Kive Mukhde

ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਵਰਗਾ ਹੋਰ ਨਾ ਕੋਈ
ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਵਰਗਾ ਹੋਰ ਨਾ ਕੋਈ

ਤੇਰੇ ਕਦਮਾਂ 'ਚ ਮਿਲਜਾਂ ਥਾਂਵਾਂ
ਤੇਰੇ ਕਦਮਾਂ 'ਚ ਮਿਲਜਾਂ ਥਾਂਵਾਂ

ਵੇ ਤੇਰੇ ਵਿੱਚੋਂ ਰੱਬ ਦਿਸਦਾ
ਵੇ ਤੇਰੇ ਵਿੱਚੋਂ ਰੱਬ ਦਿਸਦਾ, ਸੋਹਣਿਆ
ਵੇ ਤੇਰੇ ਵਿੱਚੋਂ ਰੱਬ ਦਿਸਦਾ
ਵੇ ਤੇਰੇ ਵਿੱਚੋਂ ਰੱਬ ਦਿਸਦਾ, ਵੇ ਤੇਰੇ...

ਤੇਰੀ ਦੀਦ ਨੂੰ ਤਰਸੇ ਅੱਖੀਆਂ
ਤੱਕ-ਤੱਕ ਤੇਰੀਆਂ ਰਾਹਵਾਂ ਥੱਕੀਆਂ
ਤੇਰੀ ਦੀਦ ਨੂੰ ਤਰਸੇ ਅੱਖੀਆਂ
ਤੱਕ-ਤੱਕ ਤੇਰੀਆਂ ਰਾਹਵਾਂ ਥੱਕੀਆਂ

ਜਾ ਵੇ ਸੱਜਣਾ, ਤੂੰ ਲਾ ਗਿਆ ਲਾਰਾ
ਝੂਠੇ ਸੱਜਣਾ, ਤੂੰ ਲਾ ਗਿਆ ਲਾਰਾ

ਵੇ ਤੇਰੇ ਵਿੱਚੋਂ ਰੱਬ ਦਿਸਦਾ
ਵੇ ਤੇਰੇ ਵਿੱਚੋਂ ਰੱਬ ਦਿਸਦਾ, ਸੋਹਣਿਆ
ਵੇ ਤੇਰੇ ਵਿੱਚੋਂ ਰੱਬ ਦਿਸਦਾ
ਵੇ ਤੇਰੇ ਵਿੱਚੋਂ ਰੱਬ ਦਿਸਦਾ

ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਕਿਵੇਂ ਮੁੱਖੜੇ ਤੋਂ ਨਜ਼ਰਾਂ ਹਟਾਵਾਂ?
ਨਾ ਤੇਰੇ ਵਿੱਚੋਂ ਰੱਬ ਦਿਸਦਾ
ਵੇ ਤੇਰੇ ਵਿੱਚੋਂ ਰੱਬ ਦਿਸਦਾ, ਸੋਹਣਿਆ



Credits
Writer(s): Nusrat Fateh Ali Khan, Rahul Jain
Lyrics powered by www.musixmatch.com

Link