Saara Din

ਲੱਖ ਵਾਰੀ ਸੋਚਿਆ ਮੈਂ ਤੈਨੂੰ ਛੱਡਦਾਂ
ਆਉਂਦਾ ਐ ਬਥੇਰਾ ਗੁੱਸਾ, ਦਿਲੋਂ ਕੱਢਦਾਂ
ਲੱਖ ਵਾਰੀ ਸੋਚਿਆ ਮੈਂ ਤੈਨੂੰ ਛੱਡਦਾਂ
ਆਉਂਦਾ ਐ ਬਥੇਰਾ ਗੁੱਸਾ, ਦਿਲੋਂ ਕੱਢਦਾਂ

ਤੇਰਾ ਵੇਖ ਕੇ ਮਾਸੂਮ ਜਿਹਾ ਚਿਹਰਾ
ਓ, ਤੇਰਾ ਵੇਖ ਕੇ ਮਾਸੂਮ ਜਿਹਾ ਚਿਹਰਾ
ਇਹ ਦਿਲ ਮੇਰਾ ਮੈਨੂੰ ਕੋਸਦਾ
ਇਹ ਦਿਲ ਮੇਰਾ ਮੈਨੂੰ ਕੋਸਦਾ

ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?
ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?

ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?
ਓ, ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?

ਚਾਹੇ ਆਦਤਾਂ ਨਹੀਂ ਚੰਗੀਆਂ ਏ ਤੇਰੀਆਂ
ਮੈਂ ਤਾਂ ਵੀ ਬਰਦਾਸ਼ ਕਰਦੀ
ਮੈਂ ਤਾਂ ਵੀ ਬਰਦਾਸ਼ ਕਰਦੀ
ਮੈਂ ਤਾਂ ਵੀ ਬਰਦਾਸ਼ ਕਰਦੀ

ਚਾਹੇ ਆਦਤਾਂ ਨਹੀਂ ਚੰਗੀਆਂ ਏ ਤੇਰੀਆਂ
ਮੈਂ ਤਾਂ ਵੀ ਬਰਦਾਸ਼ ਕਰਦੀ
ਅੱਖਾਂ ਰੋ-ਰੋ ਭਿੱਜ ਜਾਣ ਮੇਰੀਆਂ
ਮੈਂ ਤਾਂ ਵੀ ਤੈਨੂੰ ਮਾਫ਼ ਕਰਦੀ

ਤੈਨੂੰ ਵੇਖ-ਵੇਖ ਉਤੋਂ-ਉਤੋਂ ਹੱਸਣਾ
ਓ, ਤੈਨੂੰ ਵੇਖ-ਵੇਖ ਉਤੋਂ-ਉਤੋਂ ਹੱਸਣਾ
ਨਾ ਹਾਲ ਜਾਣੇ ਲੱਗੀ ਚੋਟ ਦਾ
ਨਾ ਹਾਲ ਜਾਣੇ ਲੱਗੀ ਚੋਟ ਦਾ

ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?
ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?

ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?
ਓ, ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?

ਇਹ ਠੀਕ ਨਹੀਓਂ ਤੇਰੀਆਂ ਚਲਾਕੀਆਂ
ਸੁਣ ਲੈ ਪਿਆਰ ਵਿੱਚ ਵੇ
ਪਹਿਲਾਂ ਸੁਣਦਾ ਹੁੰਦਾ ਸੀ
ਗੱਲ ਸੁਣਦਾ ਨਾ ਹੁਣ ਇੱਕ ਵਾਰ ਵਿੱਚ ਵੇ

ਮੈਨੂੰ ਕਰ ਨਾ ਤੂੰ ਤੰਗ Mukhtiar ਵੇ
ਓ, ਮੈਨੂੰ ਕਰ ਨਾ ਤੂੰ ਤੰਗ Mukhtiar ਵੇ
ਇਹ ਚੰਗਾ ਨਹੀਓਂ ਰੋਜ਼-ਰੋਜ਼ ਦਾ
ਇਹ ਚੰਗਾ ਨਹੀਓਂ ਰੋਜ਼-ਰੋਜ਼ ਦਾ

ਕੀਹਨੇ ਆਖਿਆ ਏ ਤੈਨੂੰ ਹਾਏ ਸੋਹਣੀਏ
ਕਿ ਤੇਰੇ ਬਾਰੇ ਮੈਂ ਨਹੀਂ ਸੋਚਦਾ?
ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ?

ਕੀਹਨੇ ਆਖਿਆ ਏ ਤੈਨੂੰ ਹਾਏ ਸੋਹਣੀਏ
ਕਿ ਤੇਰੇ ਬਾਰੇ ਮੈਂ ਨਹੀਂ ਸੋਚਦਾ?
ਸਾਰਾ ਦਿਨ ਤੇਰੇ ਬਾਰੇ ਰਹਿੰਦੀ ਸੋਚਦੀ
ਤੂੰ ਮੇਰੇ ਬਾਰੇ ਕਿਉਂ ਨਹੀਂ ਸੋਚਦਾ, ਹਾਂ?

This is K-S-A, S. Mukhtiar
Avneet Kaur



Credits
Writer(s): S. Mukhtiar, Karan Singh Arora
Lyrics powered by www.musixmatch.com

Link