਤੂੰ shopping ਕਰਵਾਉਂਦਾ ਨਹੀਂ
ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ

ਮੁੰਡਿਆ, ਰਾਜੀ ਰਹਿ ਯਾ ਗੁੱਸੇ
ਤੇਰੇ ਨਾਲ ਸੋਹਣਿਆ ਰੁੱਸੇ
ਤੂੰ shopping ਕਰਵਾਉਂਦਾ ਨਹੀਂ
ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ

You know you are born cool
To whom I love the most is you
Everything I'm doing, I'm doing for you
Baby, got ya

ਮੇਰੇ 'ਤੇ ਕਰ ਲੈ ਤਰਸ, ਸੋਹਣਿਆ
ਲੈਦੇ ਵੇ ਮੈਨੂੰ purse, ਸੋਹਣਿਆ
Dress ਤੂੰ ਲੈਦੇ ਕਾਲੀ ਜਿਹੀ
ਲਗਦੀ ਹੋਵੇ ਚਰਸ, ਸੋਹਣਿਆ

ਮੇਰੇ 'ਤੇ ਕਰ ਲੈ ਤਰਸ, ਸੋਹਣਿਆ
ਲੈਦੇ ਵੇ ਮੈਨੂੰ purse, ਸੋਹਣਿਆ
Dress ਤੂੰ ਲੈਦੇ ਕਾਲੀ ਜਿਹੀ
ਲਗਦੀ ਹੋਵੇ ਚਰਸ, ਸੋਹਣਿਆ

ਵੇ ਤੂੰ ਪੈਸੇ ਬੜੇ ਕਮਾਉਨੈ
ਦੱਸ ਕੀਹਦੇ 'ਤੇ ਉਡਾਉਨੈ
ਸਾਡੇ ਕੋਲ਼ ਆਉਂਦਾ ਨਹੀਂ

ਮੁੰਡਿਆ, ਰਾਜੀ ਰਹਿ ਯਾ...
ਮੁੰਡਿਆ, ਰਾਜੀ ਰਹਿ ਯਾ ਗੁੱਸੇ
ਤੇਰੇ ਨਾਲ ਸੋਹਣਿਆ ਰੁੱਸੇ
ਤੂੰ shopping ਕਰਵਾਉਂਦਾ ਨਹੀਂ
ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ

ਮੁੰਡਿਆ, ਰਾਜੀ ਰਹਿ ਯਾ ਗੁੱਸੇ
ਤੇਰੇ ਨਾਲ ਸੋਹਣਿਆ ਰੁੱਸੇ
ਤੂੰ shopping ਕਰਵਾਉਂਦਾ ਨਹੀਂ
ਹਾਏ, ਸਾਨੂੰ ਹੁਣ ਚਾਹੁੰਦਾ ਨਹੀਂ

ਹੋ, ਦੱਸ ਕੀ ਚਾਹੁਨਾ ਏ, ਹੋ ਲਾਰੇ ਲਾਉਨਾ ਏ
ਤੂੰ ਦਿਲ ਦਾ ਚਾਂਦੀ ਏ, ਸ਼ਕਲ ਤੋਂ ਸੋਨਾ ਏ
ਹੋ, ਦੱਸ ਕੀ ਚਾਹੁਨਾ ਏ, ਹੋ ਲਾਰੇ ਲਾਉਨਾ ਏ
ਤੂੰ ਦਿਲ ਦਾ ਚਾਂਦੀ ਏ, ਸ਼ਕਲ ਤੋਂ ਸੋਨਾ ਏ

(Archie Music)



Credits
Writer(s): Maninder Buttar
Lyrics powered by www.musixmatch.com

Link