Tod Da E Dil

ਹੋ, ਮੈਨੂੰ ਦਿਓ ਨਾ ਵਫ਼ਾਵਾਂ, ਮੈਨੂੰ ਧੋਖਾ ਦੇ ਦੋ
ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਐ
ਹੋ, ਮੈਨੂੰ ਦਿਓ ਨਾ ਵਫ਼ਾਵਾਂ, ਮੈਨੂੰ ਧੋਖਾ ਦੇ ਦੋ
ਧੋਖੇ ਵਿੱਚ ਬੜਾ ਹੀ ਸਵਾਦ ਹੁੰਦਾ ਐ

ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿਲ ਓਹੀ ਯਾਦ ਹੁੰਦਾ ਐ
ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿਲ ਓਹੀ ਯਾਦ ਹੁੰਦਾ ਐ
(...ਯਾਦ ਹੁੰਦਾ ਐ)

ਕਿੱਥੇ ਨਿਗ਼ਾਹਾਂ, ਕਿੱਥੇ ਨਿਸ਼ਾਨੇ ਸੀ
ਗੱਲਾਂ ਸੀ ਸੱਚੀਆਂ ਯਾ ਲਾਏ ਬਹਾਨੇ ਸੀ?
(...ਲਾਏ ਬਹਾਨੇ ਸੀ)

ਦੁਨੀਆ ਦੀਆਂ ਗੱਲਾਂ ਸਮਝੀ ਮੇਰੇ ਆਈਆਂ ਨਾ
ਉੱਚਿਆਂ ਦੇ ਨਾਲ਼ ਅਸੀ ਲਾਏ ਯਾਰਾਨੇ ਸੀ
(ਉੱਚਿਆਂ ਦੇ ਨਾਲ਼ ਅਸੀ ਲਾਏ ਯਾਰਾਨੇ ਸੀ)

ਇੱਥੇ ਸਾਰਿਆਂ ਦੀ ਗੱਲ ਜਿਸਮਾਂ 'ਤੇ ਰੁਕੀ ਐ
ਰੂਹਾਂ ਵਾਲ਼ਾ ਪਿਆਰ ਬਰਬਾਦ ਹੁੰਦਾ ਐ

ਜਿਹੜਾ ਦਿਲ ਤੋਂ ਨਿਭਾਵੇ ਉਹਨੂੰ ਪੁੱਛੇ ਕੋਈ ਨਾ
ਜਿਹੜਾ ਤੋੜਦਾ ਏ ਦਿਲ ਓਹੀ ਯਾਦ ਹੁੰਦਾ ਐ



Credits
Writer(s): Maninder Buttar
Lyrics powered by www.musixmatch.com

Link