Nach Nach

Yeah, Gip-Gippy Grewal
Get up, Enzo, oh

ਹੋ, D.J. ਉਤੇ ਵੱਜੀ ਜਦੋਂ ਅੰਗ੍ਰੇਜੀ beat ਨੀ (ਅੰਗ੍ਰੇਜੀ beat ਨੀ)
Body ਤੇਰੀ ਫੜ ਗਈ ਸੀ ਓਦੋਂ ਬਿੱਲੋ heat ਨੀ (ਓਦੋਂ ਬਿੱਲੋ heat ਨੀ)
ਹੋ, D.J. ਉਤੇ ਵੱਜੀ ਜਦੋਂ ਅੰਗ੍ਰੇਜੀ beat ਨੀ (ਅੰਗ੍ਰੇਜੀ beat ਨੀ)
Body ਤੇਰੀ ਫੜ ਗਈ ਸੀ ਓਦੋਂ ਬਿੱਲੋ heat ਨੀ

ਠੁਮਕੇ ਦੇ, ਠੁਮਕੇ ਦੇ ਨਾਲ਼ ਗੋਰੀਏ, ਗੱਭਰੂ ਮਾਰਦੇ ਤਾਲ਼ੀ
(Uno, dos, tres) ਗੱਭਰੂ ਮਾਰਦੇ ਤਾਲ਼ੀ

ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ (Aye, yeah)

ਹੋ ਗਏ straight ਤੇਰੇ curly ਜਿਹੇ ਵਾਲ਼ ਨੀ
(Curly ਜਿਹੇ ਵਾਲ਼ ਨੀ, curly ਜਿਹੇ ਵਾਲ਼ ਨੀ)
ਹਾਏ, ਲੱਕ ਤੇਰਾ ਹਿੱਲਦਾ ਐ ਪੂਰਾ beat ਨਾਲ ਨੀ
(What?)

ਹੋ ਗਏ straight ਤੇਰੇ curly ਜਿਹੇ ਵਾਲ਼ ਨੀ
ਲੱਕ ਤੇਰਾ ਹਿੱਲਦਾ ਐ ਪੂਰਾ beat ਨਾਲ ਨੀ

ਗੱਭਰੂ ਨੀ, ਗੱਭਰੂ ਨੀ ਲੱਭਦਾ ਫ਼ਿਰੇ
ਡਿੱਗੀ ਜੋ ਕੰਨਾਂ ਦੀ ਵਾਲੀ
Uno, dos, tres (ਡਿੱਗੀ ਜੋ ਕੰਨਾਂ ਦੀ ਵਾਲੀ)

ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ (Yeah)

ਕਰਦਾ stalk Kulshan ਤੈਨੂੰ ਨਿਤ ਨੀ
(Kulshan ਤੈਨੂੰ ਨਿਤ ਨੀ, Kulshan ਤੈਨੂੰ ਨਿਤ ਨੀ)
ਹਾਏ, ਕਰੇ ਤੂੰ step ਜਿਹੜਾ ਹੁੰਦਾ ਉਹ ਤਾਂ hit ਨੀ
(ਹੁੰਦਾ ਉਹ ਤਾਂ hit ਨੀ, ਹੁੰਦਾ ਉਹ ਤਾਂ hit ਨੀ)

ਹੋ, ਕਰਦਾ stalk Kulshan ਤੈਨੂੰ ਨਿਤ ਨੀ
ਕਰੇ ਤੂੰ step ਜਿਹੜਾ ਹੁੰਦਾ ਉਹ ਤਾਂ hit ਨੀ

ਤੈਨੂੰ copy ਕਰ, ਕਰ, ਕਰ ਬੱਲੀਏ
ਕਿੰਨੀਆਂ ਨੇ life ਬਣਾ ਲੀ
Uno, dos, tres (ਕਿੰਨੀਆਂ ਨੇ life ਬਣਾ ਲੀ)

ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ

ਹੋ, ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ
ਨੱਚ-ਨੱਚ ਭਿਜ ਗਈ ਪਸੀਨੇ ਨਾਲ ਨੀ
ਭਿਜ ਗਈ Burberry ਕਾਲ਼ੀ (Yeah)



Credits
Writer(s): Kulshan Sandhu, Ravneet Singh Malhotra
Lyrics powered by www.musixmatch.com

Link