Keh gayi Sorry

Please ਅੱਜ ਤੋਂ ਬਾਦ call ਨਾ ਕਰੀਂ
We tried a lot, but we have no future
I'm sorry

ਉਹ ਕਹਿ ਗਈ "Sorry," ਮੈਂ ਕੀ ਕਰਦਾ?
ਜੇ ਕੁੱਝ ਕਰਦਾ ਤਾਂ ਕੀ ਕਰਦਾ?

ਮੇਰਾ time ਸੀ ਮਾੜਾ, ਨਾ ਮੈਂ ਦਿਲ ਤੋਂ ਸੀ ਮਾੜਾ
ਮੇਰਾ time ਸੀ ਮਾੜਾ, ਨਾ ਮੈਂ ਦਿਲ ਤੋਂ ਸੀ ਮਾੜਾ
ਉਹਦਾ ਹੱਥ ਫੜਦਾ ਤਾਂ ਕਿਵੇਂ ਫੜਦਾ?

ਉਹ ਕਹਿ ਗਈ "Sorry," ਮੈਂ ਕੀ ਕਰਦਾ?
ਜੇ ਕੁੱਝ ਕਰਦਾ (ਤਾਂ ਕੀ ਕਰਦਾ?)

ਭੁੱਲ ਗਏ ਆਂ ਖੁਦ ਨੂੰ ਹੀ, ਉਹਨੂੰ ਨਹੀਓਂ ਅਸੀ ਕਦੇ ਭੁੱਲ ਪਾਏ
ਉਹਦੇ ਬਿਨਾਂ ਦੁਨੀਆ 'ਚ ਹੋਰ ਕਿਸੇ 'ਤੇ ਨਾ ਡੁੱਲ੍ਹ ਪਾਏ
ਉਹਦੇ ਜਿਹੜੇ ਖ਼ਾਬ ਸੀ, ਮੇਰੇ ਤੋਂ ਪੂਰੇ ਨਾ ਹੋਏ
ਕੋਈ ਐਸਾ ਉਹਨੂੰ ਮਿਲੇ ਜਿਹੜਾ ਉਹਦੇ ਖ਼ਾਬਾਂ ਦਾ ਵੀ ਮੁੱਲ ਪਾਏ

ਮੈਂ ਉਹਦੇ ਲਈ ਸੀ ਦੀਵਾਨਾ, ਉਹਦੇ ਲਈ ਪਾਗਲ ਜ਼ਮਾਨਾ
ਉਹਨੂੰ ਰੋਕਣ ਦੀ ਕੋਸ਼ਿਸ਼ ਮੈਂ ਕਿਵੇਂ ਕਰਦਾ?

ਉਹ ਕਹਿ ਗਈ "Sorry," ਮੈਂ ਕੀ ਕਰਦਾ?
ਜੇ ਕੁੱਝ ਕਰਦਾ ਤਾਂ ਕੀ ਕਰਦਾ?

ਨਾ ਬੁਰਾ ਮੈਂ ਕਹਿਣਾ, ਉਹਦੀ ਮਰਜ਼ੀ ਜਿੱਥੇ ਰਹਿਣਾ
ਮੈਂ ਉਹਦੇ ਪੈਰਾਂ ਦੀ ਬੇੜੀ ਬਣਨਾ ਨਹੀਂ ਚਾਹੁੰਦਾ
ਉਹਦਾ ਚਿਹਰਾ ਔਖਾ ਭੁੱਲਣਾ ਏ, ਰਾਜ਼ ਮੇਰਾ ਨਈ ਖੁੱਲ੍ਹਣਾ
ਮੈਂ ਉਹਦੇ ਲਈ ਕੋਈ ਮੁਸੀਬਤ ਬਣਨਾ ਨਹੀਂ ਚਾਹੁੰਦਾ

ਉਹਦਾ ਨਾਮ ਨਹੀਂ ਲੈਣਾ
ਮੈਂ ਉਹਨੂੰ ਕੁੱਝ ਨਹੀਂ ਕਹਿਣਾ
Nirmaan ਚਾਹੇ ਹੋਵੇ ਮਰਦਾ

ਉਹ ਕਹਿ ਗਈ "Sorry," ਮੈਂ ਕੀ ਕਰਦਾ?
ਜੇ ਕੁੱਝ ਕਰਦਾ ਤਾਂ ਕੀ ਕਰਦਾ?



Credits
Writer(s): Avvy Sra, Nirmaan
Lyrics powered by www.musixmatch.com

Link