Jatt

Frest side the best side
Garry Sandhu
J Statik
Sultaan, baby
ਹਾਂ, ਮੂਹਰੇ ਭਾਵੇਂ Chine ਹੋਵੇ, ਭਾਵੇਂ ਹੋਵੇ Russia
ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗੱਸ਼ੀਆਂ (Hip hop boys)
ਓਏ, ਮੂਹਰੇ ਭਾਵੇਂ Chine ਹੋਵੇ ਭਾਵੇਂ ਹੋਵੇ Russia
ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗੱਸ਼ੀਆਂ
(ਸਾਨੂੰ ਵੇਖ ਵੈਰੀਆਂ ਨੂੰ ਪੈਂਦੀਆਂ ਨੇ ਗੱਸ਼ੀਆਂ)

ਜਦੋਂ ਕੱਸਣੇ ਕਿੱਸੇ ਦੇ ਹੋਣ ਨੱਟ
ਫ਼ੇਰ ਕੰਮ ਆਉਂਦੇ ਉੱਥੇ ਜੱਟ, ਓ-ਹੋ-ਹੋ
ਫ਼ੇਰ ਕੰਮ ਆਉਂਦੇ ਉੱਥੇ ਜੱਟ
ਫ਼ੇਰ ਕੰਮ ਆਉਂਦੇ ਉੱਥੇ ਜੱਟ
ਫ਼ੇਰ ਕੰਮ ਆਉਂਦੇ ਉੱਥੇ ਜੱਟ

ਮੁੱਢ ਤੋਂ ਹੀ ਖੂਨ ਵਿੱਚ ਮਿਲੀਆਂ ਦਲੇਰੀਆਂ
ਕੰਨ ਲਾ ਕੇ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ
(ਕੰਨ ਲਾ ਕੇ ਸੁਣੀ ਬੀਬਾ ਗੱਲਾਂ ਅੱਜ ਮੇਰੀਆਂ)
ਜਿੱਤ ਦੇ ਨਿਸ਼ਾਨ, ਕੜੇ ਗੁੱਟਾਂ ਵਿੱਚ ਪਾਏ ਨੇ
ਮੌਤ ਦੇ ਵਪਾਰੀ ਇਹਨਾਂ ਡੱਬਾਂ ਨਾਲ ਲਾਹਏ ਨੇ
ਜਿਆਦਾ ਨੇ mental 'ਤੇ ਥੋੜ੍ਹੇ ਜੱਟ ਨੇ jenius
ਛੋਟੀ ਜਹੀ ਕੌਮ ਨੇ ਸੱਭ ਖੁੰਜੇ ਲਾਏ ਨੇ

ਜਿੱਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ
ਜਿੱਥੇ ਲੋੜ ਹੋਵੇ ਪਹੁੰਚ ਜਾਂਦੇ ਝੱਟ
ਫ਼ੇਰ ਕੰਮ ਆਉਂਦੇ ਉੱਥੇ ਜੱਟ (ਜੱਟ)
ਫ਼ੇਰ ਕੰਮ ਆਉਂਦੇ ਉੱਥੇ ਜੱਟ (ਜੱਟ)
ਫ਼ੇਰ ਕੰਮ ਆਉਂਦੇ ਉੱਥੇ ਜੱਟ (ਆਹਾ)
ਫ਼ੇਰ ਕੰਮ ਆਉਂਦੇ ਉੱਥੇ ਜੱਟ (ਜੱਟ)

ਭਾਵੇਂ ਜੱਟਾਂ ਦੀ ਤਾਂ boarder 'ਤੇ ਕੰਧ ਕਰ ਲਓ (ਆਹ)
ਜੱਟ ਵੱਢ ਭਾਵੇਂ ਬੰਨਾ ਬੰਦ ਕਰ ਲਓ (ਬੰਦ)
ਯਾਰੀ ਪਿੱਛੋਂ ਪਹਿਲੇ ਦਿਨੋਂ ਜਾਨ ਵਾਰਦੇ (ਜਾਨ)
ਭਾਵੇਂ ਕਿੱਸੇ ਕੰਮ ਲਈ ਵੀ ਰਜਾਮੰਦ ਕਰ ਲਓ
ਰੱਖਦੇ ਨੇ ਠੋਕ-ਠੋਕ ਜਿਹੜਾ ਵੀ ਐ ਅੜਿਆ
ਦੇਖ ਜੱਟਾਂ ਦੇ ਪੁੱਤਾਂ ਦੇ ਧੱਕੇ rap ਚੜ੍ਹਿਆ
ਗੱਲ ਸਾਡੀ ਤੁਰੇ ਹਾਮੀ ਵਿੱਚ ਨਹੀਂ ਭਰਦੇ
ਚਾਹੁੰਦੇ peace bond, ਵੈਰੀ ਸਾਡੇ ਰਹਿਣ ਡਰਦੇ
ਚਾਹੇ boarder ਤੋਂ ਹੋਵੇ ਜੰਗ ਜਿੱਤ ਕੇ ਲਿਆਉਣਾ
ਚਾਹੇ ੬ ਛੱਕੇ ਲਾਕੇ ਹੋਵੇ cup ਜਿਤਵਾਉਣਾ
ਪੱਲੇ ਵਾਂਗੂ ਤਾਂ ਵੀ ਹਡਿਆਂ ਤੇ ਚੱਕ ਕੇ ਲਿਆਉਣਾ
ਇੱਕੋ ਸਾਂਹ ਦੇ ਵਿੱਚ ਹੋਵੇ ਚਾਹੇ bottle'an ਮੁਕਾਉਣਾ
ਫ਼ੇਰ ਕੰਮ ਆਉਂਦੇ ਉੱਥੇ ਜੱਟ (ਜੱਟ)
ਸਹੀ ਮੌਕਾ ਦੇਖ ਮਾਰ ਦਿੰਦੇ ਸੱਟ (ਜੱਟ)
ਬਾਕੀ ਥੁੱਕ ਲਾਕੇ ਵੈਰੀ ਲੈਣ ਚੱਕ (ਜੱਟ)
DC ਦੀਆਂ ਨਾਰਾਂ ਲੈਣ ਪੱਟ, ਓਏ

ਓ, ਹਿੱਕਾਂ ਵਿੱਚ ਜ਼ੋਰ ਆ, ਐਵੇਂ ਨਹੀਂ ਮੁੱਛ ਖੜਦੀ
Rudke ਦੇ ਜੱਟਾਂ ਦੀ ਗਰਾਰੀ ਤਾਂਹੀਓ ਅੱੜਦੀ
ਗਰਾਰੀ ਤਾਂਹੀਓ ਅੱੜਦੀ
ਗਰਾਰੀ ਤਾਂਹੀਓ ਅੱੜਦੀ
Rudke ਦੇ ਜੱਟਾਂ ਦੀ ਗਰਾਰੀ ਤਾਂਹੀਓ ਅੱੜਦੀ
ਗੋਡੀਂ ਹੱਥ ਲਾਕੇ ਜਾਂਦੇ ਮੁੰਡੇ ਤੇਰੀ hood ਦੇ
ਜੱਟ ਦੇ ਚੜ੍ਹਾਏ ਬਾਜ਼ ਅੰਬਰਾਂ 'ਚ ਉੱਡਦੇ
ਹਵਾ ਨਹੀਂ ਕਰੀ ਦੀ Life ਚੱਲਦੀ ਆ cool ਨੀ
ਤਾਂਹੀਓ Sandhu ਰੱਖਦਾ ਐ ਵੱਖਰੇ ਅਸੂਲ ਨੀ

ਜਦੋਂ ਮਾਰਨੀ ਟਿੱਕਾ ਕੇ ਹੋਵੇ ਸੱਟ
ਹਾਂ, ਫ਼ੇਰ ਕੰਮ ਆਉਂਦੇ ਉੱਥੇ ਜੱਟ
ਫ਼ੇਰ ਕੰਮ ਆਉਂਦੇ ਉੱਥੇ ਜੱਟ, ਓ-ਹੋ-ਹੋ
ਫ਼ੇਰ ਕੰਮ ਆਉਂਦੇ ਉੱਥੇ ਜੱਟ
ਫ਼ੇਰ ਕੰਮ ਆਉਂਦੇ ਉੱਥੇ ਜੱਟ

I don't give a- boy
You don't give a-
I'm bad boy, bad boy ਜੱਟ
I'm bad boy, bad boy ਜੱਟ (Yeah)
I'm bad boy, bad boy ਜੱਟ (ਜੱਟ)
I'm bad boy, bad boy (ਜੱਟ)
I'm bad boy, bad boy (ਜੱਟ)
I'm bad boy, bad boy (ਜੱਟ)
I'm bad boy, bad boy ਜੱਟ (ਜੱਟ)



Credits
Writer(s): Garry Sandhu
Lyrics powered by www.musixmatch.com

Link